ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਜਾਰੀ ਹੋਈ ਵੱਡੀ ਅਪਡੇਟ, ਜਲਦੀ ਦੇਖੋ ਆਪਣੇ ਇਲਾਕੇ ਦਾ ਮੌਸਮ

Uncategorized

ਸਭ ਤੋਂ ਪਹਿਲਾਂ ਗੱਲ ਕਰੀਏ ਜੇਕਰ ਉਹਨਾ ਇਲਾਕਿਆਂ ਦੀ ਜਿੱਥੇ ਤਾਪਮਾਨ ਥਲੇ ਆ ਚੁੱਕਿਆ ਹੈ। ਜੇਕਰ ਗੱਲ ਕੀਤੀ ਜਾਵੇ ਚੰਡੀਗੜ ਦੀ ਤਾਂ ਏਥੇ ਤਾਪਮਾਨ 10.7 ਡਿਗਰੀ ਤੇ ਆ ਗਿਆ ਹੈ। ਓਥੇ ਹੀ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਵੀ ਤਾਪਮਾਨ ਲਗਾਤਾਰ ਥਲੇ ਡਿਗਦਾ

ਜਾ ਰਿਹਾ ਹੈ। ਜਿਵੇਂ ਪਟਿਆਲਾ ਵਿੱਚ 9 ਡਿਗਰੀ ਲੁਧਿਆਣਾ ਵਿੱਚ 9 ਡਿਗਰੀ ਅੰਮ੍ਰਿਤਸਰ ਦੇ ਵਿੱਚ 12 ਡਿਗਰੀ ਤੱਕ ਆ ਚੁੱਕਿਆ ਹੈ। ਓਥੇ ਹੀ ਕਪੂਰਥਲਾ ਦੇ ਵਿੱਚ 9 ਡਿਗਰੀ ਤੱਕ ਪਹੁੰਚ ਚੁੱਕਿਆ ਹੈ। ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਜਲੰਧਰ ਅਤੇ ਨੂਰਪੁਰ ਵਰਗੇ ਇਲਾਕਿਆਂ ਦੀ ਤਾਂ ਏਥੇ ਤਾਪਮਾਨ 12 ਡਿਗਰੀ ਤੱਕ ਪਹੁੰਚਿਆ ਹੋਇਆ ਹੈ। ਓਥੇ ਹੀ ਫਾਜ਼ਿਲਕਾ ਫਿਰੋਜਪੁਰ ਵਰਗੇ ਇਲਾਕਿਆਂ ਦੇ ਵਿੱਚ ਤਾਪਮਾਨ 12 ਡਿਗਰੀ ਤੱਕ ਆ ਚੁੱਕਿਆ ਹੈ। ਦੱਸ ਦੇਈਏ ਕਿ ਪੰਜਾਬ ਦੇ ਨਾਲ ਹਰਿਆਣੇ ਦੇ ਵਿੱਚ ਵੀ ਤਾਪਮਾਨ ਥਲੇ ਆ ਗਿਆ ਹੈ। ਮੌਸਮ

ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਕੁਛ ਦਿਨਾਂ ਦੌਰਾਨ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ। ਪਰੰਤੂ ਤਾਪਮਾਨ ਹੌਲੀ ਹੌਲੀ ਹੋਰ ਥਲੇ ਆਉਂਦਾ ਰਹੇਗਾ। ਓਥੇ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਜੋਂ ਪ-ਹਾ-ੜੀ ਇਲਾਕੇ ਨੇ ਓਹਨਾ ਦੇ ਵਿੱਚ ਕਾਫੀ ਜਿਆਦਾ ਬ-ਰ-ਫ-ਬਾ-ਰੀ ਹੋਈ ਹੈ। ਜਿਸ ਕਾਰਨ ਓਥੇ ਮੌਸਮ ਬਹੁਤ ਹੀ ਠੰਡਾ ਅਤੇ ਸੁਹਾਵਣਾ ਬਣਿਆ ਹੋਇਆ ਹੈ। ਜੌ ਪ-ਹਾ-ੜੀ ਇਲਾਕਿਆਂ ਦੇ ਨਾਲ ਲਗਦੇ ਇਲਾਕੇ ਨੇ, ਓਹਨਾ

ਦੇ ਵਿੱਚ ਵੀ ਗ-ੜੇ-ਮਾ-ਰੀ ਦੇ ਕਾਰਨ ਠੰਡ ਬਹੁਤ ਵੱਧ ਚੁੱਕੀ ਹੈ। ਜੇਕਰ ਹੁਣ ਗੱਲ ਹਵਾਵਾਂ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਹਵਾਵਾਂ ਦਾ ਦੌਰ ਲਗਾਤਾਰ ਹੀ ਜਾਰੀ ਹੈ। ਹਜੇ ਤੱਕ ਹਲਕੀਆਂ ਫੁਲਕੀਆਂ ਹਵਾਵਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ। ਦਿਨ ਸਮੇਂ ਧੁੱਪ ਅਤੇ ਰਾਤ ਦੇ ਸਮੇਂ ਤਾਪਮਾਨ ਥਲੇ ਆਉਣ ਕਾਰਨ, ਠੰਡ ਦਾ ਅਹਿਸਾਸ ਬਣਿਆ ਹੋਇਆ ਹੈ। ਜੇਕਰ ਮੌਸਮ ਵਿਭਾਗ ਵੱਲੋਂ ਹੋਰ ਕੋਈ ਵੱਡੀ ਅਪਡੇਟ ਆਉਂਦੀ ਹੈ ਤਾਂ ਉਸਨੂੰ ਤੁਹਾਡੇ ਨਾਲ ਜਲਦ ਹੀ ਸਾਂਝੀ ਕਰਾਂਗੇ।

Leave a Reply

Your email address will not be published.