ਪੰਜਾਬ ਵਿੱਚ ਵਿਆਹਾਂ ਬਾਰੇ ਹੋਇਆ ਵੱਡਾ ਐਲਾਨ, ਸ਼ੇਅਰ ਕਰੋ

Uncategorized

ਪੰਜਾਬ ਵਿੱਚ ਜਿੱਥੇ ਤਿਉਹਾਰਾਂ ਦਾ ਸੀਜਨ ਚਲ ਰਿਹਾ ਹੈ। ਓਥੇ ਹੀ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਨੇ ਚੌਕਸੀ ਵਧਾਉਂਦੇ ਹੋਏ ਚੌਕਸ ਰਹਿਣ ਦੇ ਆਦੇਸ਼ ਦਿੱਤੇ ਨੇ। ਕਿਉੰਕਿ ਜਿੱਥੇ ਲੋਕ ਕੋਰੋਨਾ ਦੇ ਦੌਰ ਵਿਚੋਂ ਬਹੁਤ ਹੀ ਮੁ-ਸ਼-ਕਿ-ਲ ਦੇ ਨਾਲ ਉਤੇ ਉੱਠ ਰਹੇ ਨੇ। ਓਥੇ ਹੀ

ਲੋਕਾਂ ਦੀ ਆਰਥਿਕ ਸਥਿਤੀ ਬਹੁਤ ਹੀ ਥਲੇ ਚਲੀ ਗਈ। ਜਿਸ ਕਾਰਨ ਲੋਕ ਮਾਨਸਿਕ ਤ-ਣਾ-ਓ ਵਿੱਚ ਚਲੇ ਗਏ। ਦੱਸ ਦੇਈਏ ਕਿ ਸਰਕਾਰ ਵੱਲੋਂ ਕੋਰੋਨਾ ਦੇ ਸਮੇਂ ਬਹੁਤ ਸਾਰੀਆਂ ਪਾ-ਬੰ-ਦੀ-ਆਂ ਲਾਈਆਂ ਗਈਆਂ ਸਨ ਤਾਂ ਜੋਂ ਲੋਕਾਂ ਦਾ ਕੋਰੋਨਾ ਤੋਂ ਬਚਾਅ ਹੋ ਸਕੇ। ਪਰੰਤੂ ਹੁਣ ਫੇਰ ਵਾ-ਪ-ਰ ਰਹੀਆਂ ਕਈ ਤਰ੍ਹਾਂ ਦੀਆਂ ਘ-ਟ-ਨਾ-ਵਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਪੂਰੀ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਨਾਲ ਪੰਜਾਬ ਦੀ ਆਮ ਜਨਤਾ ਦਾ ਕਿਸੇ ਵੀ ਤਰ੍ਹਾਂ ਦਾ ਨੁ-ਕ-ਸਾ-ਨ ਹੋਣ ਤੋਂ ਬਚਾਅ ਹੋ ਸਕੇ। ਦੱਸ ਦੇਈਏ ਕਿ ਹੁਣ

ਸਰਕਾਰ ਵੱਲੋਂ ਪੰਜਾਬ ਦੇ ਵਿੱਚ ਅਮਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਵੱਖ ਵੱਖ ਜ਼ਿਲ੍ਹਾ ਅਧਿਕਾਰੀਆਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਗਏ ਹਨ। ਹੁਣ ਪੰਜਾਬ ਵਿੱਚ ਵਿਆਹਾਂ ਵਾਲਿਆਂ ਬਾਰੇ ਇੱਕ ਵੱਡਾ ਐਲਾਨ ਹੋਇਆ ਹੈ। ਜਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਪੁ-ਲਿਸ ਸ਼੍ਰੀ ਜਗਮੋਹਨ ਸਿੰਘ ਵੱਲੋ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜਿਲ੍ਹੇ ਦੀ ਹੱ-ਦ ਅੰਦਰ ਕੁਛ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੁਛ ਪਾ-ਬੰ-ਦੀ-ਆਂ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਉਹਨਾ ਵੱਲੋ ਦਿੱਤੇ

ਹੁਕਮਾਂ ਅਨੁਸਾਰ ਜਲੰਧਰ ਜਿਲੇ ਦੀ ਹੱ-ਦ ਅੰਦਰ ਆਉਣ ਵਾਲੇ ਸਾਰੇ ਹੋਟਲਾਂ, ਮੈਰਿਜ ਪੈਲੇਸਾਂ ਅੰਦਰ ਹੋਣ ਵਾਲੇ ਵਿਆਹ ਸਮਾਗਮਾਂ, ਲੋਕਾਂ ਵੱਲੋ ਕੀਤੇ ਜਾਣ ਵਾਲੇ ਹੋਰ ਸਮਾਜਿਕ ਧਾਰਮਿਕ ਅਤੇ ਹੋਰ ਪ੍ਰੋਗਰਾਮਾਂ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ, ਆਉਣ ਵਾਲੇ ਲੋਕਾਂ ਦੇ ਹ-ਥਿ-ਆ-ਰ ਲਿਆਉਣ ਤੇ ਪਾ-ਬੰ-ਦੀ ਲਗਾਈ ਗਈ ਹੈ। ਜਿਲੇ ਅੰਦਰ ਸਾਰੇ ਮੈਰਿਜ ਪੈਲੇਸਾਂ ਰਿਜ਼ੌਰਟ ਰੈਸਟੋਰੈਂਟ ਵਿੱਚ CCTV ਕੈਮਰੇ ਲਗਾਉਣੇ ਵੀ ਲਾਜਮੀ ਕੀਤੇ ਗਏ ਹਨ।

Leave a Reply

Your email address will not be published.