ਪਿਛਲੇ ਸਾਲ ਤੋਂ ਦੁਨੀਆ ਵਿਚ ਫੈਲੀ ਹੋਈ ਕੋਰੋਨਾ ਨੇ ਜਿੱਥੇ ਸਾਰੇ ਹੀ ਦੇਸ਼ ਵਿਦੇਸ਼ਾਂ ਨੂੰ ਆਪਣੇ ਹੈਠੇ ਹੇਠ ਲਿਆ ਸੀ। ਓਥੇ ਹੀ ਬਹੁਤ ਸਾਰੀਆਂ ਮਹਾਨ ਅਤੇ ਮਸ਼ਹੂਰ ਹਸਤੀਆਂ ਵੀ ਇਸਦੇ ਕਾਰਨ ਇਸ ਸੰਸਾਰ ਨੂੰ ਹਮੇਸ਼ਾ ਲਈ ਛੱਡ ਕੇ ਚਲੀਆਂ ਗਈਆਂ। ਇਹਨਾਂ ਮਹਾਨ ਹਸਤੀਆਂ ਦੀ ਕਮੀ ਇਹਨਾਂ

ਦੇ ਖੇਤਰਾਂ ਪਰਿਵਾਰਾਂ ਰਿਸ਼ਤੇਦਾਰਾਂ ਅਤੇ ਚਾਹੁਣ ਵਾਲ਼ਿਆਂ ਵਿੱਚ ਵਿਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਭਾਰਤ ਦੇਸ਼ ਵਿੱਚ ਜਿੱਥੇ ਮਹਾਰਾਸ਼ਟਰ ਸੱਭ ਤੋਂ ਵਧ ਪ੍ਰਭਾਵਿਤ ਹੋਣ ਵਾਲਾ ਸੂਬਾ ਬਣਿਆ। ਓਥੇ ਹੀ ਮੁੰਬਈ ਵਿਚ ਬਹੁਤ ਸਾਰੀਆਂ ਫਿਲਮੀ ਸਿਤਾਰਿਆਂ ਦੀ ਕੋਰੋਨਾ ਦੇ ਕਾਰਨ ਮੌ-ਤ ਹੋ ਗਈ। ਹੋਰ ਵੀ ਬਹੁਤ ਸਾਰੇ ਵੱਖ ਵੱਖ ਖੇਤਰ ਜਿਵੇਂ ਕਿ ਖੇਡ ਜਗਤ ਸਿਆਸੀ ਜਗਤ ਆਦਿ ਦੀਆਂ

ਮਸ਼ਹੂਰ ਹਸਤੀਆਂ ਇਸ ਕੋਰੋਨਾ ਦੇ ਕਾਰਨ ਸੰਸਾਰ ਨੂੰ ਛੱਡ ਕੇ ਚਲੀਆਂ ਗਈਆਂ ਸਨ। ਜਿੱਥੇ ਵੱਖ ਵੱਖ ਖੇਤਰਾਂ ਦੀਆਂ ਇਹਨਾਂ ਹਸਤੀਆਂ ਦੇ ਕੋਰੋਨਾ ਦੀ ਲਪੇਟ ਵਿਚ ਆਉਣ ਦੇ ਕਾਰਨ ਅਤੇ ਮੌ-ਤ ਹੋਣ ਜਾਣ ਦੇ ਕਾਰਨ ਉਹਨਾਂ ਨੂੰ ਜਮੇਸ਼ਾ ਯਾਦ ਰਖਿਆ ਜਾਵੇਗਾ ਅਤੇ ਕਮੀ ਓਹਨਾਂ ਦੀ ਕਦੇ ਪੂਰੀ ਨਹੀਂ ਹੀ ਸਕੇਗੀ। ਦੱਸ ਦੇਈਏ ਕਿ ਹੁਣ ਇਸ ਮਸ਼ੂਰ ਹਸਤੀ ਦੀ ਹੋਈ ਅਚਾਨਕ ਮੌ-ਤ ਦੇ ਕਾਰਨ ਫਿਲਮੀ ਜਗਤ ਵਿਚ ਸੋ-ਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ

tv ਅਤੇ ਫਿਲਮੀ ਅਦਾਕਾਰ ਮਾਧਵੀ ਗੋਗਾਟੇ ਦੀ ਮੌ-ਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਓਹਨਾਂ ਵੱਲੋਂ ਬਹੁਤ ਸਾਰੇ tv ਸ਼ੋ ਅਤੇ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਉਹ ਆਪਣੇ ਚਾਹੁਣ ਵਾਲੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਕਾਰਨ ਹੁਣ ਓਹਨਾਂ ਦੇ ਚਾਹੁਣ ਵਾਲਿਆਂ ਵਿਚ ਸੋ-ਗ ਛਾ ਗਿਆ। ਅਕਸਰ ਕਿਹਾ ਜਾਂਦਾ ਹੈ ਕਿ ਜੀਵਨ ਅਤੇ ਮ-ਰ-ਨ ਦੋਨੋ ਹੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਪਰੰਤੂ ਜਦੋਂ ਕੋਈ ਸਾਡਾ ਆਪਣਾ ਜਾਂਦਾ ਹੈ ਤਾਂ ਉਸਦਾ ਦੁੱ-ਖ ਸਾਡੇ ਤੋ ਦੇਖਿਆ ਨਹੀਂ ਜਾਂਦਾ। ਜਿਸ ਕਾਰਨ ਸਾਡੇ ਲਈ ਇਹ ਸਮਾਂ ਬਹੁਤ ਹੀ ਜਿਆਦਾ ਔ-ਖਾ ਹੁੰਦਾ ਹੈ