ਦੇਖੋ ਹੁਣੇ ਹੋਇਆ ਵੱਡਾ ਪਰਦਾ ਫਾਸ਼, ਸੱਚਾ ਕਿਸਾਨ ਸ਼ੇਅਰ ਕਰੇ

Uncategorized

ਸੱਭ ਤੋਂ ਪਹਿਲਾਂ ਤਾਂ ਸਭ ਨੂੰ ਅੱਜ ਦੇ ਦਿਨ ਸਵਿਧਾਨ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ। ਹਰ ਭਾਰਤੀ ਨਾਗਰਿਕ ਦੇ ਲਈ ਹਰ ਸਾਲ ਯਾਨੀ ਕੀ ਅੱਜ ਦਾ ਦਿਨ ਬਹੁਤ ਹੀ ਜਿਆਦਾ ਖਾਸ ਹੁੰਦਾ ਹੈ। ਇਹ ਓਹੀ ਦਿਨ ਹੈ, ਜਿਸ ਦਿਨ ਦੇਸ਼ ਦੀ ਸਵਿਧਾਨ ਸਭਾ ਨੇ ਮੌਜੂਦਾ

ਸਵਿਧਾਨ ਨੂੰ ਵਿਦਵਦ ਰੂਪ ਨਾਲ ਬਣਾਇਆ ਸੀ। ਇਹ ਸਵਿਧਾਨ ਹੀ ਹੈ। ਜੌ ਸਾਨੂੰ ਸਾਡੇ ਭਾਰਤ ਦੇਸ਼ ਦੇ ਇੱਕ ਆਜ਼ਾਦ ਨਾਗਰਿਕ ਦਾ ਅਹਿਸਾਸ ਦਵਾਉਂਦਾ ਹੈ। ਜਿੱਥੇ ਸਵਿਧਾਨ ਦੇ ਦਿੱਤੇ ਮੌਲਿਕ ਅਧਿਕਾਰ ਸਾਡੀ ਢਾਲ ਬਣ ਕੇ ਸਾਨੂੰ ਸਾਡਾ ਹੱਕ ਦਵਾਉਂਦੇ ਹਨ। ਓਥੇ ਹੀ ਇਸ ਵਿਚ ਦਿੱਤੇ ਮੌਲਿਕ ਸਾਨੂੰ ਸਾਡਾ ਫਰਜ ਅਤੇ ਜਿੰਮੇਵਾਰੀਆਂ ਵੀ ਯਾਦ ਕਰਵਾਉਂਦੇ ਹਨ। ਹਰ ਸਾਲ ਇਹ ਦਿਨ ਦੇਸ਼ ਵਿਚ ਸਵਿਧਾਨ

ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਜਿਵੇਂ ਕਿ ਅੱਜ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਰਾਸ਼ਟਰੀ ਕਨੂੰਨ ਦਿਵਸ ਦੇ ਰੂਪ ਵਿਚ ਵੀ ਜਾਣਿਆਂ ਜਾਂਦਾ ਹੈ। ਦੇਸ਼ ਨੂੰ ਆਜ਼ਾਦ ਹੋਏ 75 ਸਾਲ ਬੀਤ ਗਏ ਹਨ। ਪਰੰਤੂ ਆਜ਼ਾਦ ਭਾਰਤ ਵਿਚ ਅੱਜ ਤੱਕ ਕਦੇ ਵੀ ਅਜਿਹਾ ਨਹੀਂ ਹੋਇਆ ਜੋਂ ਅੱਜ ਦੇ ਦਿਨ ਹੋ ਰਿਹਾ ਹੈ।ਯਾਨੀ ਕਿ ਸਵਿਧਾਨ ਦਿਵਸ ਉਤੇ ਹੋਣ ਵਾਲੇ ਕਾਰਿਕਰਮਾਂ ਨੂੰ ਲੈਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਨਾਂ ਨੂੰ ਵਿਰੋਧੀ ਧਿਰਾਂ ਨੇ ਬਾਈਕਾਟ ਕਰ ਦਿੱਤਾ ਹੈ। ਦੱਸ ਦੇਈਏ ਕਿ ਸਵਿਧਾਨ ਦਿਵਸ ਤੇ ਹੋਣ ਵਾਲੇ ਸਮਾਗਮਾਂ ਦਾ ਕਈ ਵਿਰੋਧੀ ਧਿਰਾਂ ਨੇ ਜੰਮ ਕੇ ਵਿਰੋਧ ਕੀਤਾ ਹੈ ਅਤੇ ਓਥੇ ਨਾ ਜਾਣ ਦਾ ਫੈਸਲਾ ਕੀਤਾ ਹੈ। ਯਾਨੀ ਕਿ ਸਾਫ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋਂ ਵੀ ਅੱਜ ਸਵਿਧਾਨ ਦਿਵਸ ਤੇ ਲੋਕਾਂ ਨੂੰ ਸੰਬੋਧਿਤ ਕਰਨਗੇ ਉਸ ਨੂੰ ਵਿਰੋਧੀ ਧਿਰ ਦੇ ਲੀਡਰਾਂ ਮੰਤਰੀਆਂ ਨੇ ਬਾਈਕਾਟ ਕਰ ਦਿੱਤਾ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਅਤੇ tmc ਨੇ ਵੀ ਸਮਾਗਮ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਹੈ। ਇਸ ਸਮਾਗਮ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਬੋਧਿਤ ਕੀਤਾ ਹੈ ਅਤੇ ਸੰਸਦ ਦੇ ਸੈਂਟਰਲ ਹਾਲ ਵਿਚ ਹੋਇਆ ਹੈ। ਦੂਜੀਆਂ ਵਿਰੋਧੀ ਧਿਰਾਂ ਜਿਵੇਂ ਕਿ ਆਰ ਜੇ ਡੀ, ਡੀ ਐਮ ਕੇ ਆਦਿ ਇਸ ਸਮਾਗਮ ਤੋ ਦੂਰੀ ਬਣਾ ਸਕਦੇ ਹਨ। ਜਿਸ ਤੋਂ ਸਮਝਿਆ ਜਾ ਸਕਦਾ ਹੈ ਕਿ 29 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸੈਸ਼ਨ ਵਿੱਚ ਸਰਕਾਰ ਅਤੇ ਵਿਰੋਧੀ ਧਿਰਾਂ ਦੇ ਵਿੱਚ ਗਰਮ ਮਹੌਲ ਬਣਿਆ ਰਹੇਗਾ। ਇਹ ਸਾਰੀ ਜਾਣਕਾਰੀ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ।

Leave a Reply

Your email address will not be published.