ਹੁਣੇ ਹੁਣੇ ਆਈ ਬਹੁਤ ਵੱਡੀ ਖਬਰ

Uncategorized

ਇਸ ਸਾਲ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਬਹੁਤ ਸਾਰੇ ਕਾਰਨ ਦੇ ਕਰਕੇ ਕੋਈ ਕੋਰੋਨਾ ਦੇ ਕਾਰਨ ਅਤੇ ਕੋਈ ਸੜਕ ਹਾ-ਦ-ਸੇ ਦੇ ਚਲਦੇ ਆਦਿ ਕਾਰਨਾਂ ਦੇ ਕਰਕੇ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਚਲੀਆਂ

ਗਈਆਂ। ਇਸ ਸੰਸਾਰ ਨੂੰ ਹਮੇਸ਼ਾ ਲਈ ਛੱਡ ਕੇ ਜਾਣ ਵਾਲੀਆਂ ਇਹਨਾਂ ਸ਼ਖਸ਼ੀਅਤਾਂ ਦੀ ਕਮੀ ਉਹਨਾਂ ਦੇ ਵੱਖ ਵੱਖ ਖੇਤਰਾਂ ਵਿੱਚ ਪਰਿਵਾਰ ਵਿੱਚ ਰਿਸ਼ਤੇਦਾਰਾਂ ਵਿੱਚ ਅਤੇ ਚਾਹੁਣ ਵਾਲਿਆਂ ਵਿਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖਬਰਾਂ ਨਾਲ ਮਹੌਲ ਵੀ ਸੋਗ ਵਾਲਾ ਹੋ ਜਾਂਦਾ ਹੈ। ਇਹ ਮਹਾਨ ਹਸਤੀਆਂ ਅਲਗ ਅਲਗ ਖੇਤਰਾਂ ਤੋਂ ਜਿਵੇਂ ਕਿ

ਰਾਜਨੀਤਿਕ ਜਗਤ ਖੇਡ ਜਗਤ ਫਿਲਮੀ ਜਗਤ ਆਦਿ ਨਾਲ ਸਬੰਧਤ ਹਨ। ਜੇਕਰ ਗੱਲ ਫਿਲਮੀ ਜਗਤ ਦੀ ਕਰੀਏ ਤਾਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਰਕਰਾਂ ਦੀ ਸਾਡੇ ਜੀਵਨ ਵਿੱਚ ਇੱਕ ਵੱਖਰੀ ਥਾਂ ਹੁੰਦੀ ਹੈ। ਉਹ ਸਾਡੇ ਮਨੋਰੰਜਨ ਲਈ ਬਹੁਤ ਜਿਆਦਾ ਮਿਹਨਤ ਕਰਦੇ ਹਨ। ਜਿੱਥੇ ਇਹਨਾਂ ਕਲਾਕਾਰਾਂ ਨੂੰ ਚਾਹੁਣ ਵਾਲੇ ਹੁੰਦੇ ਹਨ। ਓਥੇ ਕੁਛ ਲੋਕ ਇਹਨਾਂ ਨੂੰ ਨਾ ਪਸੰਦ ਕਰਨ ਵਾਲੇ ਵੀ ਹੁੰਦੇ ਹਨ। ਜਿਹਨਾਂ ਵੱਲੋਂ ਇਹਨਾ

ਬਾਰੇ ਗਲਤ ਵੀ ਬੋਲਿਆ ਜਾਂਦਾ ਹੈ। ਪਰੰਤੂ ਇੱਕ ਕਲਾਕਾਰ ਸਭ ਕੁਛ ਸਹਿਣ ਕਰਕੇ ਹਮੇਸ਼ਾ ਲੋਕਾਂ ਦੇ ਮਨੋਰੰਜਨ ਲਈ ਕੰਮ ਕਰਦਾ ਰਹਿੰਦਾ ਹੈ ਤੇ ਸਭ ਦਾ ਭਲਾ ਰੱਬ ਤੋ ਮੰਗਦਾ ਹੈ। ਇਹੀ ਇੱਕ ਸੱਚੇ ਕਲਾਕਾਰ ਦੀ ਨਿਸ਼ਾਨੀ ਹੁੰਦੀ ਹੈ। ਹੁਣ ਤੱਕ ਪੰਜਾਬੀ ਇੰਡਸਟਰੀ ਵਿੱਚ ਅਜਿਹੀ ਬਹੁਤ ਸਾਰੇ ਕਲਾਕਾਰ ਹੋਏ ਨੇ। ਜਿਹਨਾਂ ਦੇ ਦੀਵਾਨੇ ਪੂਰੀ ਹੀ ਦੁਨੀਆਂ ਵਿੱਚ ਹਨ ਅਤੇ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਓਹਨਾਂ ਨੂੰ ਪਿਆਰ ਮਿਲਦਾ ਹੈ। ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਹੈ। ਇਸ ਚੋਟੀ ਦੇ ਮਸ਼ਹੂਰ ਪੰਜਾਬੀ ਕਲਾਕਾਰ ਦੀ ਅਚਾਨਕ ਹੋਈ ਮੌ-ਤ ਨਾਲ ਸਾਰੇ ਪਾਸੇ ਸੋ-ਗ ਦੀ ਲਹਿਰ ਛਾ ਗਈ ਹੈ। ਇਸ ਮਸ਼ਹੂਰ ਕਲਾਕਾਰ ਦੇ ਮੌ-ਤ ਹਾਰਟ ਅ-ਟੈ-ਕ ਆਉਣ ਦੇ ਕਾਰਨ ਹੋਈ ਹੈ। ਜਿਸ ਕਾਰਨ ਫਿਲਮੀ ਇੰਡਸਟਰੀ ਵਿੱਚ ਦੁੱ-ਖ ਦੇਖਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਜਦੋਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਖਰੀ ਜਗ੍ਹਾ ਬਣਾਉਣ ਵਾਲੇ ਮਸ਼ਹੂਰ ਪੰਜਾਬੀ ਕਲਾਕਾਰ ਕਾਕਾ ਕੌਤਕੀ ਦੀ ਮੌ-ਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ। ਦਸਿਆ ਗਿਆ ਹੈ ਕਿ ਉਹਨਾਂ ਦੀ ਮੌ-ਤ ਦਿਲ ਦਾ ਦੌ-ਰਾ ਪੈਣ ਕਾਰਨ ਹੋਈ ਹੈ। ਇਸ ਖਬਰ ਦੇ ਆਉਣ ਨਾਲ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਇੱਕ ਵੱਡਾ ਝੱਟਕਾ ਲਗਿਆ ਹੈ।

Leave a Reply

Your email address will not be published.