ਇਸ ਦੁਨੀਆਂ ਵਿੱਚ ਜਿੱਥੇ ਪਹਿਲਾ ਹੀ ਕੋਰੋਨਾ ਦੇ ਕਾਰਨ ਬਹੁਤ ਸਾਰੀਆਂ ਮਹਾਨ ਅਤੇ ਮਸ਼ਹੂਰ ਹਸਤੀਆਂ ਇਸ ਸੰਸਾਰ ਛੱਡ ਕੇ ਹਮੇਸ਼ਾ ਲਈ ਚਲੀਆਂ ਗਈਆਂ। ਓਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਇਸ

ਸੰਸਾਰ ਨੂੰ ਅਲਵਿਦਾ ਕਹਿ ਗਈਆਂ ਹਨ। ਜਿਹਨਾਂ ਦੀ ਕਮੀ ਉਹਨਾਂ ਦੇ ਪਰਿਵਾਰਾਂ ਵਿੱਚ ਚਾਹੁਣ ਵਾਲਿਆਂ ਵਿਚ ਅਤੇ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਬਹੁਤ ਸਾਰੀਆਂ ਹਸਤੀਆਂ ਦੇ ਨਾਲ ਸੜਕ ਹਾ-ਦ-ਸੇ ਵੀ ਵਾਪਰੇ ਹਨ। ਜਿਸ ਕਰਕੇ ਓਹਨਾਂ ਦੀ ਮੌ-ਤ ਹੋ ਗਈ। ਓਹਨਾਂ ਦੇ ਇਸ ਸੰਸਾਰ ਤੋ ਜਾਣ ਨਾਲ ਓਹਨਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨੂੰ ਜਾ ਸਕੇਗਾ ਜੋਂ ਓਹਨਾਂ ਨੇ ਆਪਣੇ ਖੇਤਰ ਵਿਚ

ਪਾਇਆ ਹੈ। ਹੁਣ ਮਸ਼ਹੂਰ ਛੋਟੀ ਦੇ ਪੰਜਾਬੀ ਗਾਇਕ ਦੇ ਮੌ-ਤ ਹੋਣ ਦੇ ਕਾਰਨ ਦੇਸ਼ ਵਿਦੇਸ਼ ਵਿੱਚ ਸੋ-ਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਹੁਣ ਪੰਜਾਬ ਵਿੱਚ ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਸੁਰਿੰਦਰ ਬਚਣ ਦੀ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਗੀਤਕਾਰ ਸੁਰਿੰਦਰ ਬਚਣ ਦੀ ਮੌ-ਤ ਦਿਲ ਦਾ ਦੌ-ਰਾ ਪੈਣ ਕਾਰਨ ਹੋਈ ਹੈ।ਜਿਸ ਸਮੇਂ ਓਹਨਾਂ

ਵੱਲੋਂ ਇਸ ਸੰਸਾਰ ਨੂੰ ਅਲਵਿਦਾ ਕਿਹਾ ਗਿਆ , ਉਸ ਸਮੇਂ ਓਹ ਆਪਣੇ ਜੱਦੀ ਘਰ ਸੈਕਟਰ 20 ਵਿੱਚ ਰਹਿ ਰਹੇ ਸਨ। ਦੱਸ ਦੇਈਏ ਕਿ ਇਸ ਗੀਤਕਾਰ ਨੇ ਬੱਬੂ ਮਾਨ ਦੀ ਸੱਭ ਤੋਂ ਪਹਿਲੀ ਕੈਸਟ ਨੂੰ ਸੰਗੀਤ ਦੇਣ ਦਾ ਕੰਮ ਵੀ ਕੀਤਾ ਸੀ। ਜਿਸ ਦਾ ਨਾਮ ਸੀ ਸਜਨ ਰੁਮਾਲ ਦੇ ਗਿਆ। ਇਸ ਸੰਗੀਤਕਾਰ ਵੱਲੋਂ ਬਹੁਤ ਸਾਰੇ ਸਿੰਗਰਾਂ ਨੂੰ ਸੰਗੀਤ ਦੇਕੇ ਚੋਟੀ ਤੱਕ ਪਹੁੰਚਾਉਣਾ ਦਾ ਕੰਮ ਕੀਤਾ ਗਿਆ। ਦੱਸ ਦੇਈਏ ਕਿ ਉਹਨਾਂ ਦੀ ਮੌਤ ਦੀ ਜਾਣਕਾਰੀ ਪੌਪ ਸਟਾਰ ਬਿਲ ਸਿੰਘ ਨੇ ਦਿਤੀ ਹੈ। ਜਿਸ ਨਾਲ ਸਾਰੇ ਪਾਸੇ ਸੋ-ਗ ਦੀ ਲਹਿਰ ਛਾ ਗਈ ਹੈ। ਪੰਜਾਬ ਵਿੱਚ ਬਹੁਤ ਸਾਰੇ ਮਸ਼ਹੂਰ ਸਿੰਗਰ ਅਤੇ ਕਲਾਕਾਰ ਹਨ। ਜਿਹਨਾਂ ਵਿੱਚੋ ਬਹੁਤ ਸਾਰੇ ਸਮਾਜ ਸੇਵਾ ਦਾ ਕੰਮ ਵੀ ਕਰਦੇ ਹਨ। ਫੇਰ ਚਾਹੇ ਗੱਲ ਕਿਸਾਨੀ ਪ੍ਰਦਰਸ਼ਨ ਦੀ ਕਰੀਏ ਜਾ ਫੇਰ ਬਾਕੀ ਲੋਕ ਭਲਾਈ ਦੇ ਕੰਮਾਂ ਦੀ ਪੰਜਾਬ ਦੇ ਸਿੰਗਰਾਂ ਨੇ ਹਮੇਸ਼ਾ ਹੀ ਪੂਰਾ ਸਾਥ ਦਿੱਤਾ ਹੈ। ਇਸ ਕਾਰਨ ਲੋਕ ਇਹਨਾਂ ਕਲਾਕਾਰਾਂ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਦੇ ਹਨ।