ਹੁਣੇ ਹੁਣੇ ਹੀ ਗਿਆ ਵੱਡਾ ਐਲਾਨ, ਸ਼ੇਅਰ ਕਰੋ

Uncategorized

ਕਾਂਗਰਸ ਸਰਕਾਰ ਨੇ 4.5 ਸਾਲ ਲੋਕਾਂ ਨੂੰ ਕੋਈ ਖੁਸ਼ੀ ਨਹੀਂ ਦਿੱਤੀ। ਲੋਕਾਂ ਨੇ ਕਾਂਗਰਸ ਸਰਕਾਰ 4.5 ਸਾ ਬਿਲਕੁਲ ਵੀ ਪਸੰਦ ਨਹੀਂ ਕੀਤਾ। ਪਰੰਤੂ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਜਦੋਂ ਤੂੰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਸੰਭਾਲੀ ਹੈ, ਓਦੋਂ ਤੋਂ ਹੀ ਲੋਕਾਂ ਦੇ

ਸਾਰੇ ਕੰਮ ਹੋ ਰਹੇ ਨੇ ਤੇ ਲੋਕ ਵੀ ਖੁਸ਼ ਨਜਰ ਆ ਰਹੇ ਨੇ। ਹੁਣ ਦੱਸ ਦੇਈਏ ਕਿ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੀ ਹੋਈ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਚਰਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਲੋਕਾਂ ਲਈ ਨਵੇਂ ਨਵੇਂ ਐਲਾਨ ਕਰ ਰਹੇ ਨੇ ਉੱਥੇ ਹੀ ਓਹਨਾ ਵਲੋਂ ਇਕ 18 ਨੰਵਬਰ ਨੂੰ ਲੈਕੇ ਅਹਿਮ ਫੈਸਲਾ ਲਿਆ ਗਿਆ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕ-ਰੋ-ਨਾ ਕਾ-ਲ ਦੇ ਚਲਦਿਆਂ ਸਕਰਾਰ ਵੱਲੋਂ ਵੱਖ ਵੱਖ

ਪਾ-ਬੰ-ਦੀਆਂ ਲਾਈਆਂ ਗਈਆਂ ਸਨ ਜਿਵੇਂ ਕਿ ਹਵਾਈਆਂ ਉਡਾਣਾਂ ਵੀ ਬੰਦ ਸਨ। ਅਤੇ ਧਾਰਮਿਕ ਸਥਾਨਾਂ ਤੇ ਲੋਕਾਂ ਨੂੰ ਆਉਣ ਜਾਣ ਤੇ ਵੀ ਗਾਈਡ-ਲਾਈਨਜ਼ ਜਾਰੀ ਕੀਤੀਆਂ ਗਈਆਂ ਸਨ। ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਸਿੱਖਾਂ ਲਈ ਇਕ ਅਹਿਮ ਫੈਸਲਾ ਲਿਆ ਹੈ ਓਹਨਾ ਵੱਲੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਕਰਤਾਰ ਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂ-ਘੇ ਨੂੰ ਮੁ-ੜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਏਸੇ ਦੇ

ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਗੁਰਦਾਸਪੁਰ ਵਿਖੇ ਕਿਹਾ ਕਿ ਉਹ ਪੂਰੀ ਕੈਬਿਨਟ ਨਾਲ 18 ਨੰਵਬਰ ਨੂੰ ਦਿਨ ਵੀਰਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਕਰਤਾਰਪੁਰ ਵਿਖੇ ਜਾਣਗੇ ਤੇ ਓਥੇ ਨਤਮਸਤਕ ਹੋਣਗੇ। ਓਹਨਾ ਦਸਿਆ ਕਿ ਇਹ ਕ-ਰੋ-ਨਾ ਕਾ-ਲ ਦੇ ਚਲਦਿਆਂ ਬੰਦ ਕੀਤਾ ਗਿਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਇਸ ਲਾਂ-ਘੇ ਨੂੰ ਖੋਲ ਕੇ ਸਿੱਖਾਂ ਨੂੰ ਬਹੁਤ ਵਡਾ ਤੋਹਫਾ ਦਿੱਤਾ ਹੈ।

Leave a Reply

Your email address will not be published.