ਭਾਜਪਾ ਦੀ ਸਥਿਤੀ ਦੇਸ਼ ਵਿਚ ਉਸ ਦਿਨ ਤੋਂ ਜਿਆਦਾ ਖਰਾਬ ਹੋਣੀ ਸ਼ੁਰੂ ਹੋਈ, ਜਿਸ ਦਿਨ ਭਾਜਪਾ ਨੂੰ ਖੇਤੀ ਕਨੂੰਨਾਂ ਨੂੰ ਲਿਆ ਕੇ ਕਿਸਾਨਾਂ ਨਾਲ ਪੰ-ਗਾ ਲਿਆ। ਫੇਰ ਚਾਹੇ ਓਹ ਪ੍ਰਧਾਨ ਮੰਤਰੀ ਮੋਦੀ ਹੋਵੇ ਜਾ ਯੋਗੀ ਜਾ ਫੇਰ ਅਮਿਤ ਸ਼ਾਹ ਸਭ ਦਾ ਹੀ ਵਿਰੋਧ ਦੇਸ਼ ਵਿੱਚ ਵੱਡੇ ਪਧਰ ਤੇ ਸ਼ੁਰੂ ਹੋਗਿਆ। ਦੱਸ ਦੇਈਏ ਕਿ

ਹੁਣ tmc ਯਾਨੀ ਕਿ ਮਮਤਾ ਬਨਰਜੀ ਦੀ ਪਾਰਟੀ ਦੇ ਅੱਜ ਲਗਭਗ 15 ਤੋਂ 16 mp ਗ੍ਰਹਿ ਮੰਤਰਾਲੇ ਦੇ ਅਗੇ ਧਰਨਾ ਦੇ ਰਹੇ ਹਨ। ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਦੇ ਸਾਂਸਦ ਗ੍ਰਹਿ ਮੰਤਰਾਲੇ ਦੇ ਅਗੇ ਧਰਨਾ ਪ੍ਰਦਰਸ਼ਨ ਕਰ ਰਹੇ ਹੋਣ ਅਤੇ ਓਹਨਾਂ ਨੂੰ ਸਮਾਂ ਨਹੀਂ ਮਿਲ ਰਿਹਾ ਹੈ। ਇਸਦਾ ਕਾਰਨ ਇਹ ਹੈ ਕਿ ਤ੍ਰਿਪੁਰਾ ਦੇ ਅੰਦਰ ਜੋਂ tmc ਦੇ ਵਰਕਰਾਂ ਦੇ ਨਾਲ ਸਲੂਕ ਹੋਇਆ। Tmc ਦੇ ਸਾਂਸਦਾਂ ਦਾ ਧਰਨਾ ਲਾਉਣ ਦਾ ਕਾਰਨ ਹੈ ਕਿ

ਤ੍ਰਿਪੁਰਾ ਦੇ ਵਿੱਚ ਓਹਨਾਂ ਦੇ ਵਰਕਰਾਂ ਨਾਲ ਕੁੱ-ਟ ਮਾ-ਰ ਕੀਤੀ ਗਈ। Tmc ਤੇ ਓਥੇ ਇਹ ਹ-ਮ-ਲਾ ਹੋਇਆ ਕਿਉੰਕਿ ਉਹ ਓਥੇ ਚੋਣਾਂ ਵਿਚ ਹਿੱਸਾ ਲੈਣਾ ਚਾਹੁੰਦੇ ਹਨ। ਇੱਕ ਚੈਨਲ ਦੁਆਰਾ ਇਸ ਮਾਮਲੇ ਉਤੇ ਇਸ ਖਬਰ ਨੂੰ ਪੋਸਟ ਕੀਤਾ ਗਿਆ ਹੈ ਕਿ ਤ੍ਰਿਪੁਰਾ ਦੀ ਸਰਕਾਰ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਤ੍ਰਿਪੁਰਾ ਵਿੱਚ ਲੋਕਾਂ ਨਾਲ ਧੱਕਾ ਹੀ ਰਿਹਾ ਹੈ। ਗ੍ਰਹਿ ਮੰਤਰੀ ਨੂੰ ਅਸੀ ਮਿਲਣਾ ਚਾਹੁੰਦੇ ਸੀ ਪਰੰਤੂ ਉਹਨਾਂ ਨੇ ਸਾਨੂੰ ਸਮਾਂ ਨਹੀਂ ਦਿੱਤਾ। ਸਾਡੇ tmc ਦੇ ਯੁਵਾ ਨੇਤਾ ਉਤੇ ਝੂ-ਠਾ

ਕੇਸ ਦਰਜ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਦੇ ਦੌਰਾਨ tmc de ਸਾਂਸਦ ਸੁਖੇਂਦੂ ਸ਼ੇਖਰ ਰਾਏ ਵੱਲੋਂ ਇਹ ਕਿਹਾ ਗਿਆ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਗ੍ਰਹਿ ਮੰਤਰਾਲੇ ਦੇ ਅਗੇ ਧਰਨਾ ਲਗਾਇਆ ਹੋਵੇ ਤੇ ਸਮਾਂ ਨਾ ਮਿਲਿਆ ਹੋਵੇ। ਇੱਕ ਹੋਰ ਚੈਨਲ ਵੱਲੋਂ ਟਵੀਟ ਕਰਦੇ ਹੋਏ ਲਿਖਿਆ ਗਿਆ ਕਿ ਸਾਂਸਦ ਦਿੱਲੀ ਡੇਰੇਕ ਓ ਬ੍ਰਾਇਨ, ਸੁਖੇਂਦੁ ਸ਼ੇਖਰ ਰਾਏ, ਸ਼ਾਂਤਨੂ ਸੇਨ, ਡੋਲਾ ਸੇਨ ਸਹਿਤ tmc ਦੇ 16 ਸਾਂਸਦ ਦਿੱਲੀ ਵਿਚ ਤ੍ਰਿਮੁਲ ਪਾਰਟੀ ਕਰਯਾਲੇ ਤੇ ਪਹੁੰਚੇ। ਓਹਨਾਂ ਨੇ ਤ੍ਰਿਪੁਰਾ ਵਿੱਚ ਕਥਿਨ ਪੁ-ਲਿਸ ਬਰਬਰਤਾ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਸਮਾਂ ਮੰਗਿਆ। ਪਰੰਤੂ ਓਹਨਾਂ ਨੂੰ ਸਮਾਂ ਨਹੀਂ ਮਿਲਿਆ ਅਤੇ ਓਹਨਾਂ ਨੂੰ ਵਾਪਿਸ ਜਾਣਾ ਪਿਆ। ਹੁਣ ਤੁਹਾਨੂੰ ਦਸਦੇ ਹਾਂ ਕਿ ਅਭਿਸ਼ੇਕ ਬਨਰਜੀ ਜੋਂ ਕਿ ਮਮਤਾ ਬਨਰਜੀ ਦੇ ਭਤੀਜੇ ਹਨ। ਓਹਨਾਂ ਨੇ ਕਿਹਾ ਕਿ ਸਾਡੇ ਜੋਂ ਵਰਕਰ ਨੇ ਓਹਨਾਂ ਨੂੰ ਕੁੱ-ਟਿ-ਆ ਗਿਆ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਵੀ ਨਹੀਂ ਮੰਨਿਆ ਜਾ ਰਿਹਾ ਹੈ।