ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫੇਰ ਤੋਂ ਸਿਆਸਤ ਦਾਨ ਨਵਜੋਤ ਸਿੰਘ ਸਿੱਧੂ ਦੀ ਤਰੀਫ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਯਤਨਾਂ ਨਾਲ ਕਰਤਾਰਪੁਰ ਸਾਹਿਬ ਲਾਂਘੇ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ ਅਤੇ ਮੈ ਓਹਨਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਤਰੀਫ ਕਰਦਾ ਹਾਂ। ਇੱਕ ਮੀਡੀਆ ਚੈਨਲ

ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਮਰਾਨ ਖਾਨ ਨੇ ਕਿਹਾ ਹੈ ਕਿ ਸਾਲ 2018 ਵਿੱਚ ਵੀ ਜਦੋਂ ਨਵਜੋਤ ਸਿੰਘ ਸਿੱਧੂ ਆਪਣੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਾਕਿਸਤਾਨ ਆਏ ਸਨ ਤਾਂ ਇਸ ਕਰਤਾਰਪੁਰ ਸਾਹਿਬ ਲਾਂਘੇ ਨੂੰ ਸ਼ੁਰੂ ਕਰਨ ਦੀ ਗੱਲ ਚਲੀ ਸੀ ਅਤੇ ਹੁਣ ਕਰਤਾਰਪੁਰ ਸਾਹਿਬ ਲਾਂਘੇ ਨੂੰ ਦੁਬਾਰਾ ਖੋਲ੍ਹਣ ਵਿਚ ਉਹਨਾਂ ਦੀ ਭੂਮਿਕਾ ਬਹੁਤ ਹੀ ਵੱਡੀ ਹੈ ਤੇ ਤਰੀਫ ਦੇ ਕਾਬਿਲ ਹੈ। ਉਹਨਾਂ ਨੇ ਭਾਰਤ ਸਰਕਾਰ ਵੱਲੋਂ ਇਸ ਲਾਂਘੇ ਨੂੰ ਦੁਬਾਰਾ

ਖੋਲ੍ਹਣ ਲਈ ਆਪਣੀ ਭੂਮਿਕਾ ਨਿਭਾਈ। ਪਰੰਤੂ ਇਮਰਾਨ ਖਾਨ ਨੇ ਲਾਂਘੇ ਨੂੰ ਦੁਬਾਰਾ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਿਸੇ ਵੀ ਭਾਜਪਾ ਆਗੂ ਦਾ ਨਾਮ ਨਹੀਂ ਲਿਆ। ਇਹ ਸੀ ਹੁਣ ਤੱਕ ਦੀ ਵੱਡੀ ਖ਼ਬਰ। ਹੋਰ ਵੱਡੀਆਂ ਖਬਰਾਂ ਲਈ ਸਾਡੇ ਪੇਜ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਲੋਕਾਂ ਦੁਆਰਾ ਬਹੁਤ ਸਾਰੀਆਂ ਗਲਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੇ ਸੰਬੰਧ ਕੀ ਨੇ। ਇਸ ਗਲ ਦਾ

ਸਹੀ ਖੁ-ਲਾ-ਸਾ ਤਾਂ ਅੱਜ ਤੱਕ ਨਹੀਂ ਹੋ ਸਕਿਆ। ਪਰੰਤੂ ਇਮਰਾਨ ਖਾਨ ਨੇ ਜਿਸ ਤਰ੍ਹਾਂ ਨਵਜੋਤ ਸਿੰਘ ਸਿਧੂ ਦੀ ਹੀ ਸਿਰਫ ਤਰੀਫ ਕੀਤੀ ਹੈ ਇਥੋਂ ਲੋਕ ਕਹਿ ਰਹੇ ਹਨ ਕਿ ਇਹਨਾਂ ਦੇ ਕੋਈ ਖਾਸ ਸੰਬੰਧ ਹੀ ਨੇ। ਕਈ ਲੋਕਾਂ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਮਰਾਨ ਖਾਨ ਇਥੋਂ ਦੀ ਰਾਜਨੀਤੀ ਵਿਚ ਆ ਸਕਦੇ ਨੇ ਅਤੇ ਨਵਜੋਤ ਸਿੰਘ ਸਿੱਧੂ ਨਾਲ ਨਵੀਂ ਪਾਰਟੀ ਬਣਾ ਸਕਦੇ ਨੇ। ਇਸ ਗੱਲ ਵਿਚ ਕਿੰਨੀ ਕੂ ਸਚਾਈ ਹੈ ਇਹ ਤਾਂ ਹੁਣ ਨਵਜੋਤ ਸਿੰਘ ਸਿਧੂ ਅਤੇ ਇਮਰਾਨ ਖਾਨ ਹੀ ਜਾਣਦੇ ਹਨ।