ਇਸ ਸਮੇਂ ਦੀ ਵੱਡੀ ਖਬਰ ਮੌਸਮ ਨਾਲ ਜੁੜੀ ਹੋਈ ਸਾਹਮਣੇ ਆਈ ਹੈ

Uncategorized

ਮੌਸਮ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ। ਮਨੁੱਖ ਦਾ ਜੀਵਨ ਬਹੁਤ ਤਰੀਕਿਆਂ ਨਾਲ ਮੌਸਮ ਉਤੇ ਨਿਰਭਰ ਕਰਦਾ ਹੈ। ਚਾਹੇ ਗੱਲ ਕਿਸਾਨਾਂ ਦੀ ਕਿਸਾਨੀ ਦੀ ਹੋਵੇ ਜਾਂ ਫੇਰ ਖਾਣ ਪੀਣ ਵਾਲੀਆਂ ਹੋਰ ਚੀਜ਼ਾਂ ਦੀ ਸਭ ਕੁਛ ਮੌਸਮ ਤੇ ਹੀ ਨਿਰਭਰ ਕਰਦਾ ਹੈ। ਦੱਸ ਦੇਈਏ ਕਿ ਇਸ ਸਮੇਂ ਦੀ

ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਪੰਜਾਬ ਦੇ ਮੌਸਮ ਨਾਲ ਜੁੜੀ ਹੋਈ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ ਹੁਣ ਮੌਸਮ ਵਿੱਚ ਕਾਫੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਜਿਵੇਂ ਕਿ ਹਲਕੀਆਂ ਹਵਾਵਾਂ ਕਰ ਕੇ ਠੰਡ ਦਾ ਅਸਰ ਦੇਖਣ ਨੂੰ ਮਿਲਦਾ ਹੈ ਉੱਥੇ ਹੀ ਹੁਣ ਪੰਜਾਬ ਦੇ ਕਈ ਇਲਾਕਆਂ ਵਿਚ ਸਵੇਰ ਦੇ ਸਮੇਂ ਸੰਘਣੀ ਧੁੰਦ ਦੇਖਣ ਨੂੰ ਮਿਲਦੀ ਹੈ। ਦਸ ਦੇਈਏ ਕਿ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦਾ ਮੌਸਮ ਖੁਸ਼-ਕ ਦਿਖਾਈ

ਦੇ ਰਿਹਾ ਇਸ ਦੇ ਚਲਦਿਆਂ ਆਉਣ ਵਾਲੇ ਦਿਨਾਂ ਵਿਚ ਵੀ ਮੌਸਮ ਖੁਸ਼–ਕ ਹੀ ਰਹਿਣ ਵਾਲਾ ਹੈ। ਪਰ ਮੌਸਮ ਵਿਚ ਤਬਦੀਲੀ ਨਜਰ ਆ ਸਕਦੀ ਹੈ ਹਵਾਵਾਂ ਦੇ ਚਲਦਿਆਂ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਪਾਰਾ ਕਾਫੀ ਘੱ-ਟ ਗਿਆ ਹੈ। ਦਸ ਦੇਈਏ ਕਿ ਚੰਡੀਗੜ੍ਹ ਵਿਖੇ ਪਾਰਾ 9 ਡਿਗਰੀ ਤਕ ਪਹੁੰਚ ਗਿਆ ਹੈ ਪਿਛਲੇ 24 ਘੰਟਿਆਂ ਤੋਂ ਪਾਰਾ ਅਦਾ ਡਿਗਰੀ ਗਿ-ਰਾ-ਵ-ਟ ਦ-ਰ-ਜ ਕੀਤੀ ਗਈ ਹੈ। ਓਥੇ ਹੀ ਗਲ

ਕਰੀਏ ਪਟਿਆਲਾ ਵਿਖੇ ਤਾਪਮਾਨ 9.4 ਡਿਗਰੀ ਹੈ ਬਠਿੰਡਾ ਵਿਖੇ ਤਾਪਮਾਨ 7.2 ਡਿਗਰੀ ਫਰੀਦਕੋਟ ਵਿਖੇ ਤਾਪਮਾਨ 6.2 ਡਿਗਰੀ ਤਕ ਅਤੇ ਲੁਧਿਆਣਾ ਵਿਖੇ ਤਾਪਮਾਨ 7 ਡਿਗਰੀ ਦ-ਰ-ਜ਼ ਕੀਤਾ ਹੈ। ਦਸ ਦੇਈਏ ਕਿ ਫਰੀਦਕੋਟ ਵਿਖੇ ਤਾਪਮਾਨ ਵਿਚ ਕਾਫੀ ਪਾਰਾ ਘੱ-ਟ ਗਿਆ ਹੈ ਇਸ ਦੇ ਚਲਦਿਆਂ ਉੱਥੇ ਠੰਡ ਵੀ ਕਾਫੀ ਵੱਧ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਚ ਕਿ ਤਬਦੀਲੀ ਆਉਦੀ ਹੈ।

Leave a Reply

Your email address will not be published.