ਦੁਬਈ ਦੀ ਸ਼ਹਿਜਾਦੀ ਦਾ ਵੱਡਾ ਐਕਸ਼ਨ, ਸੱਚਾ ਕਿਸਾਨ ਸ਼ੇਅਰ ਕਰੇ

Uncategorized

ਦੇਸ਼ ਅੰਦਰ ਰਾਜਨੀਤੀ ਬਹੁਤ ਗੱਲਾਂ ਉਤੇ ਹੁੰਦੀ ਹੈ। ਪਰੰਤੂ ਧਰਮ ਉਤੇ ਰਾਜਨੀਤੀ ਕਰਨਾ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ। ਭਾਰਤ ਵਿਚ ਧਰਮ ਦੇ ਨਾਲ ਉਤੇ ਰਾਜਨੀਤੀ ਬਹੁਤ ਸਮੇਂ ਤੋਂ ਕੀਤੀ ਜਾ ਰਹੀ ਹੈ, ਤੇ ਇਸ ਕਾਰਨ ਕਰਕੇ ਹੀ ਭਾਰਤ ਦੇ ਲੋਕਾਂ ਵਿਚ ਆਪਸੀ ਪਿਆਰ ਘ-ਟ ਰਿਹਾ ਹੈ। ਇੱਕ ਖੁਸ਼ਹਾਲ

ਦੇਸ਼ ਓਹੀ ਹੁੰਦਾ ਹੈ ਜਿੱਥੇ ਲੋਕਾਂ ਵਿਚ ਆਪਸੀ ਪਿਆਰ ਹੋਵੇ। ਇਸ ਸਭ ਦੇ ਚਲਦੇ ਇੱਕ ਮੀਡੀਆ ਚੈਨਲ ਦੁਆਰਾ ਇੱਕ ਵੱਡੀ ਖਬਰ ਦਾ ਪਤਾ ਲਗਿਆ ਹੈ। ਉਹਨਾਂ ਨੇ ਦਸਿਆ ਕਿ ਗੁਰੁਗਰਾਮ ਵਿੱਚ ਜਿਸ ਤਰ੍ਹਾਂ ਨਮਾਜ ਨੂੰ ਲੈਕੇ ਵਿ-ਵਾ-ਦ ਚੱਲ ਰਿਹਾ ਸੀ। ਕਲ੍ਹ ਉਸ ਮਾ-ਮ-ਲੇ ਵਿਚ ਸਿੱਖਾਂ ਅਤੇ ਹਿੰਦੂ ਧਰਮ ਦੇ ਲੋਕਾਂ ਨੇ ਆਪਣੇ ਘਰਾਂ ਨੂੰ ਖੋਲ੍ਹ ਦਿੱਤਾ ਤਾਂ ਜੋਂ ਨਮਾਜ ਪੜ੍ਹਿਆ ਜਾ ਸਕੇ। ਏਥੋਂ ਪਤਾ ਲਗਦਾ ਹੈ ਕਿ ਲੋਕਾਂ ਵਿਚ ਇੱਕ ਦੂਜੇ ਦੇ ਧਰਮਾਂ ਲਈ ਕਿੰਨਾ ਸਨਮਾਨ ਹੈ। ਆਮ ਲੋਕ ਮੁਸਲਿਮ ਵੀਰਾਂ ਨੂੰ ਵੀ ਆਪਣੇ ਭਰਾ ਭੈਣ ਹੀ ਮੰਨਦੇ ਨੇ। ਉਹਨਾਂ ਨੇ ਤਾਂ

ਆਪਣੇ ਘਰਾਂ ਦੇ ਦਰਵਾਜੇ ਵੀ ਉਹਨਾਂ ਲਈ ਖੋਲ੍ਹ ਦਿੱਤੇ। ਇਸ ਖਬਰ ਨੂੰ ਸੁਣਦੇ ਹੀ ਦੁਬਈ ਦੀ ਸ਼ਹਿਜਾਦੀ ਨੇ ਵੀ ਇਸ ਖਬਰ ਨੂੰ ਟਵੀਟ ਕੀਤਾ ਅਤੇ ਲਿਖਿਆ ਕਿ ਸਿੱਖਾਂ ਨੇ ਆਪਣੇ ਗੁਰੂਦਆਰਾ ਸਾਹਿਬ ਨੂੰ ਮੁਸਲਮਾਨਾਂ ਲਈ ਖੋਲ ਦਿੱਤਾ ਅਤੇ ਨਮਾਜ ਪੜ੍ਹਨ ਦੀ ਇਜਾਜਤ ਦੇ ਦਿੱਤੀ। ਜਦਕਿ ਬਹੁਤ ਸਾਰੇ ਹਿੰਦੂ ਸੰਗਠਨਾਂ ਵੱਲੋਂ ਉਹਨਾਂ ਨੂੰ ਖੁੱਲ੍ਹੇ ਵਿੱਚ ਨਮਾਜ ਪੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਪਰੰਤੂ ਓਥੋਂ ਦੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਮੁਸਲਮਾਨਾਂ ਨੂੰ ਨਮਾਜ ਪੜ੍ਹਨ ਲਈ ਕਹਿ ਦਿੱਤਾ। ਇੱਕ ਪਾਸੇ ਹਿੰਦੂ ਸੰਗਠਨ

ਗੁੜਗਾਓਂ ਵਿੱਚ ਨਮਾਜ ਪੜ੍ਹੇ ਜਾਣ ਉਤੇ ਲਗਾਤਾਰ ਰੋਕ ਲਗਾ ਰਹੇ ਸਨ। ਓਥੇ ਹੀ ਦੂਜੇ ਪਾਸੇ ਸਿੱਖਾਂ ਅਤੇ ਹਿੰਦੂ ਭਰਾਵਾ ਨੇ ਆਪਣੇ ਘਰ ਮੁਸਲਿਮ ਵੀਰਾਂ ਲਈ ਖੋਲ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਸੰਗਠਨਾਂ ਦੇ ਲੀਡਰਾਂ ਨੂੰ ਉਹਨਾਂ 37 ਥਾਵਾਂ ਉਤੇ ਵੀ ਇਤਰਾਜ ਸੀ ਜਿੱਥੇ ਖੁਦ ਪੁ-ਲਿਸ ਨੇ ਕਿਹਾ ਸੀ ਕਿ ਨਮਾਜ ਪੜ੍ਹਿਆ ਜਾ ਸਕਦਾ ਹੈ। ਪਰੰਤੂ ਓਥੇ ਵੀ ਕਪਿਲ ਮਿਸ਼ਰਾ ਜਿਹੇ ਲੋਕ ਨਮਾਜ ਪੜ੍ਹਨ ਨਹੀਂ ਦੇ ਰਹੇ ਸਨ ਅਤੇ ਉਹਨਾਂ ਨੂੰ ਤੰ-ਗ ਕਰ ਰਹੇ ਸਨ।

Leave a Reply

Your email address will not be published.