ਜਲਦੀ ਕਰ ਲਵੋ ਇਹ ਕੰਮ, ਨਹੀਂ ਤਾਂ ਸਮਝੋ ਗਏ ਖਾਤੇ ਵਿੱਚੋ ਸਾਰੇ ਪੈਸੇ

Uncategorized

ਕੁਛ ਸਾਲ ਪਹਿਲਾ ਤਾਂ ਅਧਾਰ ਕਾਰਡ ਦਾ ਨਾਮ ਵੀ ਕਿਸੇ ਨੇ ਨਹੀਂ ਸੁਣਿਆ ਸੀ। ਪਰੰਤੂ ਮੋਦੀ ਸਰਕਾਰ ਨੇ ਏਨੀ ਤੇਜੀ ਨਾਲ ਇਸਨੂੰ ਲੋਕਾਂ ਦੀ ਵਿੱਚ ਜਾਰੀ ਕੀਤਾ ਕਿ ਅੱਜ ਦੇਸ਼ ਅੰਦਰ ਹਰ ਵਿਅਕਤੀ ਦਾ ਅਧਾਰ ਕਾਰਡ ਬਣਿਆ ਹੋਇਆ ਹੈ। ਦੇਸ਼ ਵਿਚ ਕੋਈ ਵੀ ਅਜਿਹਾ ਨਹੀਂ ਹੋਵੇਗਾ ਜਿਆਦਾ ਅਧਾਰ ਕਾਰਡ ਨਹੀਂ ਬਣਿਆ ਹੋਵੇਗਾ।

ਏਸੇ ਤਰ੍ਹਾਂ ਹੀ ਪੈਨ ਕਾਰਡ ਨੂੰ ਵੀ ਦਿਨੋ ਦਿਨੀਂ ਬਹੁਤ ਸਾਰੇ ਕੰਮਾਂ ਵਿਚ ਲਾਜਮੀ ਕੀਤਾ ਜਾ ਰਿਹਾ ਹੈ ਤਾਂ ਜੋਂ ਸੱਭ ਦਾ ਪੈਨ ਕਾਰਡ ਬਣ ਸਕੇ। ਅਧਾਰ ਕਾਰਡ ਅਤੇ ਪੈਨ ਕਾਰਡ ਦੇਸ਼ ਦੇ ਸੱਭ ਤੋਂ ਮਹਤਵਪੂਰਨ ਦਸਤਾਵੇਜਾਂ ਵਿੱਚੋ ਇੱਕ ਹਨ। ਆਮਦਨ ਕਰ ਰਿਟਰਨ ਭਰਨ ਤੋਂ ਲੈਕੇ ਵੱਡੇ ਬੈਂਕਿੰਗ ਲੈਣ ਦੇਣ ਲਈ ਪੈਨ ਕਾਰਡ ਦੀ ਲੋੜ ਹੁੰਦੀ ਹੈ। ਅੱਜ ਕੱਲ੍ਹ ਤਾਂ ਪੈਨ ਕਾਰਡ ਤੋਂ ਬਿਨ੍ਹਾ ਬੈਂਕ ਵਿਚ ਖਾਤਾ ਵੀ ਨਹੀਂ ਖੋਲ੍ਹਿਆ ਜਾਂਦਾ।

ਬੈਂਕ ਵਿਚ ਖਾਤਾ ਖੋਲਣ ਲਈ ਵੀ ਅਧਾਰ ਬਣਾ ਅਤੇ ਪੈਨ ਕਾਰਡ ਦੋਨੋ ਹੀ ਜਰੂਰੀ ਨੇ। ਇਹਨਾਂ ਦੋਨਾਂ ਦੇ ਹੋਣ ਤੋਂ ਬਾਅਦ ਹੀ ਖਾਤਾ ਖੋਲਿਆ ਜਾਂਦਾ ਹੈ। ਪੈਨ ਕਾਰਡ ਦੀ ਲੋੜ ਕਈ ਹੋਰ ਕੰਮਾਂ ਵਿਚ ਵੀ ਪੈਂਦੀ ਹੈ। ਅਧਾਰ ਕਾਰਡ ਦੀ ਵਰਤੋਂ ਜਿੱਥੇ ਬਹੁਤ ਸਾਰੇ ਕੰਮ ਕਰਨ ਵਿੱਚ ਹੁੰਦੀ ਹੈ। ਓਥੇ ਹੀ ਅਧਾਰ ਕਾਰਡ ਦੀ ਵਰਤੋ ਪਛਾਣ ਦਿਖਾਉਣ ਵਿੱਚ ਵੀ ਹੁੰਦੀ ਹੈ। ਇਨਕਮ ਟੈਕਸ ਵਿਭਾਗ ਵੱਲੋਂ ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਜੋੜਨ ਦਾ ਹੁਕਮ ਦੇ ਦਿੱਤਾ ਹੈ

ਅਤੇ ਇਸਨੂੰ ਲਾਜਮੀ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਨੇ ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਜੋੜਨ ਦੀ ਆਖਰੀ ਤਰੀਕ 31 ਮਾਰਚ 2022 ਤੈਅ ਕੀਤੀ ਹੈ। ਦੱਸ ਦੇਈਏ ਕਿ ਜੇਕਰ ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਇਸ ਤਰੀਕ ਤੱਕ ਨਹੀਂ ਜੋੜਿਆ ਜਾਂਦਾ ਤਾਂ ਭਾਰੀ ਜੁਰ-ਮਾਨਾਂ ਲਗਾਇਆ ਜਾ ਸਕਦਾ ਹੈ। ਇਸ ਲਈ ਆਓ ਤੁਹਾਨੂੰ ਦਸਦੇ ਹਾਂ ਕਿ ਅਧਾਰ ਕਾਰਡ ਨੂੰ ਪੈਨ ਕਾਰਡ ਨਾਲ ਜੋੜਨ ਦੀ ਪ੍ਰੀਕਿਰਿਆ 31 ਮਾਰਚ ਤੋਂ ਬਾਅਦ ਪੈਨ ਕਾਰਡ ਅਕਿਰੀਆਸ਼ਿਲ ਹੋ ਜਾਵੇਗਾ। ਜੇਕਰ ਤੁਸੀਂ ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਸਰਕਾਰ ਵੱਲੋਂ ਦਿੱਤੀ ਆਖਰੀ ਤਰੀਕ ਤੱਕ ਨਹੀਂ ਜੋੜਦੇ ਤਾਂ ਵੱਧ ਤੋਂ ਵੱਧ ਇੱਕ ਹਜਾਰ ਦਾ ਜੁਰ-ਮਾਨਾ ਲੱਗ ਸਕਦਾ ਹੈ।

Leave a Reply

Your email address will not be published.