ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ।। ਇਹ ਖਬਰ ਇਕ ਮਸ਼ਹੂਰ ਗਾਇਕ ਨਾਲ ਜੁੜੀ ਹੋਈ ਹੈ ।। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕਾਰੋਨਾ ਕਾਲ ਦੇ ਚਲਦਿਆਂ ਬਹੁਤ ਲੋਕ ਦੀ ਮੌ-ਤ ਹੋਈ ਹੈ ਉੱਥੇ ਹੀ ਵੱਖ ਵੱਖ ਹਾਦ-ਸਿਆਂ ਕਾਰਨ ਦਿਨੋਂ ਦਿਨ ਗਾਇਕੀ ਦੇ ਖੇਤਰ ਵਿੱਚ ਮਹਾਨ ਹਸਤੀਆਂ ਦੀ ਹੋ ਰਹੀ ਹੈ ।। ਜਿਸ ਦੇ ਚੱਲਦੇ ਗਾਇਕੀ ਦੇ ਖੇਤਰ ਵਿਚ ਬਹੁਤ ਵੱਡਾ ਘਾ-ਟਾ ਸਹਿਣ ਕਰਨਾ ਪੈ ਰਿਹਾ ਹੈ ।

। ਇਸ ਸਾਲ ਦੀ ਸ਼ੁਰੂਆਤ ਤੋਂ ਲਹਿ ਕੇ ਹੁਣ ਤਕ ਦੁਨੀਆਂ ਦੇ ਵੱਖ-ਵੱਖ ਖੇਤਰਾਂ ਵਿੱਚ ਮਹਾਨ ਸ਼ਖਸ਼ੀਅਤਾਂ ਸੰਸਾਰ ਨੂੰ ਅਲ-ਵਿਦਾ ਕਹਿ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਰਜਿਆਂ ਹਨ ।। ਇਹਨਾ ਹਾਦਸਿਆਂ ਕਾਰਨ ਵੱਖ ਵੱਖ ਖੇਤਰਾਂ ਵਿੱਚ ਇੱਕ ਬਹੁਤ ਵੱਡਾ ਝੱਟਕਾ ਲਗਦਾ ਹੈ ਜੋ ਕੀ ਸਦਾ ਲਈ ਨਾ ਪੂਰਾ ਹੋਣ ਵਾਲਾ ਘਾ-ਟਾ ਹੁੰਦਾ ਹੈ।

। ਦਸ ਦੇਈਏ ਕਿ ਅੱਜ ਦੇ ਸਮੇਂ ਵਿਚ ਲੋਕ ਆਪਣਾ ਸਫ਼ਰ ਕਰਨ ਲਈ ਤੇ ਮੰਜਿਲ ਤੇ ਪਹੁੰਚਣ ਲਈ ਹਵਾਈ ਸਫ਼ਰ ਕਰਦੇ ਹਨ ਅਤੇ ਅਕਸਰ ਇਹ ਹਵਾਈ ਸਫ਼ਰ ਓਹਨਾ ਦੀ ਜ਼ਿੰਦਗੀ ਦਾ ਆ-ਖਰੀ ਸਫ਼ਰ ਬਣ ਜਾਂਦਾ ਹੈ।। ਦਸ ਦੇਈਏ ਕਿ ਇਸ ਸਮੇਂ ਦੀ ਵੱਡੀ ਖਬਰ ਬ੍ਰਾਜ਼ੀਲ ਤੋਂ ਸਾਹਮਣੇ ਆਈ ਹੈ ਕਿ ਬ੍ਰਾਜ਼ੀਲ ਦੇ ਇਕ ਮਸ਼ਹੂਰ ਗਾਇਕ ਦੀ ਹਵਾਈ ਜਹਾਜ਼ ਕ੍ਰੈਸ਼ ਹੋਣ ਨਾਲ਼ ਮੌ-ਤ ਹੋ ਗੲੀ ਹੈ।

। ਮਿਲੀ ਜਾਣਕਾਰੀ ਅਨੁਸਾਰ ਦਸ ਦੇਈਏ ਕਿ ਬ੍ਰਾਜ਼ੀਲ ਦੇ ਦੇਸੀ ਸੰਗੀਤ ਦੀ ਮਸ਼ਹੂਰ ਗਾਇਕਾ ਮਾਰਿਲੀ ਮੋਡੋਕਾ ਦਾ ਦੇ-ਹਾਂਤ ਹੋ ਗਿਆ ਹੈ।। ਦਸ ਦੇਈਏ ਕਿ ਇਹਨਾਂ ਦੀ ਮੌ-ਤ ਇਕ ਹਵਾਈ ਜਹਾਜ਼ ਦੇ ਕ੍ਰੈ-ਸ਼ ਹੋਣ ਨਾਲ਼ ਹੋਈ ਹੈ ਜਦੋਂਕਿ ਓਹ ਸ਼ੁਕਰਵਾਰ ਨੂੰ ਇਕ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਜਾ ਰਹੀ ਸੀ ਤੇ ਘਟ-ਨਾ ਵਾਪਰਗੀ ਅਤੇ ਓਹਨਾ ਦੀ ਮੌ-ਤ ਹੋ ਗਈ।। ਅਤੇ ਦਸ ਦੇਈਏ ਕਿ ਬ੍ਰਾਜ਼ੀਲ ਦੇ ਸੰਗੀਤ ਖੇਤਰ ਵਿੱਚ ਇਹ ਇਕ ਬਹੁਤ ਵੱਡਾ ਝੱ-ਟਕਾ ਲਗਾ ਹੈ ਅਤੇ ਓਹਨਾ ਦੇ ਖੇਤਰ ਵਿਚ ਸੋ-ਗ ਦੀ ਲਹਿਰ ਸ਼ਾਹੀ ਹੋਈ ਹੈ।।