ਦੇਸ਼ ਦੇ ਰਾਸ਼ਟਰਪਤੀ ਵਲੋ ਆਈ ਇਹ ਵੱਡੀ ਖ਼ਬਰ,ਮੋਦੀ ਤੇ ਰਾਸ਼ਟਰਪਤੀ ਨੇ ਕੀਤਾ ਇਹ ਕੰਮ,ਸ਼ੇਅਰ ਕਰੋ

Uncategorized

ਕੇਂਦਰ ਨੇ ਪਿਛਲੇ ਸਾਲ ਖੇਤੀ ਕਾ-ਨੂੰਨਾਂ ਨੂੰ ਲਾਗੂ ਕੀਤਾ ਸੀ।ਏਨਾ ਨੂੰ ਲਾਗੂ ਹੋਇਆ ਇਕ ਸਾਲ ਦਾ ਸਮਾ ਹੋ ਗਿਆ ਹੈ। ਅਤੇ ਕਿਸਾਨਾ ਦਾ ਸੰਗ-ਰਸ਼ ਪੂਰਾ ਇਕ ਸਾਲ ਹੋ ਗਿਆ ਹੈ।ਕਿਸਾਨ ਦਾ ਹਜੇ ਤਕ ਅੰਦੋ-ਲਨ ਜਾਰੀ ਹੈ।ਕੇਂਦਰ ਨੇ ਏਨਾ ਖੇਤੀ ਕਾਨੂੰ-ਨਾਂ ਨੂੰ ਕਿਸਾਨਾ ਦੇ ਹੱਕ ਵਿੱਚ ਦਸਿਆ ਪਰ ਕਿਸਾਨਾ ਨੇ ਇਸਨੂੰ ਲੈਣ ਤੋਂ ਮ-ਨਾ ਕੀਤਾ ।ਓਨਾ ਕਿਹਾ ਕਿ ਇਹ ਖੇਤੀ ਕਾ-ਨੂੰਨ ਕਾਰਪੋਰੇਟ ਘਰਾਣਿਆਂ ਲਈ ਬਣੇ ਹਨ।

ਓਨਾ ਲਈ ਇਹ ਮਾ-ਰੂ ਹਨ।ਇਸ ਲਈ ਏਨਾ ਨੂੰ ਰ-ਦ ਕੀਤਾ ਜਾਵੇ। ਇਸ ਲਈ ਕਿਸਾਨਾ ਨੇ ਪਿਛਲੇ ਇਕ ਸਾਲ ਤੋਂ ਕੇਂਦਰ ਖਿਲਾ-ਫ ਧ-ਰਨਾ ਦਿੱਤਾ ਹੋਇਆ ਹੈ।ਅਤੇ ਗੁਰੂ ਨਾਨਕ ਦੇਵ ਦੀ ਪਵਿੱਤਰ ਦਿਹਾੜੇ ਵਾਲੇ ਦਿਨ ਮੋਦੀ ਨੇ ਏਨਾ ਖੇਤੀ ਕਾ-ਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕੀਤਾ। ਹੁਣ 29 ਨਵੰਬਰ ਨੂੰ ਸੰਸਦ ਵਿਚ ਏਨਾ ਨੂੰ ਰ-ਦ ਕਰਨ ਉਪਰ ਮੋਹਰ ਲਗ ਗਈ ਸੀ।

ਦੋਹਾ ਸਦਰਾ ਵਿਚ ਬਹੁਤ ਹੀ ਬ-ਹਿਸ-ਬਾਜੀ ਬਾਅਦ ਇਹ ਖੇਤੀ ਕਾ-ਨੂੰਨ ਅੜ ਉਪਰ ਮੋਹਰ ਲਗੀ ਸੀ।ਸੰਸਦ ਚ ਕਾਫ਼ੀ ਹੰ-ਗਾਮਾ ਹੋਇਆ ਸੀ।ਇਸ ਤੋਂ ਬਾਅਦ ਇਸ ਬਿੱਲ ਨੂੰ ਰਾਸ਼ਟਰਪਤੀ ਕੋਲ ਮਨਜੂਰੀ ਲਈ ਭੇਜ ਦਿੱਤਾ ਸੀ। ਇਸਦੇ ਚਲਦੇ ਹੁਣ ਖੇਤੀ ਕਾ-ਨੂੰਨਾਂ ਬਾਰੇ ਰਾਸ਼ਟਰਪਤੀ ਵਲੋ ਇਹ ਵੱਡੀ ਖਬਰ ਆ ਰਹੀ ਹੈ।

ਜਿੱਥੇ ਰਾਸ਼ਟਰਪਤੀ ਨੇ ਵੀ ਇਹੁ ਖੇਤੀ ਕਾਨੂੰ–ਨ ਰਦ ਉਪਰ ਮੋਹਰ ਲਗਾ ਦਿੱਤਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਏਨਾ ਖੇਤੀ ਕਾ-ਨੂੰਨਾਂ ਦੇ ਬਿੱਲ ਉਪਰ ਆਪਣੀ ਮੋਹਰ ਲਗਾ ਕੇ ਏਨਾ ਨੂੰ ਖਾ-ਰਜ ਕਰ ਦਿੱਤਾ ਹੈ। ਇਸ ਨਾਲ ਕਿਸਾਨ ਬਹੁਤ ਖੁਸ਼ ਹਨ।ਕਿਸਾਨਾ ਦੀ ਅਸਲੀ ਮੇਹਨਤ ਦਾ ਫਲ ਓਨਾ ਨੂੰ ਅੱਜ ਮਿਲਿਆ ਹੈ।ਓਨਾ ਦੀ ਇਕ ਵੱਡੀ ਜਿੱਤ ਹੋਈ ਹੈ।ਏਨਾ ਲਮਾ ਸਮਾ ਸਬਰ ਕਰਨਾ ਅਤੇ ਅੱਜ ਜਿੱਤ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ। ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।ਪੇਜ ਨਾਲ ਲਗਾਤਾਰ ਜੁੜੇ ਰਹੋ।

Leave a Reply

Your email address will not be published.