ਹੁਣੇ ਹੁਣੇ ਆਈ ਵੱਡੀ ਖ਼ਬਰ

Uncategorized

ਜਿੱਥੇ ਅੱਜ ਦੇ ਸਮੇਂ ਵਿਚ ਕਿਸਾਨ ਆਪਣਾ ਪ੍ਰਦਰਸ਼ਨ ਕਰ ਰਹੇ ਹਨ ਤਾਂ ਜੋਂ ਕਿਸਾਨੀ ਨੂੰ ਬਚਾਇਆ ਜਾ ਸਕੇ, ਕਿਉੰਕਿ ਆਮ ਲੋਕਾਂ ਕੋਲ ਪੈਸੇ ਦੀ ਤਾਂ ਪਹਿਲਾ ਹੀ ਬਹੁਤ ਜਿਆਦਾ ਕ-ਮੀ ਹੈ। ਜਿਸ ਕਾਰਨ ਆਮ ਲੋਕਾਂ ਨੂੰ ਬੈਂਕਾਂ ਤੋ ਕਰਜਾ ਲੈਣਾ ਪੈਂਦਾ ਹੈ। ਅੱਜ ਦੇ ਸਮੇਂ ਵਿੱਚ ਸ਼ਾਇਦ ਹੀ ਕੋਈ ਬੰਦਾ

ਹੋਵੇ ਜਿਸ ਕੋਲ ਘਰੇ ਪੈਸੇ ਪਏ ਹੋਣ ਤੇ ਉਸਨੇ ਬੈਂਕ ਤੋ ਕੋਈ ਵੀ ਕਰਜਾ ਨਾ ਲਿਆ ਹੋਵੇ। ਕਿਉੰਕਿ ਪਿਛਲੇ ਸਾਲ ਜਦੋਂ ਤੀ ਕੋਰੋ ਨਾ ਆਇਆ ਹੈ ਉਸ ਸਮੇਂ ਤੋਂ ਬਾਅਦ ਹੀ ਸਾਰੇ ਹੀ ਦੇਸ਼ ਦੀ ਆਰਥਿਕ ਸਥਿਤੀ ਬਹੁਤ ਹੀ ਜਿਆਦਾ ਥਲੇ ਆ ਗਈ ਸੀ। ਹੁਣ ਜਿਵੇਂ ਜਿਵੇਂ ਕੋਰੋ ਨਾ ਦੇ ਕੇਸ ਘ-ਟ ਹੋਏ ਓਵੇਂ ਓਵੇਂ ਹੀ ਆਰਥਿਕ ਸਥਿਤੀ ਵੀ ਸਹੀ ਹੋਣੀ ਸ਼ੁਰੂ ਹੋਈ। ਹੁਣ ਆਰਥਿਕ ਸਥਿਤੀ ਜਿਵੇਂ ਹੀ ਉੱਤੇ ਆ ਰਹੀ ਸੀ, ਇਸ ਦੌਰਾਨ ਹੁਣ

RBI ਨੇ ਅਰਥ ਵਿਵਸਥਾ ਨੂੰ ਹੁ-ਲਾ-ਰਾ ਦੇਣ ਲਈ ਵਿਆਜ ਦਰਾਂ ਵਿੱਚ ਕ-ਟੌ-ਤੀ ਦਾ ਜੌ ਕਦਮ ਚੁੱਕਿਆ ਸੀ, ਹੁਣ ਉਸਨੂੰ ਵਾਪਿਸ ਲਿਆ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਕਰਜ਼ ਦਰਾਂ ਵਿਚ ਜਲਦ ਹੀ ਵਾਧਾ ਹੋਣ ਜਾ ਰਿਹਾ ਹੈ। ਮਾਰਗਨ ਸਟੇਨਲੀ ਦੀ ਰਿਪੋਰਟ ਅਨੁਸਾਰ RBI ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਰੇਪੋ ਰੇਟ ਵਧਾ ਸਕਦਾ ਹੈ। ਇਹ ਓਹ ਦਰ ਹੈ ਜਿਸਤੇ ਬੈਂਕ ਰੋਜ਼ਾਨਾ ਫੰਡ ਦੀਆਂ ਜਰੂਰਤਾਂ ਨੂੰ ਪੂਰਾ

ਕਰਨ ਲਈ RBI ਤੋਂ ਉਧਾਰ ਲੈਂਦੇ ਹਨ। ਇਸ ਸਮੇਂ ਰੇਪੋ ਰੇਟ 4 ਫੀਸਦੀ ਹੈ, ਇਸ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਬੈਂਕ ਨੂੰ ਕਰਜ਼ ਦੀਆਂ ਦਰਾਂ ਵਿਚ ਵਾਧਾ ਕਰਨਾ ਪਵੇਗਾ। ਇਸ ਨਾਲ ਸਿੱਧਾ ਉਹਨਾਂ ਲੋਕਾਂ ਦੀ ਕਿਸ਼ਤ ਤੇ ਅਸਰ ਹੋਵੇਗਾ, ਜਿਹਨਾਂ ਨੇ ਫਲੋਟਿੰਗ ਰੇਟ ਤੇ ਕਰਜ ਲਿਆ ਹੈ। ਹਾਲਾਂਕਿ ਕਿਸ਼ਤ ਦੀ ਰਕਮ ਵਿੱਚ ਬਹੁਤ ਹੀ ਜਿਆਦਾ ਵੱਡਾ ਵਾਧਾ ਤਾਂ ਨਹੀਂ ਹੋਵੇਗੀ। ਪਰੰਤੂ ਬੈਂਕ ਕਰਜ ਮਹਿੰਗੇ ਹੋਣ ਦੀ ਸ਼ੁਰੂਆਤ ਹੋ ਜਾਵੇਗੀ।

Leave a Reply

Your email address will not be published.