ਇਸ ਸਮੇਂ ਦੀ ਸੱਭ ਤੋਂ ਵੱਡੀ ਖਬਰ

Uncategorized

ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਨੂੰ ਲੈਕੇ ਪੂਰਾ ਮਹੌਲ ਬਣਿਆ ਹੋਇਆ ਹੈ। ਓਥੇ ਹੀ ਸਾਰੀਆਂ ਹੀ ਸਿਆਸੀ ਪਾਰਟੀਆਂ ਕਾਫੀ ਜੋਸ਼ ਵੀ ਨਜਰ ਆ ਰਹੀਆਂ ਹਨ। ਓਥੇ ਹੀ ਦੂਜੇ ਪਾਸੇ ਖੇਤੀਬਾੜੀ ਕਨੂੰਨਾਂ ਨੂੰ ਰੱ-ਦ ਕਰਨ ਦੀ ਖੁਸ਼ੀ ਵੀ ਹਰ ਪਾਸੇ ਛਾਈ ਹੋਈ ਹੈ। ਵੱਖ ਵੱਖ ਕਿਸਾਨਾਂ ਦੇ

ਸਮਰਥਨ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਕਿਉੰਕਿ ਪੂਰੇ ਇੱਕ ਸਾਲ ਬਾਅਦ ਕਿਸਾਨੀ ਪ੍ਰਦਰਸ਼ਣ ਨੂੰ ਜਿੱਤ ਪ੍ਰਾਪਤ ਹੋ ਚੁੱਕੀ ਹੈ। ਜੇਕਰ ਗੱਲ ਸੰਗੀਤ ਦੀ ਕੀਤੀ ਜਾਵੇ ਤਾਂ ਸੰਗੀਤ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਹੁੰਦਾ ਹੈ। ਕਿਉੰਕਿ ਇਨਸਾਨ ਦਾ ਜਿਸ ਤਰ੍ਹਾਂ ਦਾ ਮੂਡ ਹੁੰਦਾ ਹੈ, ਓਹ ਉਸ ਤਰ੍ਹਾ ਦਾ ਹੀ ਸੰਗੀਤ ਸੁਣਨਾ ਪਸੰਦ ਕਰਦਾ ਹੈ। ਬਹੁਤ ਲੋਕਾਂ ਲਈ ਸੰਗੀਤ ਇੱਕ ਪ੍ਰੇਰਨਾ ਦੇਣ ਦਾ ਕੰਮ ਵੀ ਕਰਦਾ ਹੈ। ਲੋਕ ਸੰਗੀਤ ਜਗਤ ਦੇ ਸਿਤਾਰਿਆਂ ਨੂੰ ਵੀ ਬਹੁਤ ਪਿਆਰ ਕਰਦੇ ਹਨ। ਲੋਕ ਇਹਨਾਂ ਗਾਇਕਾਂ

ਨੂੰ ਬਹੁਤ ਹੀ ਪਸੰਦ ਕਰਦੇ ਨੇ ਤੇ ਇਹਨਾਂ ਨਾਲ ਫੋਟੋ ਕਰਵਾਉਣ ਲਈ ਵੀ ਹਮੇਸ਼ਾ ਹੀ ਤਿਆਰ ਰਹਿੰਦੇ ਨੇ। ਓਥੇ ਹੀ ਇਸ ਕਿਸਾਨੀ ਪ੍ਰਦਰਸ਼ਨ ਦੌਰਾਨ ਬਹੁਤ ਸਾਰੇ ਕਲਾਕਾਰਾਂ ਵੱਲੋਂ ਕਿਸਾਨਾਂ ਦਾ ਸਮਰਥਨ ਵੀ ਕੀਤਾ ਗਿਆ ਅਤੇ ਕਿਸਾਨਾਂ ਦੇ ਸਮਰਥਨ ਵਿਚ ਕਈ ਪੰਜਾਬੀ ਕਲਾਕਾਰਾਂ ਵੱਲੋਂ ਗੀਤ ਗਾ ਕੇ ਕਿਸਾਨਾਂ ਦਾ ਹੌਂਸਲਾ ਵੀ ਵਧਾਇਆ ਗਿਆ। ਹੁਣ ਇਸ ਦੌਰਾਨ ਪੰਜਾਬੀ ਸੰਗੀਤ ਜਗਤ ਵਿਚ ਤੋਂ ਇੱਕ ਬਹੁਤ ਹੀ ਦੁੱ-ਖ ਵਾਲੀ ਖਬਰ ਸਾਹਮਣੇ

ਆਈ ਹੈ। ਕਿਉੰਕਿ ਪੰਜਾਬੀ ਸੰਗੀਤ ਜਗਤ ਦੇ ਇੱਕ ਬਹੁਤ ਹੀ ਮਸ਼ਹੂਰ ਗਾਇਕ ਦੀ ਮੌ-ਤ ਹੋ ਗਈ ਹੈ। ਇਸ ਦੇ ਚਲਦੇ ਹੁਣ ਸਾਰੇ ਹੀ ਸੰਗੀਤ ਜਗਤ ਵਿਚ ਸੋ-ਗ ਦੀ ਲਹਿਰ ਛਾ ਗਈ ਹੈ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਲਈ ਇੱਕ ਬਹੁਤ ਹੀ ਜਿਆਦਾ ਮਾ-ੜੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਅੱਜ ਮੌ-ਤ ਹੋ ਗਈ। ਦੱਸ ਦੇਈਏ ਕਿ 77 ਸਾਲਾਂ ਦੀ ਉਮਰ ਵਿੱਚ ਇਹ ਗਾਇਕਾ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ। ਸੰਗੀਤ ਜਗਤ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਇੱਕ ਬਹੁਤ ਦੁੱ-ਖ ਦੀ ਖਬਰ ਮੰਨੀ ਜਾ ਰਹੀ ਹੈ।

Leave a Reply

Your email address will not be published.