ਇਸ ਪੂਰਾ ਦਿਨ ਬੰਦ ਰਹਿਣਗੇ ਪੈਟਰੋਲ ਪੰਪ, ਜਾਣੋ ਤਰੀਕ

Uncategorized

ਕੋਰੋਨਾ ਦੇ ਕਾਰਨ ਜਿੱਥੇ ਲੋਕ ਪਹਿਲਾ ਹੀ ਆਰਥਿਕ ਮੰਦੀ ਦੇ ਹਾਲ ਵਿਚ ਨੇ। ਕਿਉੰਕਿ ਕੋਰੋਨਾ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੇ ਰੋਜ਼ਗਾਰ ਚਲੇ ਗਏ ਸਨ। ਕਿਸੇ ਦੀ ਨੌਕਰੀ ਅਤੇ ਕਿਸੇ ਦਾ ਬਿਜਨੈਸ ਬੰਦ ਹੋਗਿਆ ਸੀ। ਇਸ ਸੱਭ ਦੇ ਚਲਦੇ ਲੋਕਾਂ ਵੱਲੋ ਆਪਣੇ ਘਰਾਂ ਦਾ ਗੁਜਾਰਾ ਕਰਨਾ ਵੀ ਔ-ਖਾ ਹੀ ਗਿਆ ਸੀ। ਹੁਣ ਫੇਰ ਤੋਂ ਲੋਕਾਂ ਦੁਆਰਾ ਆਪਣੇ ਪੈਰਾਂ ਸਿਰ ਹੋਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ

ਹਨ। ਆਪਣੀ ਆਰਥਿਕ ਸਥਿਤੀ ਨੂੰ ਠੀਕ ਕਰਨ ਲਈ ਵੀ ਲੋਕਾਂ ਵੱਲੋਂ ਹੁਣ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਪਰੰਤੂ ਸਰਕਾਰ ਵੱਲੋਂ ਕੀਤੀ ਮ-ਹਿੰ-ਗਾਈ ਲੋਕਾਂ ਕਈ ਇੱਕ ਵੱਡੀ ਮੁ-ਸ਼-ਕਿ-ਲ ਬਣ ਚੁੱਕੀ ਹੈ। ਦੇਸ਼ ਅੰਦਰ ਪੈਟਰੋਲ ਡੀਜਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ਵਿਚ ਚਿੰ-ਤਾ ਦੇਖੀ ਜਾ ਰਹੀ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ

ਕੀਮਤਾਂ ਕੁਛ ਕੁ ਘ-ਟ ਕੀਤੀਆਂ ਗਈਆਂ ਸਨ। ਓਥੇ ਹੀ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਘ-ਟ ਕੀਤੀਆਂ ਗਈਆਂ। ਹੁਣ ਸਵੇਰੇ 6 ਵਜੇ ਤੋਂ ਅਗਲੇ ਦਿਨ 6 ਵਜੇ ਤੱਕ ਇਸ ਦਿਨ ਪੈਟਰੋਲ ਪੰਪ ਬੰਦ ਰਹਿਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਹਰਿਆਣੇ ਤੋਂ ਸਾਹਮਣੇ ਆਈ ਹੈ ਜਿੱਥੇ ਸੂਬੇ ਅੰਦਰ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਹਰਿਆਣੇ ਵਿਚ ਪੈਟਰੋਲ ਅਤੇ ਡੀਜਲ ਉਤੇ ਲਗੇ ਵੈਟ ਦੀਆਂ ਕੀਮਤਾਂ ਨੂੰ ਘ-ਟ

ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਓਥੇ ਸੱਭ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਬਰਾਬਰ ਦੀਆਂ ਕੀਮਤਾਂ ਕੀਤੀਆਂ ਜਾਣ ਅਤੇ ਓਥੇ ਹੀ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਅੰਬਾਲਾ ਵੈਲਫੇਅਰ ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਢਿੱਲੋਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਪੈਟਰੋਲ ਪੰਪਾਂ ਦੇ ਮਾਲਕਾਂ ਵਲੋਂ 15 ਨਵੰਬਰ ਸਵੇਰੇ 6 ਵਜੇ ਤੋਂ ਲੈਕੇ ਅਗਲੇ ਦਿਨ 16 ਨਵੰਬਰ 6 ਵਜੇ ਤੱਕ ਹ-ੜ-ਤਾ-ਲ ਜਾਰੀ ਰਹੇਗੀ।

Leave a Reply

Your email address will not be published.