ਕਿਸਾਨ ਜੋਂ ਕਿ ਦੇਸ਼ ਦਾ ਅੰਨਦਾਤਾ ਕਹਾਉਂਦਾ ਹੈ, ਅੱਜ ਉਸਦੀ ਸਥਿਤੀ ਦੇਸ਼ ਵਿਚ ਬਿਲਕੁਲ ਵੀ ਠੀਕ ਨਹੀਂ ਹੈ। ਕਿਸਾਨਾਂ ਨਾਲ ਜੋ ਦੇਸ਼ ਵਿਚ ਹੋ ਰਿਹਾ ਹੈ, ਉਸਦੀ ਸਿਰਫ ਭਾਰਤ ਦੇਸ਼ ਵਿੱਚ ਹੀ ਨਹੀਂ ਬਲਕਿ ਹੋਰ ਬਾਕੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਨਿੰ-ਦਿ-ਆ ਕੀਤੀ ਜਾ ਰਹੀ ਹੈ।

ਜਿੱਥੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਦੁੱ-ਖੀ ਹੋ ਰਹੇ ਨੇ, ਓਥੇ ਹੀ ਹੁਣ ਕਿਸਾਨ ਵੀਰ ਆਪਣੀ ਫ਼ਸਲ ਨੂੰ ਲੈਕੇ ਵੇਚਣ ਲਈ ਮੰਡੀਆਂ ਵਿੱਚ ਵੀ ਦੁੱ-ਖੀ ਹੋ ਰਹੇ ਨੇ। ਸਰਕਾਰ ਵੱਲੋਂ ਅੱਜ ਦੇ ਦਿਨ ਤੱਕ ਹੀ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਝੋਨੇ ਦੀ ਸਰਕਾਰੀ ਖਰੀਦ ਬੰਦ ਹੋ ਜਾਵੇਗੀ। ਦੱਸ ਦੇਈਏ ਕਿ ਨਾਲ ਹੀ ਸਰਕਾਰ ਨੇ ਇਸਦੀ ਖਰੀਦ ਨਾ ਹੋਵੇ ਇਸਦੇ ਲਈ ਵੱਡੇ ਕਦਮ ਚੁੱਕੇ ਨੇ। ਮਾ-ਛੀ-ਵਾ-ੜਾ

ਅਨਾਜ ਮੰਡੀ ਵਿੱਚ ਸਰਕਾਰ ਦੀਆਂ ਹਦਾਇਤਾਂ ਤੇ ਅੱਜ ਤੋਂ ਝੋਨੇ ਦੀ ਸਰਕਾਰ ਖਰੀਦ ਬੰਦ ਹੋਣ ਜਾ ਰਹੀ ਹੈ। ਪਰੰਤੂ ਜਿਹੜੇ ਵੀ ਕਿਸਾਨ ਵੀਰ ਮੰਡੀ ਵਿਚ ਆਪਣੀ ਫਸਲ ਲੈਕੇ ਆਏ ਹੋਏ ਨੇ ਓਹਨਾ ਦੀ ਅਨਾਜ ਮੰਡੀ ਦੇ ਮੁੱਖ ਗੇਟ ਤੇ ਵੀਡਿਓ ਬਣਾਈ ਗਈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋ ਅਨਾਜ ਮੰਡੀ ਦੇ ਮੁੱਖ ਗੇਟ ਅੱਗੇ ਆਪਣਾ ਸਟਾਫ ਖੜਾ ਦਿੱਤਾ ਗਿਆ ਅਤੇ ਨਾਲ ਹੀ ਜਿਹੜਾ ਕਿਸਾਨ ਫਸਲ ਲੈਕੇ

ਆਉਂਦਾ ਹੈ, ਉਸਦੀ ਵੀਡਿਓ ਬਣਾ ਕੇ ਪਕਾ ਸਬੂਤ ਰਖਦਿਆਂ ਅੱਜ ਦੀ ਮਿਤੀ ਦੇ ਅਖ਼ਬਾਰ ਨਾਲ ਫੋਟੋ ਕੀਤੀ ਜਾਂਦੀ ਹੈ ਤਾਂ ਜੋਂ ਸਾਫ ਹੋ ਸਕੇ ਕਿ ਝੋਨਾ ਅੱਜ ਹੀ ਮੰਡੀ ਵਿੱਚ ਵਿਕਣ ਲਈ ਆਇਆ ਹੈ। ਏਥੋਂ ਤੱਕ ਕਿ ਅਨਾਜ ਮੰਡੀ ਵਿੱਚ ਜਿਹੜੀਆਂ ਝੋਨੇ ਦੀਆਂ ਢੇ-ਰੀ-ਆਂ ਵਿਕਣ ਲਈ ਪਈਆਂ ਨੇ ਓਥੇ ਵੀ ਕਿਸਾਨ ਦੀ ਫਸਲ ਨਾਲ ਹੱਥ ਵਿੱਚ ਮਜੂਦ ਅਖ਼ਬਾਰ ਫੜਾ ਕੇ ਫੋਟੋ ਖਿੱ-ਚੀ ਗਈ ਤਾਂ ਜੋਂ ਕਿ ਪਕਾ ਸਬੂਤ ਬਣ ਸਕੇ।