ਸਾਡੇ ਜੀਵਨ ਵਿੱਚ ਸਾਡੇ ਅਪਣਿਆ ਨਾਲ ਹੀ ਖੁਸ਼ੀਆਂ ਹੁੰਦੀਆਂ ਹਨ। ਜਦੋਂ ਕੋਈ ਸਾਡਾ ਆਪਣਾ ਇਸ ਸੰਸਾਰ ਤੋਂ ਜਾਂਦਾ ਹੈ ਤਾਂ ਸਾਨੂੰ ਬਹੁਤ ਹੀ ਦੁੱ-ਖ ਲਗਦਾ ਹੈ। ਪਰੰਤੂ ਕਈ ਹਸਤੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਹਨਾਂ ਨਾਲ ਸਾਡਾ ਕੋਈ ਨਿੱਜੀ ਸੰਬੰਧ ਤਾਂ ਨਹੀਂ ਹੁੰਦਾ ਪਰੰਤੂ ਓਹਨਾਂ ਦੇ ਜਾਣ ਨਾਲ ਦੁੱ-ਖ ਸਾਨੂੰ

ਫੇਰ ਵੀ ਹੁੰਦਾ ਹੈ। ਦੇਸ਼ ਵਿੱਚ ਸਾਹਮਣੇ ਆਉਣ ਵਾਲੀਆਂ ਦੁੱ-ਖ ਦੀਆਂ ਖਬਰਾਂ ਨਾਮ ਮਹੌਲ ਵੀ ਦੁੱ-ਖ ਵਾਲਾ ਬਣ ਜਾਂਦਾ ਹੈ। ਦੇਸ਼ ਵਿਚ ਜਿੱਥੇ ਹੁਣ ਤੱਕ ਇਸ ਸਾਲ ਦੇ ਵਿੱਚ ਕਈ ਕਾਰਨਾਂ ਕਰਕੇ ਵੱਖ ਵੱਖ ਖੇਤਰਾਂ ਦੀਆਂ ਕਈ ਹਸਤੀਆਂ ਦੀ ਮੌ-ਤ ਹੋਈ ਅਤੇ ਜਿਹਨਾਂ ਦੀ ਕ-ਮੀ ਉਹਨਾਂ ਦੇ ਖੇਤਰ ਵਿਚ ਪਰਿਵਾਰ ਵਿਚ ਰਿਸ਼ਤੇਦਾਰਾਂ ਵਿੱਚ ਅਤੇ ਉਹਨਾਂ ਦੇ ਫੈਨਸ ਵਿੱਚ ਕਦੇ ਵੀ ਪੂਰੀ ਨਹੀਂ ਸਕੇਗੀ। ਜਦੋਂ ਤੋਂ ਕੋਰੋ ਨਾ ਚਲਿਆ ਹੈ ਓਦੋਂ ਤੋਂ ਹੀ ਬਹੁਤ ਸਾਰੇ ਆਮ ਲੋਕ ਅਤੇ ਬਹੁਤ ਸਾਰੀਆਂ ਮਹਾਨ ਹਸਤੀਆਂ ਅਤੇ ਉਹਨਾਂ

ਦੇ ਪਰਿਵਾਰ ਦੇ ਮੈਂਬਰ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਚਲੇ ਗਏ। ਬਹੁਤ ਸਾਰੀਆਂ ਮਹਾਨ ਹਸਤੀਆਂ ਦੀ ਮੌ-ਤ ਕੋਰੋਨਾ ਦੇ ਕਾਰਨ ਵੀ ਹੋਈ ਹੈ ਓਥੇ ਹੀ ਬਹੁਤ ਦੀ ਕਈ ਹੋਰ ਕਾਰਨਾਂ ਕਰਕੇ ਵੀ ਹੋਈ ਹੈ।ਅਚਾਨਕ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਖਬਰਾਂ ਨਾਲ ਲੋਕਾਂ ਨੂੰ ਵੱਡਾ ਝੱ-ਟ-ਕਾ ਲਗਦਾ ਹੈ। ਹੁਣ ਇਸ ਪੰਜਾਬੀ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌ-ਤ ਨਾਲ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ

ਅਨੁਸਾਰ ਦੱਸ ਦੇਈਏ ਕਿ ਸਾਬਕਾ ਵਿਧਾਇਕ ਅਵਿਨਾਸ਼ ਕਲੇਰ ਦੇ ਏਡੀਸੀ ਅਨੁਪਮ ਕਲੇਰ ਦੇ ਪਿਤਾ ਦੀ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਇਹ ਹਸਤੀ ਅਜਾਦੀ ਤੋਂ ਪਹਿਲਾ ਵਿਧਾਇਕ ਵੀ ਸੀ, ਇਹ ਖਬਰ ਹੈ ਕਿ ਸਾਬਕਾ ਵਿਧਾਇਕ ਅਵਿਨਾਸ਼ ਕਲੇਰ ਏਡੀਸੀ ਅਨੁਪਮ ਕਲੇਰ ਕਪੂਰਥਲਾ ਦੇ ਪਿਤਾ ਦੀ ਹੋਈ ਅਚਾਨਕ ਮੌ-ਤ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਵੱਡਾ ਝੱ-ਟ-ਕਾ ਲਗਿਆ ਹੈ। ਦੱਸ ਦੇਈਏ ਕਿ ਇਹਨਾਂ ਦੇ ਪਿਤਾ ਅਜਾਦੀ ਤੋਂ ਪਹਿਲਾ ਵਿਧਾਇਕ ਵੀ ਰਹੇ ਹਨ।