ਇਸ ਸਮੇਂ ਦੀ ਵੱਡੀ ਖਬਰ ਆਈ ਸਾਹਮਣੇ

Uncategorized

ਹੁਣ ਮੋਦੀ ਸਰਕਾਰ ਦੇ ਰਾਜ ਵਿੱਚ ਉਹ ਸੱਭ ਹੁੰਦਾ ਦੇਖਿਆ ਗਿਆ ਹੈ ਜੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ ਤੇ ਸ਼ਾਇਦ ਹੋਣਾ ਵੀ ਨਹੀਂ ਚਾਹੀਦਾ ਸੀ। ਚਾਹੇ ਓਹ ਗੱਲ ਪ੍ਰੇ-ਸ਼ਾ-ਨ ਹੋ ਕੇ ਬਾਰਡਰਾਂ ਉੱਤੇ ਬੈਠੇ ਕਿਸਾਨ ਵੀਰਾਂ ਦੀ ਹੋਵੇ ਜਾਂ ਫੇਰ ਮ-ਹਿੰ-ਗਾ-ਈ ਨਾਲ ਲ-ੜ ਰਹੇ ਆਮ ਲੋਕਾਂ ਦੀ। ਹਰ ਕੋਈ ਅੱਜ ਦੇ ਸਮੇਂ ਵਿਚ

ਦੁੱ-ਖੀ ਹੈ। ਹੁਣ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕਰਨ ਦੇ ਲਈ ਮੋਦੀ ਸਰਕਾਰ ਨੇ ਬਹੁਤ ਹੀ ਵੱਡੇ ਲੋਕਾਂ ਦਾ ਚੁਣਾਵ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਚੋਣਾਂ ਦੇ ਆਉਂਦੇ ਹੀ ਮੋਦੀ ਸਰਕਾਰ ਰਣਨੀਤੀਆਂ ਬਣਾਉਣ ਲੱਗ ਪਈ ਹੈ। ਪਰੰਤੂ ਇੱਕ ਅਜਿਹੀ ਮਹਿਲਾ, ਜਿਸਨੂੰ ਇੱਕ ਭਾਸ਼ਣ ਦੇ ਕਾਰਨ ਟਵੀਟਰ ਉਤੇ ਬੈਨ ਕਰ ਦਿੱਤਾ ਗਿਆ ਸੀ। ਉਸਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਇੱਕ ਬਹੁਤ ਹੀ ਜਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਹੈ। ਇਸ ਤੋਂ ਵੱਧ ਮਾ-ੜੀ ਗੱਲ ਹੋਰ ਕੀ ਹੋ ਸਕਦੀ ਹੈ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ

ਹੀ ਹੈ ਕਿ ਪਦਮਸ਼੍ਰੀ ਐਵਾਰਡ ਦਾ ਸਮਾਗਮ ਹੋਇਆ। ਸਤਿਕਾਰਯੋਗ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੀ ਨੇ ਪਦਮਸ਼੍ਰੀ ਐਵਾਰਡ ਜਿਸ ਜਿਸ ਨੂੰ ਵੀ ਮਿਲਣਾ ਸੀ ਉਹਨਾ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ। ਪਰੰਤੂ ਜੋਂ ਤਸਵੀਰਾਂ ਸਾਹਮਣੇ ਆਇਆ ਨੇ, ਉਹਨਾਂ ਵਿੱਚ ਇੱਕ ਚੋਣਾਂ ਦੀ ਰਣਨੀਤੀ ਦੀ ਝਲਕ ਵੇਖਣ ਨੂੰ ਮਿਲੀ ਹੈ। ਦੱਸ ਦੇਈਏ ਕਿ ਕੁੱਲ 119 ਲੋਕਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਇਹਨਾ ਵਿੱਚ ਇੱਕ ਨਾਮ ਕੰਗਨਾ ਰਣੌਤ ਦਾ ਵੀ ਸੀ। ਇਹ ਓਹੀ ਕੰਗਨਾ ਰਣੌਤ ਹੈ ਜਿਸਨੇ ਕਿਸਾਨਾਂ ਬਾਰੇ ਬਹੁਤ ਹੀ ਮਾ-ੜਾ ਬੋਲਿਆ। ਇਸਨੇ

ਕਿਸਾਨੀ ਪ੍ਰਦਰਸ਼ਨ ਨੂੰ ਵੀ ਥਲੇ ਕਰਨ ਦੀ ਬਹੁਤ ਹੀ ਕੋਸ਼ਿਸ਼ ਕੀਤੀ। ਇਸ ਕੰਗਨਾ ਰਣੌਤ ਨੂੰ ਮੋਦੀ ਸਰਕਾਰ ਦਾ ਹੀ ਹਿੱਸਾ ਕਿਹਾ ਜਾਂਦਾ ਹੈ। ਹੁਣ ਸਵਾਲ ਲੋਕਾਂ ਵੱਲੋ ਇਹ ਉਠਾਇਆ ਜਾ ਰਿਹਾ ਹੈ ਕਿ ਕੰਗਨਾ ਰਣੌਤ ਨੂੰ ਪਦਮਸ਼੍ਰੀ ਐਵਾਰਡ ਨਾਲ ਕਈ ਸਨਮਾਨਿਤ ਕੀਤਾ ਗਿਆ ਕਿਉੰਕਿ ਬਾਕੀ ਸੱਭ ਦਾ ਤਾਂ ਕੋਈ ਨਾ ਕੋਈ ਖਾਸ ਕਾਰਨ ਸੀ। ਇਸਦਾ ਸਿੱਧਾ ਜਵਾਬ ਬਹੁਤ ਸਾਰੇ ਲੋਕਾਂ ਵੱਲੋ ਦਿੱਤਾ ਗਿਆ ਕਿ ਕਿਉੰਕਿ ਇਸਨੇ ਕਿਸਾਨੀ ਪ੍ਰਦਰਸ਼ਨ ਦਾ ਵਿ-ਰੋ-ਧ ਕਰ ਕੇ ਭਾਜਪਾ ਦੀ ਦਿਨ ਰਾਤ ਸਪੋਰਟ ਕੀਤੀ ਇਸ ਕਾਰਨ ਇਸਨੂੰ ਦੇਸ਼ ਦੇ ਚੋਥੇ ਸਭ ਤੋਂ ਵੱਡੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Leave a Reply

Your email address will not be published.