ਹੁਣੇ ਹੁਣੇ ਸਿੰਘੂ ਬਾਰਡਰ ਤੋਂ ਆਈ ਵੱਡੀ ਖ਼ਬਰ

Uncategorized

ਇਸ ਸਮੇਂ ਦੀ ਵੱਡਾ ਖਬਰ ਸਿੰਘੁ ਬਾਰਡਰ ਤੋਂ ਆਈ ਹੈ। ਇਸ ਖਬਰ ਦੇ ਆਉਣ ਨਾਲ ਲੋਕਾਂ ਵਿਚ ਦੁੱ-ਖ ਦੇਖਿਆ ਜਾ ਰਿਹਾ ਹੈ। ਇੱਕ ਪਾਸੇ ਸਾਡੇ ਕਿਸਾਨ ਭਰਾ ਪਿਛਲੇ 11 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਬੈਠ ਕੇ ਖੇਤੀ ਕਨੂੰਨਾਂ ਦਾ ਵਿ-ਰੋ-ਧ ਕਰ ਰਹੇ ਨੇ। ਹੁਣ ਤੱਕ ਇਸ

ਕਿਸਾਨੀ ਪ੍ਰਦਰਸ਼ਨ ਕਈ ਕਿਸਾਨ ਸ਼-ਹੀ-ਦ ਵੀ ਹੋ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਨਹੀਂ ਮੰਨਿਆਂ ਜਾ ਰਿਹਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਤੁਹਾਡੇ ਫਾਇਦੇ ਲਈ ਹੀ ਨੇ ਪਰੰਤੂ ਕਿਸਾਨ ਵੀ ਆਪਣੀਆਂ ਮੰਗਾਂ ਮਨਵਾਉਣ ਲਏ ਪੂਰੇ ਪਕੇ ਇਰਾਦੇ ਲੈਕੇ ਬੈਠੇ ਹੋਏ ਨੇ। ਕਿਸਾਨਾਂ ਵੱਲੋਂ ਲਗਾਤਾਰ ਕਈ ਮੀਟਿੰਗਾਂ ਅਤੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਤਾਂ ਜੋਂ ਕੇਂਦਰ ਸਰਕਾਰ ਉਹਨਾਂ ਦੀ ਗੱਲ ਮੰਨ ਕੇ ਇਹਨਾ ਕਨੂੰਨਾਂ ਨੂੰ ਰੱ-ਦ ਕਰ ਦੇਵੇ। ਪਰੰਤੂ ਕੇਂਦਰ ਸਰਕਾਰ ਅਜਿਹਾ ਨਹੀਂ ਕਰ ਰਹੀ ਹੈ ਉਹ ਤਾਂ ਆਪਣੀ ਗੱਲ ਉਤੇ

ਅ-ੜੀ ਹੋਈ ਹੈ। ਪਰੰਤੂ ਦੂਜੇ ਪਾਸੇ ਕਿਸਾਨ ਦੇ ਵੀ ਹੌਂਸਲੇ ਬੁਲੰਦ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਮਨਵਾਕੇ ਹੀ ਉੱਠਣਗੇ। ਏਸੇ ਦੌਰਾਨ ਜਿੱਥੇ ਪੂਰੇ ਦੇਸ਼ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਅਤੇ ਲੋਕਾਂ ਲਈ ਖੁਸ਼ੀਆਂ ਲੈਕੇ ਆਇਆ, ਓਥੇ ਹੀ ਕਿਸਾਨ ਲਈ ਇਸ ਤਿਉਹਾਰ ਨੇ ਕਾਫੀ ਮੁ-ਸ਼-ਕਿ-ਲਾਂ ਪੈਦਾ ਕੀਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸਿੰਘੁ ਬਾਰਡਰ ਉੱਤੇ ਚੱਲ ਰਹੇ

ਪ੍ਰਦਰਸ਼ਨ ਵਿੱਚ ਜੋਂ ਕਿਸਾਨ ਭਰਾ ਬੈਠੇ ਨੇ ਓਥੇ ਇੱਕ ਅਜਿਹੀ ਦੁੱ-ਖ ਵਾਲੀ ਖਬਰ ਸਾਹਮਣੇ ਆਈ ਕਿ ਜਿਸਦੀ ਚਰਚਾ ਪੂਰੇ ਦੇਸ਼ ਵਿਚ ਹੋ ਰਹੀ ਹੈ। ਦੱਸ ਦੇਈਏ ਕਿ ਪੀਸਣੀ ਪ੍ਰਦਰਸ਼ਨ ਵਿੱਚ ਲਗਾਏ ਗਏ ਟੈਂਟਾਂ ਵਿੱਚ ਉੱਥੇ ਅੱ-ਗ ਲੱਗ ਗਈ ਅਤੇ ਅੱ-ਗ ਕਿਵੇਂ ਤੇ ਕਿਉਂ ਲੱਗੀ ਇਸਦਾ ਕਾਰਨ ਹਜੇ ਤੱਕ ਸਾਫ ਨਹੀਂ ਹੋਇਆ। ਇਸ ਘ-ਟ-ਨਾ ਦੀ ਜਾਣਕਾਰੀ ਕਿਸਾਨਾਂ ਨੇ ਮੌਕੇ ਤੇ ਦਮ-ਕਲ ਵਿਭਾਗ ਨੂੰ ਦਿੱਤੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅੱ-ਗ ਨੂੰ ਕਾ-ਬੂ ਕੀਤਾ।

Leave a Reply

Your email address will not be published.