ਬਿਜਲੀ ਦਾ ਬਿੱਲ ਭਰਨ ਵਾਲਿਆਂ ਲਈ ਬਹੁਤ ਵੱਡੀ ਖਬਰ, ਸ਼ੇਅਰ ਕਰੋ

Uncategorized

ਅੱਜ ਤੋਂ ਕੁਛ ਸਾਲ ਪਹਿਲਾ ਬਿਜਲੀ ਹੁੰਦੀ ਹੀ ਨਹੀਂ ਸੀ। ਉਸ ਸਮੇਂ ਵਿਚ ਲੋਕਾਂ ਦਾ ਜੀਵਨ ਹੋਰ ਤਰੀਕੇ ਨਾਲ ਚਲਦਾ ਸੀ। ਪਰੰਤੂ ਫੇਰ ਬਿਜਲੀ ਦੀ ਖੋਜ ਕੀਤੀ ਗਈ ਅਤੇ ਸੱਭ ਕੁੱਛ ਹੀ ਬਦਲ ਗਿਆ। ਜਿਵੇਂ ਜਿਵੇਂ ਟੈਕਨੋਲੋਜੀ ਵਧੀ ਮਨੁੱਖ ਦਾ ਜੀਵਨ ਵੀ ਉਸੇ ਤਰ੍ਹਾਂ ਹੀ

ਬਦਲਦਾ ਗਿਆ। ਅੱਜ ਦੇ ਸਕੇ ਵਿੱਚ ਬਿਜਲੀ ਤੋ ਬਿਨ੍ਹਾ ਤਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਸੀ ਬਿਜਲੀ ਉਤੇ ਏਨੇ ਜ਼ਿਆਦਾ ਨਿਰਭਰ ਹੋ ਚੁੱਕੇ ਹਾਂ ਕਿ ਜੇਕਰ ਕੁਛ ਸਮੇਂ ਕਈ ਵੀ ਬਿਜਲੀ ਨਾ ਆਵੇ ਤਾਂ ਮਨੋ ਸਾਡਾ ਜੀਵਨ ਹੀ ਰੁਕ ਜਾਂਦਾ ਹੈ। ਜਿੱਥੇ ਬਿਜਲੀ ਦੇ ਬਹੁਤ ਸਾਰੇ ਫਾਇਦੇ ਹਨ। ਓਥੇ ਹੀ ਪੰਜਾਬ ਵਿੱਚ ਤਾਂ ਇਸਦੇ ਰੇਟ ਵੀ ਬਹੁਤ ਜਿਆਦਾ ਹਨ। ਜਿਸ ਨਾਲ ਲੋਕਾਂ ਦੀਆਂ ਜੇਬਾਂ ਖਾਲੀ ਹੋ

ਜਾਂਦੀਆਂ ਹਨ। ਅੱਜ ਦੇ ਸਮੇਂ ਵਿੱਚ ਤਾਂ ਬਿਜਲੀ ਦਾ ਬਿੱਲ ਹੀ ਏਨਾ ਜਿਆਦਾ ਆਉਂਦਾ ਹੈ ਜੋਂ ਕਿ ਇੱਕ ਆਮ ਇਨਸਾਨ ਦੀ ਪਹੁੰਚ ਵਿੱਚੋ ਬਾਹਰ ਹੈ। ਸਰਕਾਰ ਵੋਟਾਂ ਵੇਲੇ ਵੋਟਾਂ ਲੈਣ ਲਈ ਵਾਅਦਾ ਤਾਂ ਕਰਦੀ ਹੈ ਕਿ ਬਿਜਲੀ ਦੇ ਰੇਟ ਘਟ ਕੀਤੇ ਜਾਣਗੇ। ਪਰੰਤੂ ਅੱਜ ਤੱਕ ਤਾਂ ਇਹ ਸਿਰਫ ਵਾਅਦੇ ਹੀ ਰਹੇ ਨੇ। ਅਜਿਹਾ ਹੋਇਆ ਤਾਂ ਇੱਕ ਵਾਰ ਵੀ ਨਹੀਂ। ਬਲਕਿ ਬਿਜਲੀ ਦੇ ਰੇਟ ਵਧ ਜਰੂਰ ਜਾਂਦੇ ਹਨ। ਇਨ

ਪੀਸੀਆਈ ਭਾਰਤ ਬਿੱਲ ਪੈ ਨੇ ਆਪਣੇ ਪਲੇਟਫਾਰਮ ਤੇ ਟਾਟਾ ਟਾਵਰ ਨੂੰ ਸ਼ਾਮਿਲ ਕੀਤਾ ਹੈ। ਇਸ ਨਾਲ ਕੰਪਨੀ ਦੇ ਗਾਹਕ ਬਿਨ੍ਹਾ ਕਿਸੇ ਪ੍ਰੇਸ਼ਾਨੀ ਦੇ ਆਪਣੇ ਬਿਜਲੀ ਬਿਲਾਂ ਨੂੰ ਅਸਾਨੀ ਦੇ ਨਾਲ ਭਰ ਸਕਣਗੇ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇੱਕ ਰਿਲੀਜ਼ ਵਿੱਚ ਦਿੱਤੀ ਗਈ ਹੈ। ਜਿਸ ਨਾਲ ਟਾਟਾ ਪਾਵਰ ਦੇ 7 ਲੱਖ ਤੋਂ ਵੱਧ ਗਾਹਕ ਕਲਿੱਕ ਓਨ ਪੈਮੇਂਟ ਰਾਹੀਂ ਬਿਜਲੀ ਦੇ ਬਿਲਾਂ ਨਾਲ ਅਸਾਨੀ ਦੇ ਨਾਲ ਭੁਗਤਾਨ ਕਰ ਸਕਣਗੇ। ਨੈਸ਼ਨਲ ਪੈਮੇਂਟਸ ਕਾਰੋਪੋਰੇਸ਼ਨ ਆਫ ਇੰਡੀਆ ਦੇ ਪੂਰੀ ਸਹਾਇਕ ਕੰਪਨੀ npci ਭਾਰਤ ਬਿੱਲ ਪੈ ਨੇ ਟਾਟਾ ਪਾਵਰ ਨੂੰ ਪਲੇਟਫਾਰਮ ਨਾਲ ਜੋੜਨ ਦਾ ਐਲਾਨ ਕੀਤਾ। ਰਿਲੀਜ਼ ਦੇ ਅਨੁਸਾਰ ਟਾਟਾ ਪਾਵਰ ਹਾਲੀ ਵਿੱਚ ਲਾਉਂਚ ਕੀਤੇ ਗਏ ਪਲੇਟਫਾਰਮ ਨਾਲ ਜੁੜੀ ਪਹਿਲੀ ਬਿਜਲੀ ਕੰਪਨੀ ਹੈ। ਰਿਲੀਜ਼ ਨੇ ਕਿਹਾ ਹੈ ਕਿ ਇਸ ਨਾਲ ਕੰਪਨੀ ਦੇ ਗਾਹਕ ਬਿਨਾ ਕਿਸੇ ਪ੍ਰੇਸ਼ਾਨੀ ਦੇ ਆਪਣੇ ਬਿਜਲੀ ਦੇ ਬਿਲਾਂ ਨੂੰ ਸਹੀ ਢੰਗ ਨਾਲ ਭਰ ਸਕਣਗੇ।

Leave a Reply

Your email address will not be published.