ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਬਰ ਭਾਜਪਾ ਨਾਲ ਜੁੜੀ ਹੋਈ ਹੈ। ਭਾਜਪਾ ਪਾਰਟੀ ਜਿੱਥੇ ਪੂਰੇ ਦੇਸ਼ ਉਤੇ ਰਾਜ ਕਰ ਰਹੀ ਹੈ। ਓਥੇ ਹੀ ਭਾਜਪਾ ਦਾ ਹੁਣ ਵਿ-ਰੋ-ਧ ਵੀ ਸਾਰੇ ਵਿਚ ਹੀ ਹੋਣ ਲੱਗ ਪਿਆ ਹੈ। ਦਿਨੋ ਦਿਨ ਭਾਜਪਾ ਦੀ ਸਰਕਾਰ ਦੀ ਸਥਿਤੀ ਥਲੇ

ਜਾ ਰਹੀ ਹੈ। ਹੁਣ ਖਬਰ ਸਾਹਮਣੇ ਆਈ ਹੈ ਕਿ ਸਮਾਜਵਾਦੀ ਪਾਰਟੀ ਦੇ ਵਿਧਾਇਕ ਨੇ ਭਾਜਪਾ ਨੂੰ ਲੈਕੇ ਬਹੁਤ ਵੱਡਾ ਦੁਆਵਾ ਕੀਤਾ ਹੈ। ਦੱਸ ਦੇਈਏ ਕਿ sp ਵਿਧਾਇਕ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਵਰਤ ਤੇ ਬੈਠਣ ਕਾਰਨ ਉਸਦੀ ਸਿਹਤ ਖ-ਰਾ-ਬ ਹੋ ਗਈ। ਇਸ ਦਾਵੇ ਦੇ ਅਨੁਸਾਰ ਭਾਜਪਾ ਦੇ ਵਿਧਾਇਕ ਵੱਡੀ ਗਿਣਤੀ ਦੇ ਵਿੱਚ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋਣਗੇ ਤੇ ਇਹ ਸੱਭ ਜੋਂ ਹੈ ਓਹ ਯੂਪੀ ਦੀਆਂ ਚੋਣਾਂ ਤੋਂ ਪਹਿਲਾਂ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਅਮੇਠੀ ਦੇ ਗੋਰਿਗੰਜ ਵਿੱਚ ਵਿਕਾਸ ਦਾ ਕੰਮ ਬੰਦ ਹੋ

ਜਾਣ ਤੇ ਨ-ਰਾ-ਜ ਚਲ ਰਹੇ ਸਨ ਸਮਾਜਵਾਦੀ ਪਾਰਟੀ ਦੇ ਵਿਧਾਇਕ, ਜਿਹਨਾਂ ਦਾ ਨਾਮ ਹੈ ਰਾਕੇਸ਼ ਪ੍ਰਤਾਪ ਸਿੰਘ। ਲੁਖਨੋ ਵਿੱਚ ਵਰਤ ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ ਇਹ ਵਿਧਾਇਕ। ਪਰੰਤੂ ਸਿਹਤ ਖ-ਰਾ-ਬ ਹੋਣ ਦੇ ਕਾਰਨ ਇਹਨਾ ਨੂੰ ਓਥੋਂ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਜਦੋਂ ਉਹ ਹਸਪਤਾਲ ਵਿੱਚ ਗਏ ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਦਾਵਾ ਕਰਦੇ ਹੋਏ ਕਿਹਾ ਕਿ ਭਾਜਪਾ ਦੇ 40 ਤੋਂ ਜਿਆਦਾ ਵਿਧਾਇਕ ਅ-ਸ-ਤੀ-ਫਾ ਦੇ ਕੇ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ

ਤਿਆਰ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਭਾਜਪਾ ਲਈ ਇੱਕ ਬਹੁਤ ਹੀ ਵੱਡਾ ਝ-ਟ-ਕਾ ਹੋਵੇਗਾ। ਭਾਜਪਾ ਜੇਕਰ 40 ਵਿਧਾਇਕ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਜਾਂਦੇ ਨੇ ਤਾਂ ਇਹ ਭਾਜਪਾ ਲਈ ਬਹੁਤ ਹੀ ਮਾ-ੜੀ ਖਬਰ ਹੋਵੇਗੀ। ਕਿਉੰਕਿ ਅਗਲੇ ਸਾਲ ਯੂਪੀ ਵਿਚ ਚੋਣਾਂ ਨੇ ਤੇ ਚੋਣਾਂ ਤੋ ਪਹਿਲਾ ਸਮਾਜਵਾਦੀ ਪਾਰਟੀ ਦੇ ਇਸ ਵਿਧਾਇਕ ਦਾ ਇਹ ਦਾਅਵਾ ਬਹੁਤ ਹੀ ਵੱਡਾ ਮੰਨਿਆ ਜਾ ਰਿਹਾ ਹੈ।