ਭਾਜਪਾ ਜਿਨੀ ਹੀ ਤੇਜੀ ਦੇ ਨਾਲ ਉਤੇ ਉਠੀ ਅਤੇ ਉਸਤੋ ਬਾਅਦ ਜਿਸ ਤਰ੍ਹਾਂ ਆਮ ਜਨਤਾ ਦੇ ਨਾਲ ਸਲੂਕ ਕੀਤਾ, ਉਸਦਾ ਹੀ ਨਤੀਜਾ ਹੈ ਕਿ ਹੁਣ ਭਾਜਪਾ ਦਿਨੋ ਦਿਨ ਥਲੇ ਜਾ ਰਹੀ ਹੈ। ਦਿਨੋ ਦਿਨੀਂ ਭਾਜਪਾ ਦੀ ਸਥਿਤੀ ਖ-ਰਾ-ਬ ਹੁੰਦੀ ਨਜਰ ਆ ਰਹੀ ਹੈ। ਜਿਵੇਂ ਜਿਵੇਂ ਸੂਬਿਆਂ ਵਿੱਚ ਚੋਣਾਂ ਹੋ ਰਹੀਆਂ ਨੇ, ਉਥੇ ਕਰਾਰੀ ਹਾ-ਰ ਭਾਜਪਾ ਨੂੰ ਮਿਲ ਰਹੀ ਹੈ। ਚਾਹੇ ਓਹ

ਚੋਣਾਂ ਵਿਧਾਨ ਸਭਾ ਦੀਆਂ ਹੋਣ ਚਾਹੇ ਲੋਕ ਸਭਾ ਦੀਆਂ ਜਾ ਫੇਰ ਚਾਹੇ ਉਹ ਪੰਚਾਇਤੀ ਚੋਣਾਂ ਹੋਣ ਜਾਂ ਫੇਰ ਨਗਰ ਨਿਗਮ ਦੀਆਂ ਚੋਣਾਂ ਜਾ ਫੇਰ ਚਾਹੇ ਨਗਰ ਨਿਗਮ ਪਾਲਿਕਾ ਦੀਆਂ ਚੋਣਾਂ ਹੋਣ, ਕਿਸੇ ਵੀ ਚੋਣਾਂ ਵਿੱਚ ਭਾਜਪਾ ਦੇ ਹਿੱਸੇ ਜਿੱਤ ਨਹੀਂ ਪੈ ਰਹੀ ਹੈ। ਨਤੀਜੇ ਵਿੱਚ ਵੱਡਾ ਵਿ-ਰੋ-ਧ ਦੇਖਣ ਨੂੰ ਮਿਲ ਰਿਹਾ ਹੈ। ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਪਾਰਟੀ ਦਾ ਮੁੱਖ ਮੰਤਰੀ ਤੋਂ ਲੈਕੇ ਪੂਰੀ ਕੈਬਿਨੇਟ ਤੱਕ ਏਨਾ ਜ਼ਿਆਦਾ ਵਿ-ਰੋ-ਧ ਹੀ ਰਿਹਾ ਹੋਵੇ। ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕਰਨਾਟਕ ਵਿਚ 2023 ਵਿੱਚ ਚੋਣਾਂ ਨੇ,

ਪਰੰਤੂ ਉਸ ਤੋਂ ਪਹਿਲਾ ਇੱਕ ਓਪਿਨਿਯਨ ਪੋਲ ਸਾਹਮਣੇ ਆਇਆ ਹੈ। ਇਹ ਓਪਿਨਿਯਨ ਪੋਲ ਦਿਖਾ ਰਿਹਾ ਹੈ ਕਿ ਭਾਜਪਾ ਪਾਰਟੀ ਉੱਥੇ ਇੱਕ ਵੱਡੀ ਹਾ-ਰ ਦਾ ਸਾਹਮਣਾ ਕਰ ਰਹੀ ਹੈ। ਕਿਉੰਕਿ ਇਸ ਤੋਂ ਪਹਿਲਾ ਵੀ ਜਦੋਂ ਕਰਨਾਟਕ ਵਿੱਚ ਚੋਣਾਂ ਹੋਈਆਂ ਸਨ ਤਾਂ ਕਰਨਾਟਕ ਦੀਆਂ ਉਹਨਾਂ ਚੋਣਾਂ ਵਿੱਚ ਭਾਜਪਾ ਜਿੱਤ ਨਹੀਂ ਸਕੀ ਸੀ। ਜਿਥੋਂ ਦੇ cm ਸਨ ਉਸ ਇਲਾਕੇ ਵਿਚ ਹੀ ਭਾਜਪਾ ਨੇ ਇੱਕ ਵੱਡੀ ਹਾ-ਰ ਦੇਖੀ ਸੀ।ਜੋਂ ਹੁਣ ਖਬਰ ਸਾਹਮਣੇ ਆਈ ਹੈ, ਇਹ ਉਹਨਾਂ ਓਪਿਨਿਯਨ ਪੋਲ ਦੇ ਸਾਹਮਣੇ ਆਏ ਨਤੀਜਿਆਂ ਬਾਰੇ ਹੈ। ਦੱਸ ਦੇਈਏ ਕਿ

ਇਸ ਓਪਿਨਿਯਨ ਪੋਲ ਦੇ ਨਤੀਜੇ ਕਹਿੰਦੇ ਨੇ ਕਿ ਕਾਂਗਰਸ ਨੂੰ ਉੱਥੇ 114 ਤੋਂ 118 ਸੀਟਾਂ ਮਿਲ ਸਕਦੀਆਂ ਨੇ ਅਤੇ ਭਾਜਪਾ ਨੂੰ 86 ਤੋਂ 90 ਸੀਟਾਂ ਮਿਲਦੀਆਂ ਦਸੀਆਂ ਜਾ ਰਹੀਆਂ ਹਨ ਅਤੇ JDS ਦੇ ਖਾਤੇ ਵਿੱਚ 15 ਤੋਂ 20 ਸੀਟਾਂ ਅਤੇ ਅਦਰਜ ਦੇ ਖਾਤੇ ਵਿੱਚ 2 ਤੋਂ 3 ਸੀਟਾਂ ਦਾ ਨਤੀਜਾ ਸਾਹਮਣੇ ਆਇਆ ਹੈ। ਇਸ ਓਪਿਨਿਯਨ ਪੋਲ ਦੇ ਮੁਤਾਬਿਕ ਜੇਕਰ ਅੱਜ ਓਥੇ ਚੋਣਾਂ ਹੁੰਦੀਆਂ ਨੇ ਤਾਂ ਕਾਂਗਰਸ ਪੂਰੀ ਮਜੋਰਿਟੀ ਦੇ ਨਾਲ ਸਰਕਾਰ ਬਣਾ ਲਵੇਗੀ। ਯਾਨੀ ਕਰਨਾਟਕ ਵੀ ਭਾਜਪਾ ਤੋ ਬਾਹਰ ਹੁੰਦਾ ਨਜਰ ਆ ਰਿਹਾ ਹੈ।