ਸਿਆਸਤ ਨਾਲ ਜੁੜੀ ਹੋਈ ਖਬਰ ਆਈ ਸਾਹਮਣੇ ਹੈ

Uncategorized

ਹੁਣੇ ਹੁਣੇ ਜੋਂ ਖਬਰ ਸਾਹਮਣੇ ਆਈ ਹੈ ਉਹ ਸਿਆਸਤ ਨਾਲ ਜੁੜੀ ਹੋਈ ਹੈ। ਹੁਣ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਪਾਰਟੀ ਉਤੇ ਸਵਾਲ

ਉਠਾਉਂਦੇ ਹੋਏ, ਬਿਆਨ ਦਿੱਤਾ ਸੀ ਕਿ ਜਾਂ ਤਾਂ ਤੁਸੀਂ ਕੰਪਰੋ-ਮਾਇ-ਸਡ ਅਫ਼ਸਰ ਚੁਣ ਲਵੋ ਜਾਂ ਫੇਰ ਪੰਜਾਬ ਕਾਂਗਰਸ ਦਾ ਪ੍ਰਧਾਨ। ਜਿਸ ਤੋਂ ਬਾਅਦ ਇਸ ਗੱਲ ਉੱਤੇ ਪੂਰੇ ਹੀ ਪੰਜਾਬ ਵਿੱਚ ਬਹੁਤ ਹੀ ਚਰਚਾ ਵੀ ਹੋਈ। ਬਹੁਤ ਲੋਕਾਂ ਤੋਂ ਇਹ ਵੀ ਸੁਣਨ ਨੂੰ ਮਿਲਿਆ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਛੱਡ ਸਕਦੇ ਨੇ। ਹੁਣ ਵਿ-ਰੋ-ਧੀ ਪਾਰਟੀਆਂ ਨੇ ਵੀ ਇਸ ਉੱਤੇ ਆਪਣੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ

ਨਵਜੋਤ ਸਿੰਘ ਸਿੱਧੂ ਹੁਣ ਜਲਦੀ ਹੀ ਕਾਂਗਰਸ ਛੱਡ ਦੇਣਗੇ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ। ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵੀ ਬਣਨਗੇ। ਆਓ ਤੁਹਾਨੂੰ ਦਸਦੇ ਹਾਂ ਬਿਕਰਮ ਸਿੰਘ ਮਜੀਠੀਆ ਨੇ ਹੋਰ ਕਿ ਕਿਹਾ, ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਦਾ ਚੇਹਰਾ ਲੱਭ ਗਿਆ ਹੈ ਅਤੇ ਉਹ ਚੇਹਰਾ ਠੋ-ਕੋ ਤਾਲੀ ਯਾਨੀ ਕਿ ਨਵਜੋਤ ਸਿੰਘ ਸਿੱਧੂ ਹੀ ਹੈ। ਮੈ ਕੋਈ

ਅੰਤਰ-ਜਾ-ਮੀ ਤਾਂ ਨਹੀਂ ਪਰੰਤੂ ਮੈ ਅੱਗਾ ਪਿੱਛਾ ਦੇਖ ਕੇ ਹਿਸਾਬ ਲਗਾ ਲੈਂਦਾ ਹਾਂ ਤੇ ਹੁਣ ਹਿਸਾਬ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿਚ ਨਹੀਂ ਰਹੇਗਾ। ਸਾਨੂੰ ਸੂਤਰਾਂ ਤੋਂ ਹੀ ਪਤਾ ਲਗਿਆ ਹੈ ਕਿ ਇਹ ਹੁਣ ਜਲਦ ਹੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾਵੇਗਾ। ਮੈਨੂੰ ਤਾਂ ਇਸਦੇ ਬਾਰੇ ਪਤਾ ਹੀ ਹੈ ਕਿਉੰਕਿ ਇਹ ਕਿਸੇ ਵੀ ਪਾਰਟੀ ਵਿਚ ਜਿਆਦਾ ਸਮਾਂ ਨਹੀਂ ਰਹਿੰਦਾ। ਇਸਦਾ ਆਪਣਾ ਹੀ ਰਿਕਾਰਡ ਕਹਿੰਦਾ ਹੈ ਕਿ ਜਲਦ ਹੀ ਹੁਣ ਪਾਰਟੀ ਬਦਲੇਗਾ।

Leave a Reply

Your email address will not be published.