ਹੁਣੇ ਹੁਣੇ ਆਈ ਵੱਡੀ ਖਬਰ

Uncategorized

ਦੁਨੀਆਂ ਵਿੱਚ ਖੇਡਾਂ ਇਨਸਾਨ ਨੂੰ ਜਿੱਥੇ ਤੰਦਰੁਸਤ ਰੱਖਦੀਆਂ ਨੇ, ਓਥੇ ਹੀ ਵੱਖ ਵੱਖ ਖੇਡਾਂ ਦੇ ਜਰੀਏ ਬਹੁਤ ਸਾਰੇ ਲੋਕਾਂ ਵੱਲੋ ਆਪਣੀ ਇੱਕ ਵਖਰੀ ਪਹਿਚਾਣ ਬਣਾਈ ਜਾਂਦੀ ਹੈ। ਜਿੱਥੇ ਵੱਖ ਵੱਖ ਖੇਤਰਾਂ ਵਿਚ ਅਜਿਹੀਆਂ ਸਖਸ਼ੀਅਤਾਂ ਨੇ, ਜਿਹਨਾਂ ਵੱਲੋਂ ਆਪਣੇ ਉਸ ਖੇਤਰ ਵਿੱਚ ਇੱਕ

ਬਹੁਤ ਹੀ ਵੱਡਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਇਸ ਮੁਕਾਮ ਨੂੰ ਹਾਸਿਲ ਕਰਨ ਲਈ ਬਹੁਤ ਹੀ ਜਿਆਦਾ ਮਿਹਨਤ ਕਰਨੀ ਪੈਂਦੀ ਹੈ। ਓਥੇ ਹੀ ਬਹੁਤ ਸਾਰੇ ਲੋਕਾਂ ਵੱਲੋ ਖੇਡ ਜਗਤ ਵਿਚ ਕ੍ਰਿਕਟ ਨੂੰ ਬਹੁਤ ਹੀ ਵੱਡੇ ਪੱਧਰ ਤੇ ਪਸੰਦ ਕੀਤਾ ਜਾਂਦਾ ਹੈ। ਲੋਕਾਂ ਵੱਲੋ ਕ੍ਰਿਕਟ ਦੇ ਮੈਚਾਂ ਨੂੰ ਬਹੁਤ ਹੀ ਜੋਸ਼ ਦੇ ਨਾਲ ਦੇਖਿਆ ਜਾਂਦਾ ਹੈ ਅਤੇ ਖੇਡਿਆ ਵੀ ਜਾਂਦਾ ਹੈ। ਲੋਕਾਂ ਵੱਲੋ ਆਪਣੀ ਪਸੰਦ ਦੀ ਟੀਮ ਦੀ ਜਿੱਤ ਲਈ ਦੁਆਵਾਂ ਵੀ ਕੀਤੀਆਂ ਜਾਂਦੀਆਂ ਨੇ ਅਤੇ ਜਿੱਥੇ ਕਿ ਕਿਸੇ ਵੀ ਖੇਡ ਵਿੱਚ ਜਿੱਤ ਹਾਰ ਤਾਂ ਬਣੀ ਹੀ ਹੋਈ ਹੈ ਪਰੰਤੂ ਆਪਣੀ ਪਸੰਦ ਦੀ ਟੀਮ

ਦੇ ਹਾਰ ਜਾਣ ਤੇ ਲੋਕਾਂ ਵਿੱਚ ਦੁੱਖ ਵੀ ਦੇਖਿਆ ਜਾਂਦਾ ਹੈ। ਦੱਸ ਦੇਈਏ ਕਿ ਹੁਣ UAE ਵਿੱਚ ਚੱਲ ਰਹੇ ਵਰਲਡਕੁਪ ਵਿੱਚ ਭਾਰਤੀ ਟੀਮ ਦੇ ਲਈ ਵੱਡਾ ਝੱਟਕਾ ਲਗਿਆ ਹੈ। ਜਿਸਦੇ ਨਾਲ ਇੱਕ ਸੋਗ ਦੀ ਲਹਿਰ ਵੀ ਛਾ ਗਈ। ਦੱਸ ਦੇਈਏ ਕਿ ਕ੍ਰਿਕਟ ਵਰਲਡ ਕੱਪ ਸੰਯੁਕਤ ਅਰਬ ਅਮੀਰਾਤ ਵਿੱਚ ਹੋ ਰਿਹਾ ਹੈ। ਉੱਥੇ ਹੀ ਵਰਲਡ ਕੱਪ ਦੇ T-20 ਮੈਚ ਵਿੱਚ ਦੋ ਵਾ-ਰ ਹਾ-ਰ ਜਾਨ ਤੋਂ ਬਾਅਦ ਤੀਜੇ ਦਿਨ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ

ਉੱਥੇ ਹੀ ਟੀਮ ਲਈ ਇੱਕ ਦੁੱ-ਖ ਵਾਲੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇੱਕ ਨਿਊਜ਼ ਚੈਨਲ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਪਿੱਚ ਬਣਾਉਣ ਵਾਲੇ ਕਿਊਰੇਟਰ ਮੋਹਨ ਸਿੰਘ ਦੀ ਮੌ-ਤ ਹੋ ਗਈ। ਉਹਨਾ ਦੀ ਹੋਈ ਮੌ-ਤ ਨੂੰ ਸ਼-ਕੀ ਹ-ਲਾ-ਤਾਂ ਵਿੱਚ ਦਸਿਆ ਜਾ ਰਿਹਾ ਅਤੇ ਉੱਥੇ ਹੀ ਇਸਨੂੰ ਖੁਦ ਖੁਸ਼ੀ ਦਾ ਕੰਮ ਵੀ ਦਸਿਆ ਜਾ ਰਿਹਾ ਹੈ। ਮੋਹਨ ਸਿੰਘ ਨੇ ਕਈ ਦੇਸ਼ਾਂ ਵਿੱਚ ਕੰਮ ਕੀਤਾ ਹੈ। ਉਹ ਟੀਮ ਦਾ ਇੱਕ ਖਾਸ ਹਿਸਾ ਸਨ।

Leave a Reply

Your email address will not be published.