ਇਸ ਸਮੇਂ ਦੀ ਆਈ ਵੱਡੀ ਖਬਰ

Uncategorized

ਭਾਜਪਾ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਹੈ, ਉਸ ਸਮੇਂ ਤੋਂ ਹੀ ਦੇਸ਼ ਵਿੱਚ ਹਲਾਤ ਦਿਨੋ ਦਿਨ ਖਰਾਬ ਹੋ ਰਹੇ ਨੇ। ਭਾਜਪਾ ਦੇ ਆਉਣ ਤੋਂ ਪਹਿਲਾਂ ਤਾਂ ਕਦੇ ਵੀ EVM ਮਚੀਨਾ ਤੇ ਸਵਾਲ ਨਹੀਂ ਚੁੱਕੇ ਗਏ ਸੀ। ਪਰੰਤੂ ਜਦੋਂ ਤੋਂ ਭਾਜਪਾ ਦਾ ਰਾਜ ਸ਼ੁਰੂ ਹੋਇਆ ਹੈ। ਉਸ ਸਮੇ ਤੋ ਹੀ ਲੋਕਾਂ ਦਾ evm ਮਚੀਨਾ ਤੋਂ ਹੀ ਭਰੋਸਾ ਉੱਠ ਗਿਆ ਹੈ। ਹਰ ਵਾਰ

evm ਮਚੀਨਾ ਉੱਤੇ ਇ-ਲ-ਜਾ-ਮ ਲਗਾਏ ਜਾਂਦੇ ਨੇ ਕਿ ਉਹ ਸਹੀ ਨਹੀਂ ਹਨ। ਓਹਨਾ ਵਿੱਚ ਕੋਈ ਸੈਟਿੰਗ ਕੀਤੀ ਗਈ ਤਾਂ ਜੋਂ ਭਾਜਪਾ ਦੀ ਜਿੱਤ ਹੋ ਸਕੇ। ਹੁਣ ਇਸ ਸਮੇਂ ਦੀ ਵੱਡੀ ਖਬਰ ਆਈ ਹੈ ਕਿ ਉਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾ ਵੋਟਿੰਗ ਲਿਸਟ ਸੰ-ਸ਼ੋ-ਧ-ਨ ਦੇ ਮੁੱ-ਦੇ ਤੇ ਸਮਾਜਵਾਦੀ ਪਾਰਟੀ ਦੇ ਅਧਿਅਕਸ਼ ਅਖਿਲੇਸ਼ ਯਾਦਵ ਨੇ ਚੁਣਾਵ ਆਯੋਗ ਨੂੰ ਚੇ-ਤਾ-ਵ-ਨੀ ਦਿੱਤੀ ਹੈ। ਅਖਿਲੇਸ਼ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੋਟਿੰਗ ਲਿਸਟ ਵਿਚ ਚੁਣਾਵ ਆਯੋਗ ਨੇ ਸੰ-ਸ਼ੋ-ਧ-ਨ ਕਰਦੇ ਹੋਏ

21 ਲੱਖ ਨਾਮ ਜੋੜੇ ਨੇ। ਜਦਕਿ 16 ਲੱਖ ਨਾਮ ਉਹਨਾ ਨੇ ਹਟਾ ਦਿੱਤੇ ਹਨ। ਇਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਚੁਣਾਵ ਆਯੋਗ ਉਤੇ ਸਵਾਲ ਉਠਾਉਂਦਿਆਂ ਕਿਹਾ ਕਿ ਤੁਸੀਂ ਕਿਸ ਦੇ ਦਬਾਅ ਹੇਠ ਆਕੇ ਅਜਿਹਾ ਕੰਮ ਕਰ ਰਹੇ ਹੋ। ਅਖਿਲੇਸ਼ ਯਾਦਵ ਨੇ ਕਿਹਾ ਕਿ ਜੇਕਰ ਵੋਟਿੰਗ ਲਿਸਟ ਨਹੀਂ ਮਿਲਦੀ ਹੈ ਤਾਂ ਚੁਣਾਵ ਆਯੋਗ ਦੇ ਖਿ-ਲਾ-ਫ ਉਹ ਧ-ਰ-ਨੇ ਉਤੇ ਬੈਠਣਗੇ। ਯਾਨੀ ਕਿ ਦੇਖਿਆ ਜਾਵੇ ਤਾਂ ਚੋਣਾਂ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਚੁਣਾਵ ਆਯੋਗ ਉਤੇ ਸਵਾਲ ਖੜ੍ਹੇ ਕਰ ਦਿੱਤੇ ਨੇ ਅਤੇ ਪ੍ਰਦਰਸ਼ਨ ਕਰਨ ਦੀ ਗੱਲ ਵੀ ਕਹਿ ਦਿੱਤੀ ਹੈ। ਅਖਿਲੇਸ਼ ਯਾਦਵ

ਨੇ ਕਿਹਾ ਕਿ ਜੋਂ ਵੀ ਨਾਮ ਲਿਸਟ ਵਿਚ ਜੋੜੇ ਜਾਂਦੇ ਨੇ ਜਾਂ ਹਟਾਏ ਜਾਂਦੇ ਨੇ, ਓਹਨਾ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ। ਪਰੰਤੂ ਇਸ ਵਾਰ ਚੁਣਾਵ ਆਯੋਗ ਨੇ ਅਜਿਹਾ ਨਹੀਂ ਕੀਤਾ। ਜੌ ਕਿ ਠੀਕ ਗੱਲ ਨਹੀਂ ਹੈ। ਲਿਸਟ ਤਾਂ ਸੱਭ ਦੇ ਸਾਹਮਣੇ ਹੋਣੀ ਹੀ ਚਾਹੀਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਦਾ ਅਖਿਲੇਸ਼ ਯਾਦਵ ਨੇ ਇਹ ਐਲਾਨ ਕੀਤਾ ਹੈ, ਉਸ ਸਮੇਂ ਤੋਂ ਭਾਜਪਾ ਅਤੇ ਚੁਣਾਵ ਆਯੋਗ ਚਿੰਤਾ ਵਿੱਚ ਹੋ ਗਏ ਹਨ। ਚੁਣਾਵ ਆਯੋਗ ਉਤੇ ਸਵਾਲ ਉਠਾਏ ਜਾ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਇਹ ਭਾਜਪਾ ਦੇ ਕਹਿਣ ਅਨੁਸਾਰ ਕੰਮ ਕਰਦਾ ਹੈ।

Leave a Reply

Your email address will not be published.