ਹੁਣੇ ਹੁਣੇ ਆਈ ਵੱਡੀ ਖ਼ਬਰ

Uncategorized

ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖਸ਼ੀਅਤਾਂ ਹਨ, ਜਿਹਨਾਂ ਨੇ ਆਪਣੀ ਅਦਾਕਾਰੀ ਦੇ ਸਿਰ ਤੇ ਇੱਕ ਬਹੁਤ ਹੀ ਵੱਡਾ ਮੁਕਾਮ ਹਾਸਲ ਕੀਤਾ ਹੈ। ਇਹਨਾਂ ਹਸਤੀਆਂ ਵੱਲੋ ਰੋਂ-ਦੇ ਹੋਏ ਲੋਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਓਥੇ ਹੀ ਇਹਨਾ ਸ਼ਖਸ਼ੀਅਤਾਂ ਨੂੰ

ਦੇਸ਼ ਵਿਦੇਸ਼ ਸਾਰੇ ਕਿਤੇ ਹੀ ਪਿਆਰ ਦਿੱਤਾ ਜਾਂਦਾ ਹੈ। ਇਹਨਾਂ ਹਸਤੀਆਂ ਵਲੋ ਜਿੱਥੇ ਸਮੇਂ ਸਮੇ ਤੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾਂਦੇ ਹਨ। ਇਹਨਾਂ ਹਸਤੀਆਂ ਨੇ ਕੋਰੋਨਾ ਦੇ ਦੌਰ ਵਿੱਚ ਵੀ ਅਗੇ ਆ ਕੇ ਲੋਕਾਂ ਦੀ ਮਦਦ ਕੀਤੀ। ਓਥੇ ਹੀ ਕਿਸਾਨੀ ਪ੍ਰਦਰਸ਼ਨ ਵਿੱਚ ਵੀ ਹਿੱਸਾ ਲੈਂਦੇ ਹੋਏ, ਕਿਸਾਨ ਦੀ ਫੁੱਲ ਸਪੋਰਟ ਕੀਤੀ ਗਈ ਅਤੇ ਕਿਸਾਨ ਵੀਰਾਂ ਦਾ ਹੌਂਸਲਾ ਵੀ ਵਧਾਇਆ।

ਓਥੇ ਹੀ ਇਹਨਾ ਨੇ ਆਪਣੇ ਵਿ-ਅੰ-ਗ ਮ-ਈ ਤਰੀਕੇ ਨਾਲ ਸਰਕਾਰ ਉਤੇ ਵੀ ਤੰ-ਜ ਕ-ਸੇ। ਅਜਿਹੀਆਂ ਹਸਤੀਆਂ ਦੇ ਨਾਲ ਜੁੜੀ ਕੋਈ ਨੇ ਕੋਈ ਦੁੱ-ਖ ਸੁਖ ਵਾਲੀ ਖਬਰ ਵੀ ਸਾਹਮਣੇ ਆਉਂਦੀ ਹੀ ਰਹਿੰਦੀ ਹੈ।ਹੁਣ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਬਾਰੇ ਇੱਕ ਵੱਡੀ ਦੁੱ-ਖ ਵਾਲੀ ਖਬਰ ਸਾਹਮਣੇ ਆਈ ਹੈ। ਜਿਸਦੇ ਆਉਣ ਨਾਲ ਸੋ-ਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ

ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੇ ਪਿਤਾ ਜੀ ਦੀ ਮੌ-ਤ ਹੋ ਗਈ ਹੈ। ਦਸਿਆ ਗਿਆ ਹੈ ਕਿ ਜਸਵਿੰਦਰ ਭੱਲਾ ਜੀ ਦੇ ਪਿਤਾ ਜੀ ਬਹਾਦਰ ਭੱਲਾ ਜੀ ਦੀ ਮੌ-ਤ ਹੋ ਗਈ ਹੈ। ਜਿਸ ਕਾਰਨ ਓਹਨਾ ਦੇ ਪਰਿਵਾਰ ਰਿਸ਼ਤੇਦਾਰਾਂ ਅਤੇ ਫੈਂਸ ਵਿੱਚ ਸੋ-ਗ ਦੀ ਲਹਿਰ ਛਾ ਗਈ ਹੈ। ਬਹੁਤ ਸਾਰੀਆਂ ਵੱਡੀਆਂ ਹਸਤੀਆਂ ਵੱਲੋ ਜਸਵਿੰਦਰ ਭੱਲਾ ਦੇ ਨਾਲ ਇਸ ਘੜੀ ਵਿੱਚ ਸਾਥ ਦਿੱਤਾ ਜਾ ਰਿਹਾ ਹੈ ਤੇ ਹ-ਮ-ਦ-ਰ-ਦੀ ਦਿਖਾਈ ਜਾ ਰਹੀ ਹੈ।

Leave a Reply

Your email address will not be published.