ਹੁਣੇ ਲਗਾਤਾਰ 6 ਛੁੱਟੀਆਂ ਦਾ ਹੋਇਆ ਐਲਾਨ, ਲੋਕਾਂ ਦੀਆਂ ਲੱਗੀਆਂ ਮੌਜਾਂ

Uncategorized

ਛੁੱਟੀ ਸ਼ਬਦ ਸੁਣਦੇ ਹੀ ਸਾਰਿਆਂ ਵਿੱਚ ਹੀ ਖੁਸ਼ੀ ਦੀ ਲਹਿਰ ਛਾ ਜਾਂਦੀ ਹੈ। ਫੇਰ ਚਾਹੇ ਓਹ ਵੱਡੇ ਹੋਣ ਜਾ ਛੋਟੇ, ਚਾਹੇ ਉਹ ਸਕੂਲ ਜਾਣ ਵਾਲੇ ਬੱਚੇ ਹੋਣ ਜਾਂ ਫੇਰ ਦਫਤਰਾਂ ਵਿਚ ਕੰਮ ਕਰਨ ਵਾਲੇ ਵੱਡੇ ਬੰਦੇ, ਛੁੱਟੀਆਂ ਦਾ ਚਾਅ ਤਾਂ ਸੱਭ ਨੂੰ ਹੀ ਬਹੁਤ ਜਿਆਦਾ ਹੁੰਦਾ ਹੈ। ਛੁੱਟੀ

ਵਾਲੇ ਦਿਨ ਘਰੇ ਰਹਿ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਅਤੇ ਗੱਲਾਂ ਬਾਤਾਂ ਕਰਨੀਆਂ, ਰਿਸ਼ਤੇਦਾਰੀਆਂ ਵਿੱਚ ਮਿਲਣ ਲਈ ਜਾਣਾ, ਘਰੇ ਰਹਿ ਕੇ ਆਰਾਮ ਕਰਨਾ ਇਹ ਸੱਭ ਲੋਕਾਂ ਦੁਆਰਾ ਕੀਤਾ ਜਾਂਦਾ ਹੈ। ਅੱਜ ਕੱਲ੍ਹ ਦੇ ਇਸ ਤਣਾਅ ਭਰੇ ਜੀਵਨ ਵਿੱਚ ਤਾਂ ਛੁੱਟੀਆਂ ਹੋਰ ਵੀ ਜਿਆਦਾ ਜਰੂਰੀ ਹਨ। ਕਿਉੰਕਿ ਅੱਜ ਦਾ ਇਨਸਾਨ ਮਚੀਨ ਨਾਲੋ ਵੀ ਵਧ ਕੰਮ ਕਰਦਾ ਹੈ ਤਾਂ ਜੋਂ ਓਹ ਜ਼ਮਾਨੇ ਦੇ ਨਾਲ

ਚਲ ਸਕੇ ਅਤੇ ਪਿੱਛੇ ਨਾ ਰਹਿ ਜਾਵੇ। ਜਿਸ ਕਾਰਨ ਉਸਦੀ ਮਾਨਸਿਕ ਸਿਹਤ ਬਹੁਤ ਹੀ ਜਿਆਦਾ ਤਨਾਅ ਪੂਰਨ ਹੋ ਜਾਂਦੀ ਹੈ। ਜਿਸ ਨੂੰ ਠੀਕ ਕਰਨ ਲਈ ਅਤੇ ਦਿਮਾਗ ਨੂੰ ਆਰਾਮ ਦੇਣ ਲਈ ਘਰੇ ਰਹਿ ਕੇ ਆਰਾਮ ਕਰਨਾ ਵੀ ਬਹੁਤ ਜਰੂਰੀ ਹੈ। ਜੌ ਕਿ ਛੁੱਟੀ ਵਾਲੇ ਦਿਨ ਹੀ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਹੁਣ ਛੁੱਟੀਆਂ ਬਾਰੇ ਹੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ

ਦੇਈਏ ਕਿ ਦੇਸ਼ ਭਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਲਗਾਤਾਰ 4 ਦਿਨ ਤੱਕ ਬੰਦ ਰਹਿਣਗੇ। ਨਵੰਬਰ ਦੇ ਦੂਜੇ ਪੰਦਰਵਾੜੇ ਵਿਚ ਬੈਂਕ ਕਰੀਬ 6 ਦਿਨ ਬੰਦ ਰਹਿਣਗੇ। ਖਾਸ ਗੱਲ ਇਹ ਹੈ ਕਿ ਇਹ ਸਾਰੀਆਂ ਛੁੱਟੀਆਂ ਵੀਕੈਂਡ ਦੇ ਨਾਲ ਆ ਰਹੀਆਂ ਹਨ। ਅੱਜ ਸ਼ੇਅਰ ਬਾਜ਼ਾਰ ਵਿੱਚ ਕਾਰੋਬਾਰ ਨਹੀਂ ਹੋਵੇਗਾ। ਇਸ ਤੋਂ ਬਾਅਦ ਸ਼ਨਿਚਰਵਾਰ ਅਤੇ ਐਂਤਵਾਰ ਦੀ ਛੁੱਟੀ ਹੈ। ਮਿਜ਼ੋਰਮ ਮਧ ਪ੍ਰਦੇਸ਼ ਉਤਰਾਖੰਡ ਵਿਚ ਬੈਂਕ ਬੰਦ ਰਹਿਣੇ। ਰਿਜ਼ਰਵ ਬੈਂਕ ਨੇ ਬੈਂਕ ਛੁੱਟੀਆਂ ਨੂੰ 3 ਤਰੀਕਿਆਂ ਨਾਲ ਵੰਡਿਆ ਹੈ। ਇਹਨਾਂ ਵਿੱਚ ਨੇਗੋਸ਼ੀਆਬਲ ਇੰਸਟਰੁਮੇਂਟਸ ਐਕਟ ਦੇ ਤਹਿਤ ਛੁੱਟੀਆਂ ਰੀਅਲ ਟਾਇਮ ਗਰੋਸ ਸੈਟਲਮੈਂਟ ਹੋਲੀਦੇ ਤੇ ਬੈਂਕਾਂ ਤੇ ਖਾਤਿਆਂ ਨੂੰ ਬੰਦ ਕਰਨਾ ਸ਼ਾਮਿਲ ਹੈ। ਕੇਂਦਰੀ ਬੈਂਕ ਦੀ ਸੂਚੀ ਅਨੁਸਾਰ ਨਵੰਬਰ ਮਹੀਨੇ ਵਿਚ 11 ਛੁੱਟੀਆਂ ਹੋਣਗੀਆਂ। ਬਾਕੀ ਵੀਕੇਂਡ ਦੀਆਂ ਛੁੱਟੀਆਂ ਹਨ। ਇਸ ਵਿੱਚ ਮਹੀਨੇ ਦੇ ਸਾਰੇ ਐਂਤਵਾਰ ਦੂਜੇ ਤੇ ਚੋਥੇ ਸ਼ਨੀਵਾਰ ਸ਼ਾਮਿਲ ਹੁੰਦੇ ਹਨ।

Leave a Reply

Your email address will not be published.