ਸਾਡੇ ਜੀਵਨ ਵਿੱਚ ਸਾਨੂੰ ਮਿਲਣ ਵਾਲੀਆਂ ਖਬਰਾਂ ਦਾ ਸਾਡੇ ਉਤੇ ਬਹੁਤ ਹੀ ਜਿਆਦਾ ਅਸਰ ਪੈਂਦਾ ਹੈ। ਇੱਕ ਇਨਸਾਨ ਖੁਸ਼ ਓਦੋਂ ਹੀ ਰਹਿ ਸਕਦੇ ਹੈ ਜਦੋਂ ਉਸਨੂੰ ਉਸਦੇ ਇਲਾਕੇ ਵਿਚ ਇੱਕ ਖੁਸ਼ੀ ਵਾਲਾ ਮਾਹੌਲ ਮਿਲੇ। ਪਰੰਤੂ ਕਈ ਵਾਰ ਦੁੱਖ ਵਾਲੀਆਂ ਖ਼ਬਰਾਂ ਦੇ ਆਉਣ

ਕਾਰਨ ਇਲਾਕੇ ਦਾ ਮਾਹੌਲ ਵੀ ਓਹੋ ਜਿਹਾ ਹੀ ਹੋ ਜਾਂਦਾ ਹੈ ਅਤੇ ਦੀ ਉਸਦਾ ਅਸਰ ਸਾਰੇ ਹੀ ਇਲਾਕਾ ਵਾਸੀਆਂ ਤੇ ਪੈਂਦਾ ਹੈ। ਆਏ ਦਿਨ ਹੀ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਹੋਈਆਂ ਮਹਾਨ ਹਸਤੀਆਂ ਅਤੇ ਓਹਨਾਂ ਦੇ ਪਰਿਵਾਰ ਬਾਰੇ ਆਉਣ ਵਾਲਿਆਂ ਸੋਗ ਵਾਲੀਆਂ ਖ਼ਬਰਾਂ ਨਾਲ ਲੋਕਾਂ ਵਿਚ ਇੱਕ ਸੋਗ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ। ਹਾਲਾਂਕਿ ਕਿਹਾ ਜਾਂਦਾ ਹੈ ਕਿ ਮ-ਰ-ਨਾ ਤਾਂ ਇੱਕ ਦਿਨ ਸੱਭ ਨੇ ਹੀ ਹੁੰਦਾ

ਹੈ, ਪਰੰਤੂ ਜਦੋਂ ਸਾਡਾ ਕੋਈ ਆਪਣਾ ਜਾ ਫੇਰ ਜਿਸਨੂੰ ਅਸੀਂ ਚਾਹੁੰਦੇ ਹੁੰਦੇ ਹਾਂ ਜਦੋਂ ਉਹ ਇਸ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਤਾਂ ਬਹੁਤ ਹੀ ਜਿਆਦਾ ਦੁੱਖ ਹੁੰਦਾ ਹੈ। ਦੇਸ਼ ਅੰਦਰ ਜਿੱਥੇ ਬਹੁਤ ਸਾਰੀਆਂ ਹਸਤੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਮੌ-ਤ ਇਸ ਕੋਰੋਨਾ ਦੇ ਕਾਰਨ ਹੋ ਗਈ ਹੈ ਤੇ ਓਥੇ ਹੀ ਦੇਸ਼ ਅੰਦਰ ਹੋਣ ਵਾਲੇ ਸੜਕ ਹਾ-ਦ-ਸੇ ਹੋਰ ਅਚਾਨਕ ਵਾਪਰੇ ਹਾ-ਦ-ਸੇ ਦੇਸ਼ ਦੇ ਲੋਕਾਂ ਨੂੰ ਵੱਡਾ

ਨੁਕਸਾਨ ਪਹੁੰਚਾ ਦਿੰਦੇ ਨੇ। ਇਹਨਾਂ ਹਾ-ਦ-ਸਿਆਂ ਦੇ ਚਲਦੇ ਹੀ ਬਹੁਤ ਸਾਰੇ ਆਮ ਲੋਕ ਅਤੇ ਮਸ਼ਹੂਰ ਹਸਤੀਆਂ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਚਲੀਆਂ ਜਾਂਦੀਆਂ ਹਨ। ਇਸ ਸੰਸਾਰ ਤੋ ਜਾਣ ਵਾਲੇ ਇਹਨਾਂ ਆਮ ਅਤੇ ਮਸ਼ਹੂਰ ਲੋਕਾਂ ਦੀ ਕਮੀ ਓਹਨਾਂ ਦੇ ਪਰਿਵਾਰਾਂ ਅਤੇ ਖੇਤਰਾਂ ਅਤੇ ਰਿਸ਼ਤੇਦਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਇਸ ਸਾਲ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਬਹੁਤ ਸਾਰੇ ਖੇਤਰਾਂ ਦੀਆਂ ਮਹਾਨ ਹਸਤੀਆਂ ਬਾਰੇ ਦੁੱਖ ਵਾਲੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਜਿਹਨਾਂ ਨਾਲ ਓਹਨਾਂ ਦੇ ਚਾਹੁਣ ਵਾਲਿਆਂ ਨੂੰ ਇੱਕ ਵੱਡਾ ਝੱਟਕਾ ਲਗਦਾ ਹੈ। ਹੁਣ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌ-ਤ ਕਾਰਨ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਸਿੰਘ ਦੇ ਮਾਤਾ ਰਾਜਕੁਮਾਰੀ ਦੀ ਮੌ-ਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਉਹਨਾਂ ਦੀ ਮੌ-ਤ ਅੱਜ ਰੂਪ ਨਗਰ ਵਿਖੇ ਹੋਈ ਹੈ।