ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ, ਕਿਸਾਨ ਜਲਦੀ ਦੇਖ ਕੇ ਸ਼ੇਅਰ ਕਰਨ

Uncategorized

ਇੱਕ ਪਾਸੇ ਕਿਸਾਨ ਭਰਾ ਆਪਣੇ ਹੱਕਾਂ ਦੇ ਲਈ ਦਿੱਲੀ ਦੇ ਬਾਰਡਰਾਂ ਉੱਤੇ ਬੈਠ ਕੇ ਲ-ੜ ਰਹੇ ਹਨ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਵੱਲੋ ਕਿਸਾਨਾਂ ਦੇ ਲਈ ਹੁਣ ਤੱਕ ਅ-ੜੀ-ਅ-ਲ ਰਵਈਆ ਦਿਖਾਇਆ ਗਿਆ ਹੈ। ਜਿਸ ਦੇ ਚਲਦੇ ਕਿਸਾਨਾਂ ਦਾ ਗੁੱ-ਸਾ ਵੀ ਵਧਦਾ ਹੋਇਆ

ਨਜਰ ਆ ਰਿਹਾ ਹੈ। ਦੱਸ ਦੇਈਏ ਕਿ ਹੁਣ ਇਸ ਸਾਲ 26 ਨਵੰਬਰ ਨੂੰ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਪੂਰਾ ਇੱਕ ਸਾਲ ਹੋ ਜਾਵੇਗਾ। ਇਸ ਇੱਕ ਸਾਲ ਦੇ ਦੌਰਾਨ ਕਿਸਾਨਾਂ ਨੂੰ ਬਹੁਤ ਸਾਰੀਆਂ ਮੁ-ਸ਼-ਕਿ-ਲਾਂ ਆਇਆਂ ਪਰੰਤੂ ਸਾਡੇ ਕਿਸਾਨ ਭਰਾਵਾਂ ਨੇ ਸਾਰੀਆਂ ਗੱਲਾਂ ਦਾ ਹਸ ਕੇ ਸਾਹਮਣਾ ਕੀਤਾ। ਦੱਸ ਦੇਈਏ ਕਿ ਬਹੁਤ ਸਾਰੇ ਕਿਸਾਨ ਇਸ ਪ੍ਰਦਰਸ਼ਨ ਦੌਰਾਨ ਸ਼-ਹੀ-ਦ ਵੀ ਹੋਏ। ਆਏ ਦਿਨ ਹੀ ਕਿਸੇ ਨਾ

ਕਿਸੇ ਦੀ ਮੌ-ਤ ਦੀ ਖ਼ਬਰ ਬਾਰਡਰ ਤੋਂ ਸਾਹਮਣੇ ਆ ਹੀ ਜਾਂਦੀ ਹੈ। ਪਰੰਤੂ ਇਸ ਸੱਭ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਗੱਲ ਨਹੀਂ ਮੰਨੀ। ਕਿਸਾਨਾਂ ਨੇ ਪਿਛਲੇ ਇੱਕ ਸਾਲ ਵਿੱਚ ਸਮੇਂ ਸਮੇਂ ਉਤੇ ਬਹੁਤ ਸਾਰੇ ਪ੍ਰੋਗਰਾਮ ਵੀ ਕੀਤੇ ਤਾਂ ਜੋਂ ਜਿੱਤ ਦੀ ਕੋਈ ਸਕੀਮ ਬਣਾਈ ਜਾ ਸਕੇ। ਪਰੰਤੂ ਸਰਕਾਰ ਆਪਣੇ ਫੈਂਸਲੇ ਉਤੇ ਡੱਟੀ ਰਹੀ ਅਤੇ ਕਿਸਾਨਾਂ ਦੀ ਗੱਲ ਨਹੀਂ ਮੰਨੀ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸੰਯੂਕਤ ਕਿਸਾਨ ਮੋਰਚੇ ਵੱਲੋਂ ਇੱਕ ਸਾਲ ਪੂਰਾ ਹੋ ਜਾਣ ਨੂੰ ਲੈਕੇ ਇੱਕ ਵੱਡਾ ਫੈਂਸਲਾ ਕੀਤਾ ਗਿਆ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ

ਨੇ ਮੋਦੀ ਸਰਕਾਰ ਦੇ ਖੇਤੀ ਕਨੂੰਨਾਂ ਦੇ ਵਿ-ਰੋ-ਧ ਵਿਚ 29 ਨਵੰਬਰ ਨੂੰ ਸੰਸਦ ਵੱਲ ਕੂਚ ਕਰਨ ਦਾ ਫੈਂਸਲਾ ਕੀਤਾ। ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਦੀ 9 ਮੈਂਬਰੀ ਕਮੇਟੀ ਨੇ ਇੱਕ ਬੈਠਕ ਕੀਤੀ ਅਤੇ ਇਸ ਬੈਠਕ ਵਿੱਚ ਇਸ ਵੱਡੇ ਫੈਂਸਲੇ ਨੂੰ ਲਿਆ ਗਿਆ। ਹੁਣ ਦੇਖਣਾ ਹੋਵੇਗਾ ਕਿ ਇਸ ਐਲਾਨ ਦਾ ਕਿਸਾਨੀ ਪ੍ਰਦਰਸ਼ਨ ਉਤੇ ਕੀ ਅਸਰ ਪੈਂਦਾ ਹੈ ਅਤੇ ਇਸ ਨਾਲ ਕਿਸਾਨਾਂ ਦੀ ਜਿੱਤ ਹੁੰਦੀ ਹੈ ਜਾਂ ਨਹੀਂ।

Leave a Reply

Your email address will not be published.