ਹੁਣੇ ਹੁਣੇ ਆਈ ਬਹੁਤ ਵੱਡੀ ਖ਼ਬਰ

Uncategorized

ਪਿਛਲੇ ਸਾਲ ਤੋਂ ਜਦੋਂ ਤੋਂ ਹੀ ਕੋਰੋਨਾ ਚਲਿਆ ਹੈ ਉਸ ਸਮੇਂ ਤੋਂ ਹੀ ਲੋਕਾਂ ਦਾ ਬਹੁਤ ਨੁ-ਕ-ਸਾ-ਨ ਹੋਇਆ ਹੈ, ਫੇਰ ਚਾਹੇ ਓਹ ਜਾਣੀ ਹੋਵੇ ਜਾਂ ਆਰਥਿਕ। ਲੋਕਾਂ ਦੀ ਸਥਿਤੀ ਜੋਂ ਕਿ ਚੰਗੀ ਭਲੀ ਸੀ, ਉਹ ਇਸ ਕੋਰੋਨਾ ਦੇ ਕਾਰਨ ਬਿਲਕੁਲ ਵੀ ਠੀਕ ਨਹੀਂ ਰਹੀ। ਜੇਕਰ ਗਲ ਹੁਣ ਪੰਜਾਬੀਆਂ ਦੀ ਕਰੀਏ ਤਾਂ ਦੁਨੀਆਂ

ਦੇ ਕੋਨੇ ਕੋਨੇ ਵਿੱਚ ਵਸਣ ਵਾਲੇ ਪੰਜਾਬੀਆਂ ਦੇ ਵੱਲੋਂ ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਹੀ ਨਾਮ ਕਮਾਇਆ ਗਿਆ ਹੈ। ਜਿਹਨਾਂ ਨੂੰ ਵਿਦੇਸ਼ਾਂ ਦੀ ਧਰਤੀ ਉਤੇ ਆਪਣੀ ਮਿਹਨਤ ਅਤੇ ਹਿਮਤ ਦੇ ਸਦਕਾ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਗਈ। ਜਿਸਦੇ ਕਾਰਨ ਪੂਰੀ ਦੁਨੀਆਂ ਵਿੱਚ ਓਹਨਾ ਦਾ ਨਾਮ ਜਾਣਿਆ ਜਾਂਦਾ ਹੈ। ਪੰਜਾਬ ਤੋਂ ਰੋਜੀ ਰੋਟੀ ਖਾਤਰ ਵਿਦੇਸ਼ਾਂ ਦਾ ਰੁਖ਼ ਕਰਨ ਵਾਲੇ ਇਹਨਾ ਲੋਕਾਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਅਜਿਹਦੇ ਕੰਮ

ਕੀਤੇ ਜਾਂਦੇ ਨੇ ਜਿਹਨਾਂ ਦੀ ਸਭ ਲੋਕਾਂ ਵੱਲੋਂ ਬਹੁਤ ਹੀ ਤਰੀਫ ਕੀਤੀ ਜਾਂਦੀ ਹੈ। ਓਥੇ ਹੀ ਅਜਿਹੀਆਂ ਹਸਤੀਆਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਨੇ। ਜਿਹਨਾਂ ਦਾ ਕੰਮ ਹੀ ਇਹਨਾ ਦੀ ਪਹਿਚਾਣ ਹੁੰਦੀ ਹੈ। ਜਿਸ ਕਾਰਨ ਓਹਨਾ ਦੇ ਬਹੁਤ ਸਾਰੇ ਪ੍ਰਸ਼ੰਸਕ ਵੀ ਉਹਨਾਂ ਨਾਲ ਜੁੜ ਜਾਂਦੇ ਨੇ। ਹੁਣ ਇਸ ਪੰਜਾਬੀ ਮਸ਼ਹੂਰ ਗਾਇਕ ਦੀ ਦਿਲ ਦਾ ਦੌ-ਰਾ ਪੈਣ ਨਾਲ ਮੌ-ਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ

ਅਨੁਸਾਰ ਇੱਕ ਪੰਜਾਬੀ 43 ਸਾਲਾਂ ਦਾ ਨਾਮ ਬਰਤਾਨੀਆਂ ਵਿੱਚ ਗੁਰਪ੍ਰੀਤ ਬੈਂਸ ਵਜੋਂ ਜਾਣਿਆਂ ਜਾਂਦਾ ਤੇ ਜਿਹਨਾਂ ਦੀ ਹੁਣ ਓਥੇ ਮੌ-ਤ ਹੋ ਗਈ ਹੈ। ਉਹਨਾਂ ਦੀ ਮੌ-ਤ ਹੋਣ ਦੀ ਖਬਰ ਸਾਹਮਣੇ ਆਈ ਹੈ। ਸਾਰੇ ਪੰਜਾਬੀ ਭਾਈਚਾਰੇ ਵਿੱਚ ਇਸ ਖਬਰ ਦੇ ਆਉਣ ਨਾਲ ਸੋ-ਗ ਦੀ ਲਹਿਰ ਛਾ ਗਈ ਹੈ ਤੇ ਬਰਤਾਨੀਆਂ ਵਿੱਚ ਮਸ਼ਹੂਰ ਬ੍ਰਿਟਿਸ਼ ਭਾਰਤਵਾਸੀ ਇਸ ਗੁਰਪ੍ਰੀਤ ਬੈਂਸ ਦੀ ਸਿਹਤਮੰਦ ਸੁਪਰਫੂੜ ਤਿਆਰ ਕਰਨ ਲਈ ਸਭ ਪੈਸੇ ਜਾਣਿਆ ਜਾਂਦਾ ਸੀ।

Leave a Reply

Your email address will not be published.