ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖ਼ਬਰ ਪੰਜਾਬ ਦੇ ਮੌਸਮ ਨਾਲ ਜੁੜੀ ਹੋਈ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਰਦੀਆਂ ਦੇ ਮੌਸਮ ਨੇ ਆਪਣੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਹਰਿਆਣਾ ਦਿੱਲੀ ਦੇ

ਇਲਾਕਿਆਂ ਵਿਚ ਪ੍ਰਦੂਸ਼ਣ ਬਹੁਤ ਫ਼ੈਲਿਆ ਹੋਇਆ ਹੈ। ਦਸ ਦੇਈਏ ਕਿ ਪੰਜਾਬ ਹਰਿਆਣਾ ਤੋਂ ਅੱਗੇ ਵੱਧ ਦਾ ਹੋਇਆ। ਇਹ ਪ੍ਰ-ਦੂ-ਸ਼-ਣ ਦਿੱਲੀ ਤਕ ਪਹੁੰਚ ਗਿਆ ਹੈ। ਇਸ ਪ੍ਰ-ਦੂ-ਸ਼-ਣ ਕਾਰਨ ਦਿੱਲੀ ਦੇ ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਨੇ ਉੱਥੋ ਦੀ ਹਵਾ ਬੇ-ਹੱ-ਦ ਖ-ਤ-ਰ-ਨਾ-ਕ ਸਾਬਤ ਹੋ ਸਕਦੀ ਹੈ। ਦਸ ਦੇਈਏ ਕਿ ਇਸ ਦੇ ਚਲਦਿਆਂ ਦਿੱਲੀ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਕਾਫੀ

ਮੁ-ਸ਼-ਕਿ-ਲ ਆ ਰਹੀ ਹੈ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦੋ ਦਿਨਾ ਤਕ ਦਿੱਲੀ ਦਾ ਮੌਸਮ ਐਸੇ ਤਰਾਂ ਬਣਿਆ ਰਹੇਗਾ। ਗਲ ਕਰੀਏ ਪੰਜਾਬ ਹਰਿਆਣਾ ਅਤੇ ਇਸ ਦੇ ਨਾਲ ਲਗਦੇ ਇਲਾਕਿਆ ਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ

16-17 ਨਵੰਬਰ ਤੱਕ ਮੌਸਮ ਏਸੇ ਤਰ੍ਹਾਂ ਬਣਾਇਆ ਰਹੇਗਾ ਹਲਕੀ ਬ-ਦ-ਲ-ਵਾ-ਈ ਦੇਖਣ ਨੂੰ ਮਿਲ ਸਕਦੀ ਹੈ ਪਰ ਬਾਰਿਸ਼ ਆਉਣਾ ਦੀ ਕੋਈ ਸੰਭਾਵਨਾ ਨਹੀਂ ਹੈ। ਗਲ ਕਰੀਏ ਹਵਾਵਾਂ ਦੀ ਤਾਂ ਹਲਕੀਆਂ ਹਵਾਵਾਂ ਦਾ ਦੋਰ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਦਿੱਲੀ ਪੰਜਾਬ ਹਰਿਆਣਾ ਦੇ ਲੋਕਾਂ ਨੂੰ ਇਸ ਪ੍ਰ-ਦੂ-ਸ਼-ਣ ਤੋਂ ਕਦੋ ਤਕ ਰਾਹਤ ਮਿਲਦੀ ਹੈ।