ਕਿਸਾਨਾਂ ਦੀ ਹੋਈ ਵੱਡੀ ਜਿੱਤ, ਆਈ ਵੱਡੀ ਖੁਸ਼ਖਬਰੀ, ਸ਼ੇਅਰ ਕਰੋ

Uncategorized

ਹੁਣੇ ਹੁਣੇ ਜੋਂ ਖਬਰ ਸਾਹਮਣੇ ਆਈ ਹੈ ਓਹ ਤਿੰਨੇ ਖੇਤੀ ਕਨੂੰਨਾਂ ਦੇ ਸੰਬੰਧ ਵਿੱਚ ਆਈ ਹੈ। ਜਿਹਨਾਂ ਨੂੰ ਵਾਪਿਸ ਲੈਣ ਦੇ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰ ਦਿੱਤਾ ਸੀ। ਹੁਣ ਇਹਨਾਂ ਖੇਤੀ ਕਨੂੰਨਾਂ ਦੀ ਵਾਪਸੀ ਨੂੰ ਲੈਕੇ ਇੱਕ ਹੋਰ ਅਹਿਮ ਫੈਸਲਾ ਕੀਤਾ ਗਿਆ ਹੈ। ਦੱਸ ਦੇਈਏ ਕਿ

ਮੋਦੀ ਕੈਬਿਨੇਟ ਦੀ ਅੱਜ ਇੱਕ ਵੱਡੀ ਮੀਟਿੰਗ ਹੋਈ ਹੈ। ਇਸ ਮੀਟਿੰਗ ਦੇ ਵਿੱਚ ਇਹਨਾਂ ਕਨੂੰਨਾਂ ਨੂੰ ਵਾਪਿਸ ਲੈਣ ਵਾਲੇ ਬਿੱਲ ਨੂੰ ਮਨਜੂਰੀ ਦਿੱਤੀ ਗਈ ਹੈ। ਜੌ ਰੀਪਿਲ ਬਿੱਲ ਹੈ ਇਹਨਾਂ ਖੇਤੀ ਕਨੂੰਨਾਂ ਨੂੰ ਵਾਪਿਸ ਲੈਣ ਵਾਲਾ ਬਿੱਲ ਉਸਨੂੰ ਮੋਦੀ ਕੈਬਿਨੇਟ ਦੇ ਵਿੱਚ ਮਨਜੂਰੀ ਦਿੱਤੀ ਗਈ ਹੈ। ਹੁਣ ਸੰਸਦ ਦਾ ਜੌ ਅਗਾਮੀ ਸੈਸ਼ਨ ਹੈ ਉਸਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਅਤੇ ਫੇਰ ਇਸ ਬਿੱਲ ਨੂੰ ਪਾਸ ਕੀਤਾ ਜਾਵੇਗਾ

ਅਤੇ ਫੇਰ ਇਹਨਾਂ ਕਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਇਸ ਸਮੇਂ ਦੀ ਵੱਡੀ ਖਬਰ ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੈਬਿਨੇਟ ਦੀ ਖਾਸ ਮੀਟਿੰਗ ਹੋਈ ਹੈ। ਜਿਸਦੇ ਵਿੱਚ ਤਿੰਨੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਮਨਜੂਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਬਿੱਲ ਹੁਣ 29 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਸੰਸਦ ਦੇ ਵਿੱਚ ਪੇਸ਼ ਕੀਤੇ ਜਾਣਗੇ ਅਤੇ ਫੇਰ ਜੋਂ ਇਹਨਾਂ ਨੂੰ

ਵਾਪਿਸ ਲੈਣ ਦੇ ਸਵਧਾਨਿਕ ਪ੍ਰਕਿਰਿਆ ਹੈ ਉਹ ਪੂਰੀ ਕੀਤੀ ਜਾਵੇਗੀ ਅਤੇ ਇਹਨਾਂ ਤਿਨਾ ਖੇਤੀ ਕਨੂੰਨਾਂ ਨੂੰ ਵਾਪਿਸ ਲੈ ਲਿਆ ਜਾਵੇਗਾ। ਦੱਸ ਦੇਈਏ ਕਿ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਈਵ ਹੋ ਕੇ ਇਹ ਐਲਾਨ ਕੀਤਾ ਸੀ ਕਿ ਅਸੀਂ ਤਿੰਨੇ ਖੇਤੀ ਕਨੂੰਨਾਂ ਨੂੰ ਵਾਪਿਸ ਲੈਣ ਦੇ ਫੈਂਸਲਾ ਕੀਤਾ ਹੈ ਅਤੇ ਅਗਾਮੀ ਸੈਸ਼ਨ ਦੇ ਵਿੱਚ ਇਹਨਾਂ ਨੂੰ ਪਾਸ ਕਰਕੇ ਵਾਪਸੀ ਵਾਲੇ ਬਿੱਲ ਨੂੰ ਪਾਸ ਕਰਕੇ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਸੱਭ ਪਾਸੇ ਖੁਸ਼ੀ ਦਾ ਮਾਹੋਲ ਹੈ। ਪਰੰਤੂ ਕਿਸਾਨਾਂ ਨੇ ਹਜੇ ਤੱਕ ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਣ ਦਾ ਫੈਂਸਲਾ ਕੀਤਾ ਸੀ। ਪ੍ਰਦਰਸ਼ਨ ਨੂੰ ਬੰਦ ਨਹੀਂ ਕੀਤਾ ਸੀ। ਕਿਉੰਕਿ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਲਿਖਤੀ ਰੂਪ ਵਿੱਚ ਯਾਨੀ ਕਿ ਸੰਸਦ ਦੇ ਵਿੱਚ ਇਹਨਾਂ ਬਿਲਾਂ ਨੂੰ ਵਾਪਿਸ ਨਹੀਂ ਲਿਆ ਜਾਂਦਾ ਓਦੋਂ ਤੱਕ ਸਾਡਾ ਇਹ ਪ੍ਰਦਰਸ਼ਨ ਜਾਰੀ ਰਹੇਗਾ। ਜੋ ਖੇਤੀ ਕਨੂੰਨਾਂ ਨੂੰ ਰੱਦ ਕਰਨ ਵਾਲੇ ਦਾ ਇੱਕ ਡਰਾਫਟ ਬਣ ਦਾ ਹੈ ਪਹਿਲਾ। ਅੱਜ ਉਸ ਡਰਾਫਟ ਨੂੰ ਮਨਜੂਰੀ ਮੋਦੀ ਦੀ ਅਗਵਾਈ ਹੇਠ ਹੋਈ ਕੈਬਿਨੇਟ ਮੀਟਿੰਗ ਵਿਚ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਹੁਣ ਰਿਪਿਲ ਬਿੱਲ ਨੂੰ ਅਗਲੇ ਸੈਸ਼ਨ ਵਿੱਚ ਪੇਸ਼ ਕਰਕੇ ਪਾਸ ਕਰਕੇ ਫੇਰ ਇਹਨਾਂ ਕਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ।

Leave a Reply

Your email address will not be published.