ਹੁਣੇ ਹੁਣੇ ਸਿੱਧੂ ਮੂਸੇਵਾਲੇ ਨੇ ਕੀਤਾ ਵੱਡਾ ਐਲਾਨ

Uncategorized

ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਕਾਰਨ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਪੂਰੇ ਜੋਸ਼ ਨਾਲ ਕੰਮ ਕੀਤੇ ਜਾ ਰਹੇ ਹਨ। ਸਿਆਸੀ ਪਾਰਟੀਆਂ ਵੱਲੋਂ ਸਤਾ ਵਿੱਚ ਆਉਣ ਲਈ ਆਏ ਦਿਨ ਨਵੇਂ ਨਵੇਂ ਐਲਾਨ ਕੀਤੇ ਜਾ ਰਹੇ ਹਨ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ

ਰੱਖਦੇ ਵੱਖ ਵੱਖ ਪਾਰਟੀਆਂ ਵੱਲੋਂ ਪ੍ਰਸਿੱਧ ਸ਼ਖਸ਼ੀਅਤਾਂ ਨੂੰ ਚੋਣ ਮੈਦਾਨ ਵਿੱਚ ਉਤਾਰੀਆ ਜਾ ਰਿਹਾ ਹੈ। ਕਲਾਕਾਰ ਜਾਂ ਸਿੰਗਰ ਜਿੱਥੇ ਕਿ ਲੋਕਾਂ ਦੇ ਮਨੋਰੰਜਨ ਕਰਨ ਦਾ ਕੰਮ ਕਰਦੇ ਹਨ। ਓਥੇ ਹੀ ਕਲਾਕਾਰਾਂ ਜਾ ਸਿੰਗਰਾਂ ਦਾ ਦੂਜਾ ਕੰਮ ਹੁੰਦਾ ਹੈ ਸਮਾਜ ਨੂੰ ਸੇਧ ਦੇਣਾ। ਇਹੀ ਇੱਕ ਸੱਚੇ ਕਲਾਕਾਰ ਜਾਂ ਸਿੰਗਰ ਦਾ ਧਰਮ ਹੁੰਦਾ ਹੈ। ਫੇਰ ਚਾਹੇ ਉਹ ਇਸ ਧਰਮ ਨੂੰ ਆਪਣੇ ਗੀਤਾਂ ਰਾਹੀਂ ਨਿਭਾਉਣ ਜਾ ਫੇਰ ਕਿਸੇ ਹੋਰ ਤਰੀਕੇ ਨਾਲ। ਇੱਕ

ਚੰਗਾ ਸਿੰਗਰ ਆਪਣੇ ਗਾਣਿਆਂ ਨਾਲ ਸਮਾਜ ਨੂੰ ਇੱਕ ਚੰਗੀ ਸੇਧ ਦੇ ਸਕਦਾ ਹੈ ਅਤੇ ਫੇਰ ਲੋੜ ਪੈਣ ਤੇ ਆਪ ਅਗੇ ਆ ਕੇ ਵੀ ਲੋਕਾਂ ਦੇ ਭਲੇ ਲਈ ਖੜ੍ਹ ਸਕਦਾ ਹੈਂ। ਪੰਜਾਬ ਵਿੱਚ ਬਹੁਤ ਸਾਰੇ ਮਸ਼ਹੂਰ ਸਿੰਗਰ ਅਤੇ ਕਲਾਕਾਰ ਹਨ। ਜਿਹਨਾਂ ਵਿੱਚੋ ਬਹੁਤ ਸਾਰੇ ਸਮਾਜ ਸੇਵਾ ਦਾ ਕੰਮ ਵੀ ਕਰਦੇ ਹਨ। ਫੇਰ ਚਾਹੇ ਗੱਲ ਕਿਸਾਨੀ ਪ੍ਰਦਰਸ਼ਨ ਦੀ ਕਰੀਏ ਜਾ ਫੇਰ ਬਾਕੀ ਲੋਕ ਭਲਾਈ ਦੇ ਕੰਮਾਂ ਦੀ ਪੰਜਾਬ ਦੇ ਸਿੰਗਰਾਂ ਨੇ ਹਮੇਸ਼ਾ ਹੀ ਪੂਰਾ ਸਾਥ

ਦਿੱਤਾ ਹੈ। ਇਸ ਸਭ ਦੇ ਦੌਰਾਨ ਹੁਣ ਖਬਰ ਆ ਰਹੀ ਹੈ ਕਿ ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਲਾ ਚੋਣਾਂ ਵਿੱਚ ਉੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਦਸਿਆ ਜਾ ਰਿਹਾ ਹੈ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਮਾਨਸਾ ਤੋ ਵਿਧਾਨ ਸਭਾ ਚੋਣਾਂ ਵਿੱਚ ਖੜ੍ਹੇ ਹੋ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਇਸ ਬਾਰੇ ਸਿੱਧੂ ਮੂਸੇਵਾਲਾ ਦੇ ਕਰੀਬੀ ਸੂਤਰਾਂ ਵੱਲੋਂ ਕਿਹਾ ਗਿਆ ਹੈ ਕਿ ਦਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੱਲੋ ਚੋਣਾਂ ਵਿੱਚ ਉਤਰ ਸਕਦੇ ਹਨ। ਖ਼ਬਰਾਂ ਦੇ ਮੁਤਾਬਿਕ ਸਿੱਧੂ ਦੇ ਕਰੀਬੀ ਦੋਸਤ ਸੰਨੀ ਮਾਲਟਣ ਨੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕਰਕੇ ਸਿੱਧੂ ਦੇ ਚੋਣਾਂ ਵਿੱਚ ਖੜ੍ਹੇ ਹੋਣ ਦੀ ਖਬਰ ਉਤੇ ਮੋਹਰ ਲਗਾਈ ਹੈ। ਸੰਨੀ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਸੈਲੀਬ੍ਰਿਟੀ ਦੀ ਆਪਣੀ ਜ਼ਿੰਦਗੀ ਹੈ ਤੇ ਆਪਣੇ ਫੈਂਸਲੇ ਹੁੰਦੇ ਹਨ।

Leave a Reply

Your email address will not be published.