ਪਛਮ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਹਾ-ਰ ਜਾਣ ਤੋਂ ਬਾਅਦ ਭਾਜਪਾ ਨੂੰ ਇੱਕ ਤੋਂ ਬਾਅਦ ਇੱਕ ਵੱਡੇ ਝ-ਟ-ਕੇ ਲੱਗ ਰਹੇ ਨੇ। ਵੱਡੀ ਗੱਲ ਤਾਂ ਇਹ ਹੈ ਕਿ ਇਹ ਝੱ-ਟ-ਕੇ ਭਾਜਪਾ ਨੂੰ ਉਸਦੇ ਹੀ ਲੀਡਰਾਂ ਅਤੇ ਵਧਾਇਕਾਂ ਵੱਲੋਂ ਦਿੱਤੇ ਜਾ ਰਹੇ ਨੇ। ਪਛਮ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹਾ-ਰ ਜਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੀ ਭਾਜਪਾ

ਦਾ ਕੀ ਹਾਲ ਹੋ ਗਿਆ ਹੈ। ਭਾਜਪਾ ਆਪਣੇ ਹੈ ਰਾਜ ਦੇ ਵਿੱਚ ਲੋਕਾਂ ਤੋਂ ਆਪਣਾ ਵਿਸ਼ਵਾਸ ਗ-ਵਾ ਚੁੱਕੀ ਹੈ। ਜਿਸ ਕਾਰਨ ਹੁਣ ਇੱਕ ਇੱਕ ਕਰਕੇ ਸਾਰੇ ਹੀ ਭਾਜਪਾ ਨਾਲੋ ਆਪਣੇ ਸਬੰਧ ਬੰਦ ਕਰ ਰਹੇ ਨੇ ਅਤੇ ਭਾਜਪਾ ਨੂੰ ਛੱਡ ਰਹੇ ਨੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋਈ ਬੰਗਾਲੀ ਫਿਲਮ ਅਭਿਨੇਤਰੀ ਐਕਟ੍ਰੈਸ ਸਰਾਬੰਤੀ ਚਟਰਜੀ ਨੇ ਹੁਣ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਹਨਾ ਨੇ ਪਾਰਟੀ ਛੱਡ ਦੇ ਹੋਏ ਉਹਨਾ ਨੇ ਪਾਰਟੀ ਉਤੇ ਬੰਗਾਲ ਦੇ ਪ੍ਰਤੀ ਭਾਜਪਾ ਵਿੱਚ ਲੋਕਾਂ ਦੇ ਵਿਕਾਸ ਕਰਨ ਦੀ

ਗੱਲ ਨੂੰ ਨੇ ਸਮਝਣ ਦਾ ਆ-ਰੋ-ਪ ਲਗਾਇਆ ਹੈ, ਕਿ ਭਾਜਪਾ ਬੰਗਾਲ ਵਿਚ ਸਤਾ ਵਿੱਚ ਆਉਣਾ ਤਾਂ ਚਾਹੁੰਦੀ ਹੈ। ਇਹਨਾਂ ਨੂੰ ਸਤਾ ਚਾਹੀਦੀ ਹੈ ਪ੍ਰੰਤੂ ਉਸਦੇ ਅੰਦਰ ਬੰਗਾਲ ਅਤੇ ਬੰਗਾਲ ਦੇ ਲੋਕਾਂ ਲਈ ਵਿਕਾਸ ਨੂੰ ਲੈਕੇ ਕੋਈ ਵੀ ਗੰ-ਭੀ-ਰ-ਤਾ ਨਹੀਂ ਹੈ। ਕੰਮ ਕਰਨ ਲਈ ਭਾਜਪਾ ਬੰਗਾਲ ਨਹੀਂ ਜਿਤਨਾ ਚਾਹੁੰਦੀ, ਬਸ ਇਹਨਾ ਨੂੰ ਤਾਂ ਸਤਾ ਚਾਹੀਦੀ ਹੈ। ਏਸੇ ਦੇ ਨਾਲ ਇਸ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋਈ ਇਸ ਐਕਟ੍ਰੈਸ ਨੇ ਭਾਜਪਾ ਨੂੰ ਛੱਡ ਦਿੱਤਾ ਹੈ।ਇਸਦੀ ਜਾਣਕਾਰੀ ਉਹਨਾਂ ਨੇ ਇੱਕ ਟਵੀਟ ਕਰਕੇ

ਟਵੀਟਰ ਉਤੇ ਦਿੱਤੀ। ਉਹਨਾ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਮੈ ਭਾਜਪਾ ਤੋ ਆਪਣੇ ਸਾਰੇ ਨਾਤੇ ਤੋ-ੜ ਰਹੀ ਹਾਂ। ਓਹੀ ਪਾਰਟੀ ਜਿਸ ਲਈ ਮੈ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਖੜੀ ਹੋਈ ਸੀ। ਪਰੰਤੂ ਹੁਣ ਬੰਗਾਲ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਮੈਨੂੰ ਅਜਿਹਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਇਹ ਐਕਟ੍ਰੈਸ ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਤਾਂ ਜਰੂਰ ਖੜੀ ਹੋਈ ਸੀ ਪਰੰਤੂ ਜਿੱਤ ਨਹੀਂ ਪਾਈ ਸੀ। ਹੁਣ ਇਸਨੇ ਪਾਰਟੀ ਨੂੰ ਛੱਡਣ ਦਾ ਫੈਸਲਾ ਕੀਤਾ ਹੈ ਤੇ ਉਸਦਾ ਕਾਰਨ ਵੀ ਦਸਿਆ ਹੈ।