ਹੁਣੇ ਹੁਣੇ ਭਾਜਪਾ ਨਾਲ ਜੁੜੀ ਵੱਡੀ ਖਬਰ ਆਈ ਸਾਹਮਣੇ

Uncategorized

ਭਾਜਪਾ ਨੇ ਦੇਸ਼ ਵਿਚ ਬਹੁਤ ਸਾਰੇ ਐਲਾਨ ਕੀਤੇ, ਹੋਰ ਵੀ ਬਹੁਤ ਸਾਰੇ ਕੰਮ ਕੀਤੇ। ਪਰੰਤੂ ਜਦੋਂ ਤੋ ਓਹਨਾਂ ਨੇ ਖੇਤੀ ਕਨੂੰਨਾਂ ਨੂੰ ਲਿਆਂਦਾ ਉਸ ਦਿਨ ਤੋਂ ਉਹਨਾਂ ਦਾ ਵਿਰੋਧ ਦੇਸ਼ ਭਰ ਵਿਚ ਹੀ ਸ਼ੁਰੂ ਹੋਗਿਆ। ਜਿਸ ਕਾਰਨ ਉਹਨਾਂ ਦੀ ਸਥਿਤੀ ਦੇਸ਼ ਵਿਚ ਦਿਨੋ ਦਿਨੀਂ ਖਰਾਬ

ਹੁੰਦੀ ਨਜਰ ਆ ਰਹੀ ਹੈ। ਜੇਕਰ ਤੁਸੀਂ ਵੀ ਸਰਕਾਰ ਦੀਆਂ ਗਲਤ ਗੱਲਾਂ ਦਾ ਵਿਰੋਧ ਕਰਦੇ ਹੋ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋਂ ਸੱਭ ਨੂੰ ਪਤਾ ਲੱਗ ਸਕੇ। ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਪਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ

ਹਰਾਉਣ ਲਈ ਪੂਰੀ ਤਿਆਰੀ ਕਰ ਰਹੀ ਹੈ। ਆਪਣੀ ਜਿੱਤ ਹਾਸਿਲ ਕਰਨ ਦੇ ਲਈ ਮਮਤਾ ਬਨਰਜੀ ਆਪਣੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਫੈਲਾ ਰਹੀ ਹੈ। ਪਰੰਤੂ ਇਸ ਦੌਰਾਨ ਮਮਤਾ ਨੇ ਭਾਜਪਾ ਦੇ ਕਤਾਵਰ ਨੇਤਾ ਅਤੇ ਰਾਜਯ ਸਭਾ ਸਾਂਸਦ ਸੁਪਰਮਨਿਯਮ ਸਵਾਮੀ ਨਾਲ ਮੁਲਾਕਾਤ ਕੀਤੀ। ਮਮਤਾ ਬਨਰਜੀ ਦੀ ਇਸ ਮੁਲਾਕਾਤ ਤੋ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਥੋਂ ਤੱਕ ਕਿ ਭਾਜਪਾ ਦੇ ਵੱਡੇ ਤੋ ਵੱਡੇ

ਲੀਡਰਾਂ ਨੂੰ ਵੱਡਾ ਝੱਟਕਾ ਲਗਿਆ ਹੈ। ਕਿਉੰਕਿ ਸੁਪਰਮਨਿਯਮ ਸਵਾਮੀ ਮਮਤਾ ਬਨਰਜੀ ਦੀ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ। ਹਾਲਾਂਕਿ ਜਦੋਂ ਮੀਡੀਆ ਦੁਆਰਾ ਸੁਪਰਮਨਿਯਮ ਸਵਾਮੀ ਤੋ ਪੁੱਛਿਆ ਗਿਆ ਕੀ ਤੁਸੀ tmc ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹੋ ਤਾਂ ਸੁਪਰਮਨਿਯਮ ਸਵਾਮੀ ਨੇ ਕਿਹਾ ਕਿ ਉਹ ਪਹਿਲਾ ਹੀ tmc ਵਿੱਚ ਸ਼ਾਮਿਲ ਹੋ ਚੁੱਕੇ ਹਨ। ਸੁਪਰਮਨਿਯਮ ਸਵਾਮੀ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੂੰ ਵੱਡਾ ਝੱਟਕਾ ਲਗਿਆ ਹੈ। ਭਾਜਪਾ ਨੂੰ ਡਰ ਲੱਗ ਰਿਹਾ ਹੈ ਕਿ ਕਿਤੇ ਸੁਪਰਮਨਿਯਮ ਸਵਾਮੀ ਮਮਤਾ ਬਨਰਜੀ ਦੀ ਪਾਰਟੀ ਵਿਚ ਸ਼ਾਮਿਲ ਨਾ ਹੋ ਜਾਣ। ਪਰੰਤੂ ਹੁਣ ਖਬਰ ਮਿਲ ਰਹੀ ਹੈ ਕਿ ਸੁਪਰਮਨਿਯਮ ਸਵਾਮੀ ਮਮਤਾ ਬਨਰਜੀ ਦੀ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ ਅਤੇ ਭਾਜਪਾ ਤੋ ਅਸਤੀਫਾ ਦੇ ਸਕਦੇ ਹਨ। ਕਿਉੰਕਿ ਉਹ ਇੱਕ ਪਾਸੇ ਤਾਂ ਮਮਤਾ ਬਨਰਜੀ ਦੀ ਤਰੀਫ ਕਰ ਰਹੇ ਹਨ ਤੇ ਦੂਜੇ ਪਾਸੇ ਆਪਣੀ ਹੀ ਪਾਰਟੀ ਦੀ ਪੋਲ ਖੋਲ੍ਹ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਇਲਾਵਾ ਮਮਤਾ ਬਨਰਜੀ ਨੇ ਕਾਂਗਰਸ ਪਾਰਟੀ ਨੂੰ ਵੀ ਵੱਡਾ ਝੱਟਕਾ ਦਿੱਤਾ ਹੈ। ਕਿਉੰਕਿ ਮੇਘਾਲਿਆ ਵਿੱਚ ਕਾਂਗਰਸ ਪਾਰਟੀ ਦੇ 12 ਵਿਧਾਇਕ tmc ਵਿੱਚ ਸ਼ਾਮਿਲ ਹੋ ਚੁੱਕੇ ਹਨ। ਤੁਸੀ ਦੇਖ ਹੀ ਸਕਦੇ ਹੋ ਕਿ ਭਾਜਪਾ ਤੋ ਲੈਕੇ ਕਾਂਗਰਸ ਪਾਰਟੀ ਦੇ ਵਿਧਾਇਕ ਮਮਤਾ ਬਨਰਜੀ ਦੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ।

Leave a Reply

Your email address will not be published.