ਹੁਣੇ ਆਈ ਭਾਜਪਾ ਨਾਲ ਜੁੜੀ ਵੱਡੀ ਖਬਰ

Uncategorized

ਭਾਜਪਾ ਦੀ ਇੱਕ ਹਮੇਸ਼ਾ ਤੋ ਵਰਤੀ ਜਾਣ ਵਾਲੀ ਸਕੀਮ ਹੈ। ਉਹ ਜਿਸ ਵਿਚ ਚੁਣਾਵੀ ਸੂਬੇ ਵਿੱਚ ਜਾਂਦੇ ਹਨ ਓਥੇ ਹੀ ਇਹ ਚੀਜ ਰਪੀਟ ਕਰਦੇ ਹਨ ਕਿ ਡਬਲ ਇੰਜਨ ਦੀ ਸਰਕਾਰ ਬਣੇਗੀ। ਜੇਕਰ ਡਬਲ ਇੰਜਨ ਦੀ ਸਰਕਾਰ ਬਣੇਗੀ ਤਾਂ ਦਿੱਲੀ ਵਿਚ ਵੀ ਆਵਦੀ ਸਰਕਾਰ

ਹੋਵੇਗੀ ਅਤੇ ਸੂਬੇ ਵਿਚ ਵੀ ਅਤੇ ਵਿਕਾਸ ਦੀ ਰਫਤਾਰ ਬਹੁਤ ਜਿਆਦਾ ਹੋਵੇਗੀ। ਇਹੀ ਉਹਨਾਂ ਦਾ ਨਾਅਰਾ ਰਹਿੰਦਾ ਹੈ। ਜੇਕਰ ਡਬਲ ਇੰਜਨ ਦੀ ਸਰਕਾਰ ਰਹੀ ਤਾਂ ਵਿਕਾਸ ਤੁਹਾਡੇ ਬਹੁਤ ਜਿਆਦਾ ਹੋਵੇਗਾ। ਉਤੇ ਤੋ ਲੈਕੇ ਥਲੇ ਤੱਕ ਜੋਂ ਪੈਸੇ ਜਾਣਗੇ ਓਹ ਅਸੀ ਭੇਜਾਂਗੇ ਅਤੇ ਕੋਈ ਕਮੀ ਨਹੀਂ ਰਹਿਣ ਦੇਵਾਂਗੇ। ਇਹੀ ਹਰ ਵਾਰ ਉਹਨਾਂ ਦਾ ਨਾਅਰਾ ਹੁੰਦਾ ਹੈ। ਪਰੰਤੂ ਹੁਣ ਮੋਦੀ ਸਰਕਾਰ ਦੀ ਆਪਣੀ ਹੀ ਰਿਪੋਰਟ

ਸਾਹਮਣੇ ਆਈ ਹੈ। ਮੋਦੀ ਸਰਕਾਰ ਦੇ ਆਪਣੇ ਹੀ ਸਰਕਾਰੀ ਆਂਕੜੇ ਸਾਹਮਣੇ ਆਏ ਹਨ। ਜਿਹਨਾਂ ਤੋਂ ਪਤਾ ਲਗਿਆ ਹੈ ਕਿ ਕਿਸ ਤਰ੍ਹਾਂ ਦੇਸ਼ ਵਿਚ ਗਰੀਬੀ ਵਿਚ ਜੋਂ ਸੂਬੇ ਸੱਭ ਤੋਂ ਉਤੇ ਹੈ ਓਹਨਾਂ ਵਿੱਚ ਭਾਜਪਾ ਦੀ ਡਬਲ ਇੰਜਨ ਦੀ ਸਰਕਾਰ ਦੇ ਸੂਬੇ ਹਨ। ਇਸ ਤੋਂ ਵੱਧ ਮਾ-ੜੀ ਗੱਲ ਨਹੀਂ ਸਕਦੀ। ਜੇਕਰ ਲੋਕਾਂ ਦੀਆਂ ਅੱਖਾਂ ਹਜੇ ਵੀ ਨਹੀਂ ਖੁੱਲਦੀਆਂ ਇਹਨਾਂ ਝੂ-ਠੇ ਵਾਅਦਿਆਂ ਨੂੰ ਲੈਕੇ ਤਾਂ ਫੇਰ ਇਹੀ ਸਮਝ ਲਓ

ਵੀ ਗਲਤੀ ਲੋਕਾਂ ਦੀ ਆਵਦੀ ਹੀ ਹੈ। ਇੱਕ ਮੀਡੀਆ ਚੈਨਲ ਦੁਆਰਾ ਇਹ ਖਬਰ ਪੋਸਟ ਗਈ ਹੈ ਕਿ ਨੀਤੀ ਅਯੋਗ ਦੀ ਰਿਪੋਰਟ (ਦੱਸ ਦੇਈਏ ਕਿ ਨੀਤੀ ਅਯੋਗ ਸਰਕਾਰ ਦੇ ਥਲੇ ਕੰਮ ਕਰਦੀ ਹੈ) ਗਰੀਬੀ ਵਿਚ ਸੱਭ ਤੋਂ ਉਤੇ 5 ਸੂਬੇ, ਜਿਹਨਾਂ ਵਿਚ 4 ਭਾਜਪਾ ਸਰਕਾਰ ਦੇ ਰਾਜ ਦੇ ਸੂਬੇ ਓਹਨਾਂ ਵਿੱਚ ਵੀ ਉਤਰ ਪ੍ਰਦੇਸ਼ ਸੱਭ ਤੋਂ ਉਤੇ ਹੈ। ਇਹ ਇੱਕ ਬਹੁਤ ਵੱਡੀ ਸਚਾਈ ਸਾਹਮਣੇ ਆਈ ਹੈ। ਹੁਣ ਇਹ ਕੋਈ ਵਿਰੋਧੀ ਧਿਰਾਂ ਦੀ ਜਾ ਕਿਸੇ ਚੈਨਲ ਦੀ ਰਿਪੋਰਟ ਨਹੀਂ ਹੈ। ਇਹ ਇੱਕ ਸਰਕਾਰੀ ਰਿਪੋਰਟ ਹੈ। ਹੁਣ ਜੋਂ ਭਾਜਪਾ ਦੇ ਲੀਡਰ ਵਿਧਾਇਕ ਨੇ ਲੋਕ ਓਹਨਾਂ ਨੂੰ ਸਵਾਲ ਕਰ ਰਹੇ ਹਨ ਕਿ ਜੇਕਰ ਨਤੀਜੇ ਇਹ ਹਨ ਤਾਂ ਫੇਰ ਡਬਲ ਇੰਜਨ ਦੀ ਸਰਕਾਰ ਦਾ ਫਾਇਦਾ ਹੀ ਕੀ ਹੈ। ਜਿਸਦਾ ਕਿ ਭਾਜਪਾ ਦੇ ਲੀਡਰਾਂ ਵਿਧਾਇਕਾਂ ਅਤੇ ਵਰਕਰਾਂ ਕੋਲ ਕੋਈ ਜਵਾਬ ਨਹੀਂ ਹੈ। ਇਹਨਾਂ ਵਿਚੋਂ ਸੂਬਿਆਂ ਵਿਚ ਤਾਂ ਕਾਫੀ ਲੰਬੇ ਸਮੇਂ ਤੋਂ ਭਾਜਪਾ ਦੀ ਸਰਕਾਰ ਚੱਲ ਰਹੀ ਹੈ। ਫੇਰ ਵੀ ਅਜਿਹੇ ਹਾਲਾਤ ਬਣੇ ਹੋਏ ਹਨ। ਜੇਕਰ ਲੋਕਾਂ ਨੂੰ ਹਜੇ ਵੀ ਸਮਝ ਨਹੀਂ ਆਉਂਦੀ ਤਾਂ ਫੇਰ ਕਦੇ ਵੀ ਨਹੀਂ ਆ ਸਕੇਗੀ। ਇਹ ਸਾਰੀ ਜਾਣਕਾਰੀ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ।

Leave a Reply

Your email address will not be published.