ਸਰਕਾਰ ਨੇ ਲੋਕ ਕਰ ਦਿੱਤੇ ਬਾਗੋ ਬਾਗ, ਦੇਖੋ ਮਿਲਣਗੇ ਹੁਣ ਏਨੇ ਪੈਸੇ

Uncategorized

ਜਦੋਂ ਤੋਂ ਕੋਰੋਨਾ ਸਾਡੀ ਜ਼ਿੰਦਗੀ ਵਿਚ ਆਇਆ ਹੈ, ਲੋਕਾਂ ਦਾ ਜਾ-ਨੀ ਨੁ-ਕ-ਸਾਨ ਤਾਂ ਬਹੁਤ ਹੋਇਆ ਹੀ ਹੈ। ਉਸਦੇ ਨਾਲ ਨਾਲ ਲੋਕਾਂ ਦੀ ਆਰਥਿਕ ਸਥਿਤੀ ਵੀ ਕਾਫੀ ਥਲੇ ਚਲੀ ਗਈ। ਜੌ ਕਿ ਹਜੇ ਤੱਕ ਵੀ ਠੀਕ ਨਹੀਂ ਹੋ ਸਕੀ। ਜਿੱਥੇ ਕੋਰੋਨਾ ਦੇ ਦੌਰਾਨ ਕਈ ਲੋਕਾਂ ਦੀਆਂ

ਨੌ-ਕਰੀਆਂ ਚਲੀਆਂ ਗਈਆਂ, ਓਥੇ ਹੀ ਬਹੁਤ ਸਾਰੇ ਲੋਕਾਂ ਦੇ ਬਿਜਨੈਸ ਵੀ ਬੰਦ ਹੋ ਗਏ। ਜਿਸ ਨਾਲ ਬੇ-ਰੋਜ਼ਗਾਰੀ ਹੋਰ ਵੀ ਵਧ ਗਈ ਅਤੇ ਅਜਿਹੇ ਵਿਚ ਲੋਕਾਂ ਦੀ ਆਰਥਿਕ ਸਥਿਤੀ ਹੋਰ ਵੀ ਜ਼ਿਆਦਾ ਥਲੇ ਚਲੀ ਗਈ। ਹੁਣ ਇਸ ਸੱਭ ਦੇ ਚਲਦੇ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਲੋਕਾਂ ਦੇ ਲਈ ਕੁਛ ਨਾ ਕੁਛ ਜਰੂਰ ਕਰੇ। ਦੱਸ ਦੇਈਏ ਕਿ ਹੁਣ ਨਰਿੰਦਰ ਮੋਦੀ ਸਰਕਾਰ ਨੇ ਸੰਸਦ ਮੈਂਬਰਾਂ ਨੂੰ ਆਪਣੇ ਸਥਾਨਕ ਖੇਤਰਾਂ ਵਿੱਚ ਵਿਕਾਸ ਕਾਰਜਾਂ ਲਈ ਦਿੱਤਾ ਜਾਣ ਵਾਲਾ MPLADS ਫੰਡ, ਹੁਣ ਦੁਬਾਰਾ ਬਹਾਲ ਕਰ ਦਿੱਤਾ ਹੈ ਅਤੇ ਜੋਂ ਅੱਜ

ਕੈਬਿਨੇਟ ਅਤੇ ਸੀ ਸੀ ਏ ਦੀ ਬੈਠਕ ਹੋਈ ਹੈ ਉਸ ਵਿੱਚ ਇਹ ਫੈਂਸਲਾ ਲਿਆ ਗਿਆ। ਇਸਦੀ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਹਨਾ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਦੇਸ਼ ਵਿਚ ਕੋਰੋਨਾ ਦੇ ਚਲਦੇ 2020-21 ਅਤੇ 2021-22 ਲਈ ਸੰਸਦਾਂ ਨੂੰ ਮਿਲਣ ਵਾਲੇ MPLDS ਫੰਡ ਨੂੰ 2 ਸਾਲਾਂ ਦੇ ਲਈ ਬੰਦ ਕੀਤਾ ਗਿਆ ਸੀ। ਜਿਸਨੂੰ ਹੁਣ ਬਹਾਲ

ਕਰ ਦਿੱਤਾ ਗਿਆ ਹੈ। ਕਿਉੰਕਿ ਹੁਣ ਆਰਥਿਕ ਸਥਿਤੀ ਆਪਣੀ ਸਹੀ ਸਥਿਤੀ ਵਿਚ ਆ ਚੁੱਕੀ ਹੈ। ਦੱਸ ਦੇਈਏ ਕਿ ਨਾਲ ਹੀ ਅਨੁਰਾਗ ਠਾਕੁਰ ਨੇ ਦਸਿਆ ਹੈ ਕਿ ਵਿੱਤੀ ਸਾਲ 2021-22 ਦੀ ਬਾਕੀ ਮਿਆਦ ਲਈ ਇੱਕ ਕਿਸ਼ਤ ਵਿਚ ਹਰ ਇੱਕ ਸੰਸਦ ਮੈਂਬਰ ਨੂੰ 2 ਕਰੋੜ ਰੁਪਏ ਅਤੇ ਵਿੱਤੀ ਸਾਲ 2022-23 ਤੋਂ 2025-26 ਦੌਰਾਨ ਦੋ ਕਿਸ਼ਤਾਂ ਵਿਚ 5 ਕਰੋੜ ਰੁਪਏ ਦਿੱਤੇ ਜਾਣਗੇ, ਤਾਂ ਜੋਂ ਕਿ ਸੰਸਦ ਮੈਂਬਰ ਇਹਨਾ ਪੈਸਿਆਂ ਦੀ ਮਦਦ ਨਾਲ ਆਪਣੇ ਖੇਤਰਾਂ ਵੱਧ ਤੋਂ ਵੱਧ ਵਿਕਾਸ ਕਰਵਾ ਸਕਣ।

Leave a Reply

Your email address will not be published.