ਦੇਖੋ ਅਚਾਨਕ ਖੇਤੀ ਕਨੂੰਨਾਂ ਤੇ ਪਲਟ ਦਿੱਤਾ ਫੈਂਸਲਾ, ਹੋ ਗਿਆ ਓਹੀ ਕੰਮ

Uncategorized

ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਬਰ ਕਿਸਾਨਾਂ ਨਾਲ ਜੁੜੀ ਹੋਈ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਸਨ ਤੇ ਜਿਸਨੂੰ ਹੁਣ ਖਤਮ ਕਰਨ ਦੀ ਅਪੀਲ ਮੋਦੀ ਵੱਲੋਂ ਕੀਤੀ ਗਈ ਸੀ ਤੇ ਭਰੋਸਾ

ਦਵਾਇਆ ਗਿਆ ਸੀ ਕਿ ਉਹ ਇਹਨਾ ਤਿੰਨੇ ਖੇਤੀ ਕਨੂੰਨਾਂ ਨੂੰ ਵਾਪਿਸ ਲੈਣਗੇ। ਜੇਕਰ ਤੁਸੀ ਵੀ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਦੇ ਹੋ ਤਾਂ ਇਸ ਪੋਸਟ ਨੂੰ ਵਧ ਤੋਂ ਵਧ ਸ਼ੇਅਰ ਜਰੂਰ ਕਰੋ ਤਾਂ ਜੋਂ ਸੱਭ ਨੂੰ ਪਤਾ ਲੱਗ ਸਕੇ। ਇੱਕ ਮੀਡੀਆ ਚੈਨਲ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਕਿਸਾਨਾਂ ਨਾਲ ਗੱਲ ਬਾਤ ਕਰਨ ਲਈ ਅਤੇ ਓਹਨਾਂ ਦੀਆਂ ਮੰਗਾਂ ਨੂੰ ਸੁਣਨ ਦੇ ਲਈ ਸੁਪ੍ਰੀਮ ਕੋਰਟ

ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਅਤੇ ਸੁਪਰੀਮ ਕੋਰਟ ਦੀ ਇਸ ਕਮੇਟੀ ਵਿਚ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਸੁਪ੍ਰੀਮ ਕੋਰਟ ਦੁਆਰਾ ਬਣਾਈ ਗਈ ਇਸ ਕਮੇਟੀ ਦਾ ਕੰਮ ਸੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਸੁਣੇ ਅਤੇ ਉਹਨਾਂ ਨਾਲ ਗੱਲ ਬਾਤ ਕਰੇ ਤਾਂ ਜੋਂ ਕਿ ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ ਉਹਨਾਂ ਨੂੰ ਸੁਪ੍ਰੀਮ ਕੋਰਟ ਤੱਕ ਪਹੁੰਚਾਇਆ ਜਾ ਸਕੇ। ਪਰੰਤੂ ਹੁਣ ਮੋਦੀ ਸਰਕਾਰ ਨੇ ਇਹਨਾ ਤਿੰਨੇ

ਖੇਤੀ ਕਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਹਜੇ ਤੱਕ ਮੋਦੀ ਸਰਕਾਰ ਨੇ msp ਉੱਤੇ ਕਨੂੰਨ ਬਣਾਉਣ ਲਈ ਕੋਈ ਵੀ ਫੈਂਸਲਾ ਨਹੀਂ ਲਿਆ ਹੈ। ਇਸ ਸਭ ਦੇ ਚਲਦੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੋਦੀ ਸਰਕਾਰ msp ਉੱਤੇ ਕਨੂੰਨ ਨਹੀਂ ਬਣਾਵੇਗੀ, ਓਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਪਰੰਤੂ ਏਸੇ ਦੌਰਾਨ ਸੁਪ੍ਰੀਮ ਕੋਰਟ ਦੁਆਰਾ ਬਣਾਈ ਗਈ ਇਸ ਕਮੇਟੀ ਦੇ ਇੱਕ ਮੈਂਬਰ ਨੇ ਕਿਹਾ ਹੈ ਕਿ ਜੇਕਰ ਕਿਸਾਨਾਂ ਦੀ ਗਲ ਮੰਨ ਕੇ msp ਉੱਤੇ ਕਨੂੰਨ ਬਣਾਇਆ ਜਾਂਦਾ ਹੈ ਤਾਂ ਦੇਸ਼ ਦੀ ਜਨਤਾ ਨੂੰ ਵੱਡਾ ਝੱਟਕਾ ਲੱਗ ਸਕਦਾ ਹੈ ਅਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਵੀ ਨੁਕਸਾਨ ਹੋ ਸਕਦਾ ਹੈ। ਏਥੋਂ ਤੱਕ ਕਿ ਇਸ ਮੈਂਬਰ ਦਾ ਕਹਿਣਾ ਹੈ ਕਿ ਦੇਸ਼ ਦੀ ਜਨਤਾ ਨੂੰ ਇਸਦਾ ਵੱਡਾ ਨੁਕਸਾਨ ਸਹਿਣ ਕਰਨਾ ਪਵੇਗਾ। ਦੱਸ ਦੇਈਏ ਕਿ ਕੋਰਟ ਦੀ ਕਮੇਟੀ ਦੇ ਮੈਂਬਰ ਦੇ ਇਸ ਬਿਆਨ ਦੇ ਨਾਲ ਕਿਸਾਨਾਂ ਵਿੱਚ ਕਾਫੀ ਨਰਾਜਗੀ ਦੇਖਣ ਨੂੰ ਮਿਲ ਰਹੀ ਹੈ। ਇਸ ਮੈਂਬਰ ਦਾ ਕਹਿਣਾ ਹੈ ਕਿ msp ਇਸ ਮਸਲੇ ਦਾ ਹੱਲ ਨਹੀਂ ਹੈ ਕਿਸਾਨਾਂ ਨੂੰ ਕੁਛ ਹੋਰ ਸੋਚਣਾ ਚਾਹੀਦਾ ਹੈ। ਕਿਉੰਕਿ ਜੇਕਰ msp ਬਣ ਜਾਂਦੀ ਹੈ ਤਾਂ ਫੇਰ ਉਸ ਤੋਂ ਰੇਟ ਤੇ ਕੋਈ ਵੀ ਕੁਛ ਖਰੀਦ ਨਹੀਂ ਸਕੇਗਾ। ਜਿਸ ਨਾਲ ਵਪਾਰੀਆਂ ਨੂੰ ਵੀ ਵੱਡਾ ਨੁਕਸਾਨ ਹੋਵੇਗਾ ਅਤੇ ਦੇਸ਼ ਦੀ ਜਨਤਾ ਨੂੰ ਅਤੇ ਦੇਸ਼ ਆਰਥਿਕ ਸਥਿਤੀ ਲਈ ਵੀ ਇਹ ਠੀਕ ਨਹੀਂ ਹੈ। ਇਸ ਕਾਰਨ msp ਨੂੰ ਲਾਗੂ ਕਰਨਾ ਠੀਕ ਨਹੀਂ ਹੈ। ਕਿਸਾਨਾਂ ਨੂੰ ਕੁਛ ਹੋਰ ਸੋਚਣਾ ਚਾਹੀਦਾ ਹੈ। ਜਿਸ ਨਾਲ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ।

Leave a Reply

Your email address will not be published.