ਹੁਣੇ ਹੋਇਆ ਇਹਨਾਂ 4 ਜਿਲ੍ਹਿਆਂ ਦੇ ਸਕੂਲ ਬੰਦ ਕਰਨ ਦਾ ਫੈਂਸਲਾ

Uncategorized

ਦੇਸ਼ ਵਿਚ ਜਿੱਥੇ ਬਹੁਤ ਸਮੇਂ ਬਾਅਦ ਕੋਰੋਨਾ ਨੂੰ ਠੱਲ ਪਾਈ ਗਈ ਹੈ। ਓਥੇ ਹੀ ਆ ਰਹੀਆਂ ਇੱਕ ਤੋਂ ਬਾਅਦ ਇੱਕ ਕੁਦਰਤੀ ਆ-ਫ਼-ਤਾਂ ਲਗਾਤਾਰ ਲੋਕਾਂ ਨੂੰ ਘੇਰਦੀਆਂ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕੁਦਰਤੀ ਆ-ਫ਼-ਤਾਂ ਨਾਲ ਲੋਕਾਂ ਵਿਚ ਬਹੁਤ ਡ-ਰ ਪੈਦਾ ਹੋ ਜਾਂਦਾ ਹੈ। ਓਥੇ ਹੀ

ਇਹਨਾ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁ-ਸ਼-ਕਿ-ਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਏਨੀ ਦਿਨੀਂ ਕਿਸਾਨਾ ਵੱਲੋਂ ਝੋਨੇ ਦੀ ਪਰਾਲੀ ਨੂੰ ਲਗਾਈ ਗਈ ਅੱ-ਗ ਕਾਰਨ ਵਾਤਾਵਰਨ ਗੰਦਾ ਹੋ ਰਿਹਾ ਹੈ। ਓਥੇ ਹੀ ਟ੍ਰੈਫਿਕ ਅਤੇ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਧੂਏਂ ਦੇ ਕਾਰਨ ਵਾਤਾਵਰਨ ਬਹੁਤ ਹੀ ਜਿਆਦਾ ਗੰ-ਦਾ ਹੀ ਗਿਆ ਹੈ। ਜਿਸ ਨੂੰ ਬਹੁਤ ਸਾਰੇ ਸਾਹ ਦੇ ਮ-ਰੀ-ਜ ਵੀ ਪ੍ਰਭਾਵਿਤ ਹੋ ਰਹੇ ਹਨ। ਦਿੱਲੀ ਵਿੱਚ ਤਾਂ

ਹਵਾ ਦਾ ਪ੍ਰ-ਦੂ-ਸ਼-ਣ ਬਹੁਤ ਹੀ ਜਿਆਦਾ ਵਧ ਚੁੱਕਿਆ ਹੈ। ਹੁਣ ਇਸ ਥਾਂ ਉੱਤੇ 4 ਜਿਲ੍ਹਿਆਂ ਵਿੱਚ ਸਕੂਲਾਂ ਨੂੰ 17 ਤਰੀਕ ਤੱਕ ਬੰਦ ਰੱਖਣ ਦਾ ਐਲਾਨ ਹੋਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਵਧ ਰਹੇ ਪ੍ਰ-ਦੂ-ਸ਼-ਣ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਹਨ। ਦਿੱਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ

ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਦਿੱਲੀ ncr ਵਿੱਚ ਵਧ ਰਹੇ ਪ੍ਰ-ਦੂ-ਸ਼-ਣ ਨੂੰ ਦੇਖਦੇ ਹੋਏ 4 ਜਿਲ੍ਹਿਆਂ ਦੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦਾ ਫੈਂਸਲਾ ਕਰ ਦਿੱਤਾ ਹੈ। ਜਿਸ ਵਿਚ ਝੱਜਰ ਸੋਨੀਪਤ ਗੁਰੁਗ੍ਰਮ ਅਤੇ ਫਰੀਦਾਬਾਦ ਸ਼ਾਮਿਲ ਹਨ। ਓਥੇ ਹੀ ਇਹਨਾਂ ਜਿਲ੍ਹਿਆਂ ਅੰਦਰ ਆਉਣ ਵਾਲੇ ਸਾਰੇ ਹੀ ਸਕੂਲਾਂ ਨੂੰ ਬੰਦ ਰੱਖਣ ਦਾ ਆਦੇਸ਼ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ।

Leave a Reply

Your email address will not be published.