ਹੁਣੇ ਆਈ ਵੱਡੀ ਖ਼ਬਰ, ਸ਼ੇਅਰ ਕਰੋ

Uncategorized

ਭਾਜਪਾ ਵੱਲੋਂ ਅਕਸਰ ਹੀ ਕਿਹਾ ਜਾਂਦਾ ਹੀ ਕਿ ਅਸੀਂ ਸਭ ਦੀ ਗਲ ਸੁਣਦੇ ਹਾਂ। ਅਸੀ ਦੇਸ਼ ਦਾ ਭਲਾ ਚਾਹੁੰਦੇ ਹਾਂ। ਅਸੀ ਸਭ ਨੂੰ ਇੱਕ ਸਮਾਨ ਸਮਝਦੇ ਹਾਂ। ਵਿਰੋਧੀ ਧਿਰਾਂ ਨੂੰ ਵੀ ਇਕੋ ਜਿਹਾ ਮੌਕਾ ਦਿੰਦਾ ਹਾਂ। ਪਰੰਤੂ ਅੰਤ ਵਿਚ ਓਹੀ ਹੋਇਆ ਜਿਸਦਾ ਸੱਭ ਨੂੰ ਡ-ਰ ਸੀ।

ਲੋਕਤੰਤਰ ਲਈ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ। ਦੱਸ ਦੇਈਏ ਕਿ 12 ਸੰਸਦਾਂ ਨੂੰ ਰਾਜ ਸਭਾ ਵਿੱਚੋ ਸੁਸਪੈਂਡ ਕਰ ਦਿੱਤਾ ਗਿਆ ਹੈ। ਇਹ ਜੋਂ ਸੰਸਦ ਨੇ ਉਹ ਹੁਣ ਸ਼ੀਤਕਾਲੀਨ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਹ ਜੋਂ ਸੰਸਦ ਨੇ ਓਹ ਕਿਸ ਕਿਸ ਪਾਰਟੀ ਤੋਂ ਨੇ ਤੁਹਾਨੂੰ ਦਾ ਦਿੰਦੇ ਹਾਂ, ਕਾਂਗਰਸ tmc ਅਤੇ ਸ਼ੁੱਭ ਸੈਨਾ ਦੇ 12 ਸੰਸਦਾਂ ਨੂੰ ਕਢ ਦਿੱਤਾ ਗਿਆ ਹੈ ਰਾਜ ਸਭਾ ਵਿੱਚੋ, ਇਹ ਹੁਣ ਅਗਲੇ

ਸੈਸ਼ਨਾਂ ਦਾ ਹਿੱਸਾ ਨਹੀਂ ਰਹਿਣਗੇ। ਲੋਕਾਂ ਦੁਆਰਾ ਕਿਹਾ ਜਾ ਰਿਹਾ ਹੈ ਕਿ ਇਹ ਇਸ ਕਾਰਨ ਹੀ ਕੀਤਾ ਗਿਆ ਹੈ ਕਿਉੰਕਿ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਦਬਾਉਣਾ ਸਰਕਾਰ ਦਾ ਹਮੇਸ਼ਾ ਤੋਂ ਹੀ ਕੰਮ ਰਿਹਾ ਹੈ। ਪਿਛਲੀ ਵਾਰ ਵੀ ਜਦੋਂ ਕਨੂੰਨ ਪਾਸ ਕੀਤੇ ਗਏ ਸਨ ਤਾਂ ਉਦੋਂ ਵੀ ਬਸ ਏਸੇ ਤਰ੍ਹਾਂ ਹੀ ਹੋ ਹਲਾ ਕਰਕੇ ਆਪਣਾ ਕੰਮ ਕਰ ਦਿੱਤਾ ਗਿਆ ਸੀ। ਵਿਰੋਧੀ ਧਿਰਾਂ ਦੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ

ਗਿਆ ਸੀ। ਗੱਲ ਕਰਦੇ ਨੇ ਇਹੀ ਲੀਡਰ ਸਵਿਧਾਨ ਦੀ ਲੋਕਤੰਤਰ ਦੀ ਏਕਤਾ ਦੀ ਪਰੰਤੂ ਕੰਮ ਅਜਿਹੇ ਕਰਦੇ ਹਨ। 12 ਸੰਸਦਾਂ ਨੂੰ ਕਿਉਂ ਕਢ ਦਿੱਤਾ ਗਿਆ। ਇਸਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਬਹੁਤ ਲੋਕਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ ਦੇ ਸਵਾਲਾਂ ਤੋਂ ਡ-ਰ-ਦੀ ਹੈ ਸਰਕਾਰ ਅਤੇ ਨਹੀਂ ਚਾਹੁੰਦੀ ਕਿ ਓਹਨਾਂ ਦੇ ਸਵਾਲਾਂ ਉਤੇ ਚਰਚਾ ਹੋਵੇ ਇਸ ਕਾਰਨ ਹੀ ਅਜਿਹਾ ਕੀਤਾ ਗਿਆ। ਇਹ ਤਾਂ ਬਸ ਇਹ ਚਾਹੁੰਦੇ ਹਨ ਕਿ ਸੱਭ ਕੁੱਛ ਇਹਨਾ ਦੇ ਹਿਸਾਬ ਨਾਲ ਹੀ ਹੋਵੇ। ਪਹਿਲਾ ਵੀ ਇਹਨਾਂ ਦੁਆਰਾ ਜਦੋਂ ਖੇਤੀ ਕਾਲੇ ਕਨੂੰਨ ਲੈਂਦੇ ਗਏ ਸਨ ਤਾਂ ਨਾ ਹੀ ਤਾਂ ਕਿਸਾਨਾਂ ਨੂੰ ਪੁੱਛਿਆ ਗਿਆ ਸੀ ਅਤੇ ਨਾ ਹੀ ਕਿਸੇ ਕਿਸਾਨ ਲੀਡਰ ਨੂੰ, ਸਿਰਫ ਆਪਣੇ ਹਿਸਾਬ ਨਾਲ ਖੇਤੀ ਕਨੂੰਨਾਂ ਨੂੰ ਲਾਗੂ ਕਰ ਦਿੱਤਾ ਅਤੇ ਫੇਰ ਉਹਨਾਂ ਨੂੰ ਹੀ ਹੁਣ ਰੱਦ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਇੱਕ ਮੀਡੀਆ ਚੈਨਲ ਦੁਆਰਾ ਖਬਰ ਨੂੰ ਪੋਸਟ ਕੀਤਾ ਗਿਆ ਹੈ ਕਿ ਬੀਤੇ ਮਾਨਸੂਨ ਸੈਸ਼ਨ ਵਿੱਚ ਹੰਗਾਮਾ ਕਰਨ ਵਾਲੇ 12 ਸੰਸਦਾਂ ਉਤੇ ਕਾਰ-ਵਾਈ ਕੀਤੀ ਗਈ। ਪਰੰਤੂ ਇਹ ਸੰਸਦ ਓਹ ਸਨ ਜੋਂ ਕਿ ਸਰਕਾਰ ਤੋਂ ਸਵਾਲ ਕਰ ਰਹੇ ਸਨ।

Leave a Reply

Your email address will not be published.