ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ ਲੰਬੇ ਸਮੇਂ ਤੋਂ ਹਜੇ ਵੀ ਉਸੇ ਜੋਸ਼ ਨਾਲ ਹੀ ਜਾਰੀ ਹੈ, ਜਿਸ ਨਾਲ ਸ਼ੁਰੂਆਤ ਹੋਈ ਸੀ। ਕਿਸਾਨਾਂ ਨੂੰ ਪ੍ਰਦਰਸ਼ਨ ਦੌਰਾਨ ਹੁਣ ਤੱਕ ਬਹੁਤ ਸਾਰੀਆਂ ਮੁ-ਸ਼-ਕਿ-ਲਾਂ ਆਇਆਂ, ਪਰੰਤੂ ਸਾਡੇ ਕਿਸਾਨ ਭਰਾਵਾਂ ਨੇ ਆਪਣਾ ਹੌਂਸਲਾ ਹਮੇਸ਼ਾ ਹੀ ਉੱਚਾ ਰਖਿਆ ਤੇ

ਪ੍ਰਦਰਸ਼ਨ ਨੂੰ ਪੂਰੇ ਜੋਸ਼ ਦੇ ਨਾਲ ਜਾਰੀ ਰੱਖਿਆ। ਹੁਣ ਜੇਕਰ ਗੱਲ ਕਰੀਏ ਇਸ ਸਮੇਂ ਦੀ ਖਬਰ ਦੀ ਤਾਂ, ਇਸ ਵੇਲੇ ਦੀ ਵੱਡੀ ਖਬਰ ਸੁਪ੍ਰੀਮ ਕੋਰਟ ਲਖੀਮਪੁਰ ਖੀਰੀ ਹਿੰ-ਸਾ ਮਾ-ਮ-ਲੇ ਉਤੇ ਉਤਰ ਪ੍ਰਦੇਸ਼ ਪੁ-ਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਨਾ ਖੁਸ਼ ਹੈ। ਸੁਪ੍ਰੀਮ ਕੋਰਟ ਨੇ ਕਿਹਾ ਹੈ ਕਿ ਜਾਂਚ ਉਹਨਾਂ ਦੀ ਉਮੀਦ ਦੇ ਮੁਤਾਬਕ ਨਹੀਂ ਹੋ ਰਹੀ। ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾ-ਮ-ਲੇ ਦੀ ਜਾਂਚ ਹਾਈਕੋਰਟ ਦੇ ਸਾਬਕਾ ਜੱਜ ਦੀ ਨਿ-ਗ-ਰਾ-ਨੀ ਵਿਚ ਕਰਵਾਉਣ ਲਈ ਕਿਹਾ ਹੈ। CJI NV RAMNA ਦੇ ਨਾਲ ਮੌਜੂਦ 2 ਹੋਰ ਜੱਜਾਂ ਦੀ ਬੈਂਚ ਨੇ ਉਤਰ ਪ੍ਰਦੇਸ਼ ਦੀ

ਸਰਕਾਰ ਵੱਲੋ ਪੇ-ਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਗਰਿਮਾ ਪ੍ਰਸ਼ਾਦ ਨੂੰ ਸ਼ੁਕਰਵਾਰ ਤੱਕ ਮਾ-ਮ-ਲੇ ਤੇ ਜਵਾਬ ਦਾ-ਖ-ਲ ਕਰਨ ਨੂੰ ਕਿਹਾ ਹੈ। ਬੈਂਚ ਨੇ ਦੋ-ਸ਼ ਪਤਰ ਦਾ-ਖ-ਲ ਕੀਤੇ ਜਾਣ ਤੱਕ ਜਾਂਚ ਦੀ ਨਿ-ਗ-ਰਾ-ਨੀ ਕਰਨ ਵਾਲੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਰਾਕੇਸ਼ ਕੁਮਾਰ ਜੈਨ ਜਾਂ ਜੱਜ ਰਣਜੀਤ ਸਿੰਘ ਦੇ ਨਾਮ ਦਾ ਸੁਝਾਵ ਦਿੱਤਾ ਹੈ। ਬੈਂਚ ਨੇ ਕਿਹਾ ਹੈ ਕਿ ਮਾ-ਮ-ਲੇ ਦੀ ਜਾਂਚ ਓਹਨਾ ਦੀ ਉਮੀਦ ਅਨੁਸਾਰ ਨਹੀਂ ਹੋ ਰਹੀ ਹੈ। ਅਦਾਲਤ ਨੇ ਵੀਡਿਓ ਸਬੂਤ ਦੇ ਸੰਬੰਧ ਵਿੱਚ ਫੋ-ਰੇਂ-ਸਿ-ਕ

ਰਿਪੋਰਟ ਵਿਚ ਦੇ-ਰੀ ਦਾ ਨੋ-ਟਿ-ਸ ਲਿਆ ਹੈ। ਇਸ ਤੋਂ ਪਹਿਲਾ ਅਦਾਲਤ ਨੇ ਉਤਰ ਪ੍ਰਦੇਸ਼ ਸਰਕਾਰ ਨੂੰ ਗਵਾਹ ਸੁਰੱਖਿਆ ਯੋਜਨਾ 2018 ਤਹਿਤ ਮਾ-ਮ-ਲੇ ਦੇ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਗਵਾਹਾਂ ਦੇ ਬਿਆਨ CRP ਦੀ ਧਾ-ਰਾ 164 ਦੇ ਤਹਿਤ ਨਿਆਇੰਕ ਮੈਜਿਸਟ੍ਰੇਟ ਦੇ ਸਾਹਮਣੇ ਦ-ਰ-ਜ ਕਰਵਾਉਣ ਦੇ ਆਦੇਸ਼ ਦਿੱਤੇ ਸਨ। ਪੁ-ਲਿਸ ਨੇ ਮਾ-ਮ-ਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ 13 ਲੋਕਾਂ ਨੂੰ ਅੰਦਰ ਕੀਤਾ ਹੈ।