ਹੁਣੇ ਹੁਣੇ ਆਈ ਬਹੁਤ ਹੀ ਵੱਡੀ ਖਬਰ

Uncategorized

ਪਿਛਲੇ ਸਾਲ ਤੋਂ ਹੀ ਬਹੁਤ ਸਾਰੀਆਂ ਮਹਾਨ ਹਸਤੀਆਂ ਸਾਨੂੰ ਛੱਡ ਕੇ ਚਲੀਆਂ ਗਈਆਂ। ਚਾਹੇ ਫੇਰ ਉਹ ਕੋਰੋਨਾ ਦੇ ਕਾਰਨ ਹੋਵੇ ਜਾ ਫੇਰ ਕਿਸੇ ਹਾਦਸੇ ਕਰਕੇ ਜਾਂ ਫੇਰ ਕਿਸੇ ਹੋਰ ਕਾਰਨ ਕਰਕੇ। ਇੱਕ ਤੋਂ ਬਾਅਦ ਇੱਕ ਹਸਤੀਆਂ ਸਾਨੂੰ ਛੱਡ ਕੇ ਚਲੀਆਂ ਗਈਆਂ। ਇਹਨਾਂ ਮਹਾਨ ਹਸਤੀਆਂ ਦੀ ਕ-ਮੀ ਇਹਨਾਂ ਦੇ ਆਪਣੇ ਖੇਤਰ ਵਿੱਚ

ਅਤੇ ਇਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਜਿੱਥੇ ਕਿ ਇੱਕ ਪਾਸੇ ਹੁਣ ਪੰਜਾਬ ਵਿੱਚ 2022 ਦੀਆਂ ਚੋਣਾਂ ਦਿਨੋ ਦਿਨ ਨੇੜੇ ਆ ਰਹੀਆਂ ਹਨ। ਜਿਸ ਕਾਰਨ ਸਿਆਸਤ ਕਾਫੀ ਗ-ਰ-ਮ ਨਜਰ ਆ ਰਹੀ ਹੈ। ਜਿੱਥੇ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਓਵੇਂ ਓਵੇਂ ਹੀ ਸਾਰੀਆਂ ਹੀ ਪਾਰਟੀਆਂ ਵਿਚ ਕੋਈ ਨਾ ਕੋਈ ਹਲ ਚਲ ਦੇਖਣ ਨੂੰ ਮਿਲ ਰਹੀ ਹੈ। ਗੱਲ ਕੋਈ ਜਾਵੇ ਜੇਕਰ ਹੁਣ ਪੰਜਾਬ ਕਾਂਗਰਸ ਦੀ ਤਾਂ ਪੰਜਾਬ ਕਾਂਗਰਸ ਵਿੱਚ ਹੁਣ ਤੱਕ ਕਈ ਵੱਡੇ ਧ-ਮਾ-ਕੇ ਹੋ ਚੁੱਕੇ ਹਨ। ਦੱਸ ਦੇਈਏ ਕਿ

ਕਾਂਗਰਸ ਪਾਰਟੀ ਨੂੰ ਹੁਣ ਤੱਕ ਕਈ ਵੱਡੇ ਝ-ਟ-ਕੇ ਲੱਗ ਚੁੱਕੇ ਹਨ ਚਾਹੇ ਓਹ ਕਿਸੇ ਲੀਡਰ ਦੇ ਪਾਰਟੀ ਛੱਡਣ ਕਾਰਨ ਹੋਵੇ ਜਾਂ ਫੇਰ ਕਿਸੇ ਲੀਡਰ ਦੀ ਅਚਾਨਕ ਹੋਈ ਮੌ-ਤ ਦੇ ਕਾਰਨ। ਹੁਣ ਜੋਂ ਖਬਰ ਸਾਹਮਣੇ ਆਈ ਹੈ, ਉਸਦੇ ਨਾਲ ਪਾਰਟੀ ਵਿਚ ਵੱਡੀ ਸੋ-ਗ ਦੀ ਲਹਿਰ ਛਾ ਗਈ ਹੈ। ਦੱਸ ਦੇਈਏ ਕਿ ਕਾਂਗਰਸ ਦੇ ਇਹਨਾਂ 2 ਮਸ਼ਹੂਰ ਲੀਡਰਾਂ ਨੂੰ ਗੋ-ਲੀ-ਆਂ ਮਾ-ਰ ਕੇ ਮਾ-ਰ ਦਿੱਤਾ ਗਿਆ। ਜਿਲ੍ਹਾ ਤਰਨਤਾਰਨ ਦੇ ਕਸਬਾ ਪੱਟੀ ਵਿੱਚ

ਕਾਰ ਸਵਾਰ ਅ-ਣ-ਪ-ਛਾ-ਤੇ ਵਿਅਕਤੀਆਂ ਵੱਲੋਂ ਗੋ-ਲੀ-ਆਂ ਚਲਾ ਕੇ 2 ਨੌਜਵਾਨਾਂ ਨੂੰ ਮਾ-ਰ ਦਿੱਤਾ ਗਿਆ। ਦੋਵੇਂ ਯੁਵਕ ਯੂਥ ਕਾਂਗਰਸ ਦੇ ਲੀਡਰ ਸਨ। ਇਹਨਾਂ ਦੀ ਪਹਿਚਾਣ ਅੰਮੋਲਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਦੇ ਰੂਪ ਵਿਚ ਹੋਈ ਹੈ। ਜਿਸ ਦੌਰਾਨ ਗੁਰਸੇਵਕ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਦੱਸ ਦੇਈਏ ਕਿ ਨੌਜਵਾਨ ਜਗਦੀਪ ਸਿੰਘ ਤਰਨਤਾਰਨ ਤੋਂ ਕਾਂਗਰਸ ਦਾ ਬੁਲਾਰਾ ਸੀ। ਜਦਕਿ ਅਨਮੋਲਪ੍ਰੀਤ ਸਿੰਘ ਵਰਕਰ ਸੀ।

Leave a Reply

Your email address will not be published.