ਹੁਣੇ ਹੁਣੇ ਆਈ ਵੱਡੀ ਖ਼ਬਰ

Uncategorized

ਹੁਣੇ ਹੁਣੇ ਤਾਜ਼ਾ ਖ਼ਬਰ ਸਾਹਮਣੇ ਆਈ ਹੈ। ਡਿਪਟੀ ਮੁੱਖ ਮੰਤਰੀ ਰੰਧਾਵਾ ਦਾ ਪੰਜਾਬ ਪੁ-ਲਿਸ ਤੇ ਵੱਡਾ ਐਕਸ਼ਨ। ਜਿਸ ਦਿਨ ਦਾ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦਾ ਅਹੁਦਾ ਛੱ-ਡ ਦਿੱਤਾ ਹੈ। ਉਸ ਦਿਨ ਤੋਂ ਪੰਜਾਬ ਦੇ ਵਿੱਚ ਹਰ ਦੂਜੇ ਦਿਨ ਕੋਈ ਨਾ ਕੋਈ ਨਵਾਂ

ਖੁਲਾਸਾ ਹੁੰਦਾ ਹੀ ਰਹਿੰਦਾ ਹੈ। ਜਿਸ ਦੌਰਾਨ ਪੰਜਾਬ ਦੇ ਵਿੱਚ ਕੀਤੀ ਗੈ-ਰ ਪੰਜਾਬੀਆਂ ਦੀ ਭਰਤੀ ਦੀ ਮੀਡੀਆ ਦੇ ਵਿੱਚ ਸ਼ਰੇਆਮ ਰਿਪੋਰਟਾਂ ਨੇ ਤ-ਰ-ਥ-ਲੀ ਉਠਾ ਦਿੱਤੀ ਹੈਂ। ਇਹ ਰਿਪੋਰਟਾਂ ਦਸਦਿਆਂ ਨੇ ਕਿ ਕਿਵੇਂ ਨਿਯਮਾਂ ਨੂੰ ਛਿੱ-ਕੇ ਤੇ ਟੰਗ ਕੇ ਪੰਜਾਬ ਪੁ-ਲਿਸ ਵਿੱਚ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਭਰਤੀ ਕੀਤਾ ਹੈ। ਜਦਕਿ ਪੰਜਾਬੀ ਨੌਜਵਾਨ ਬੇ-ਰੋਜਗਾਰ ਘੁੰਮ ਰਹੇ ਹਨ। ਓਹਨਾ ਨੂ ਰੋਜ਼ਗਾਰ ਨਹੀਂ ਦਿੱਤਾ ਗਿਆ ਬਲਕਿ ਪੰਜਾਬ ਤੋਂ ਬਾਹਰ ਵਾਲਿਆਂ ਨੂੰ ਰਖ ਲਿਆ ਗਿਆ। ਇਹਨਾਂ ਖਬਰਾਂ ਦਾ ਪੰਜਾਬ ਦੇ ਡਿਪਟੀ ਮੁੱਖ ਮੰਤਰੀ

ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਨੋਟਿਸ ਲਿਆ ਤੇ ਉਹਨਾਂ ਨੇ ਸੂਬੇ ਦੇ ਪੁ-ਲਿਸ ਮੁਖੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਆਦੇਸ਼ ਦਿੱਤੇ ਨੇ ਕਿ ਇਸ ਮਾ-ਮ-ਲੇ ਦੀ ਰਿਪੋਰਟ 7 ਦਿਨਾਂ ਦੇ ਵਿੱਚ ਪੇ-ਸ਼ ਕੀਤੀ ਜਾਵੇ ਅਤੇ ਪਿਛਲੇ ਸਮੇਂ ਦੌਰਾਨ ਪੰਜਾਬ ਪੁ-ਲਿਸ ਵਿੱਚ ਜੋਂ ਭਰਤੀ ਹੋਈ ਹੈ ਉਸਦੇ ਵੇਰਵੇ ਪੇ-ਸ਼ ਕੀਤੇ ਜਾਣ। ਜਦੋਂ ਹੀ ਗ੍ਰਹਿ ਮੰਤਰੀ ਨੂੰ ਇਸ ਕੰਮ ਬਾਰੇ ਪਤਾ ਲਗਾ ਤਾਂ ਓਹਨਾ ਨੇ ਤੁਰੰਤ ਇਸਦੀ ਜਾਂਚ ਦੇ ਆਦੇਸ਼ ਦਿੱਤੇ ਅਤੇ ਗ੍ਰਹਿ ਮੰਤਰੀ ਦੇ ਦੱਸਣ ਅਨੁਸਾਰ

ਇਸ ਮਾ-ਮ-ਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ ਅਤੇ ਜੇਕਰ ਕੋਈ ਉਸ ਤਰਾਂ ਦੀ ਗਲ ਸਾਹਮਣੇ ਆਉਂਦੀ ਹੈ ਤਾਂ ਬਣ ਦੀ ਕਾਰ-ਵਾਈ ਵੀ ਕੀਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਇਸ ਗੱਲ ਵਿਚ ਅਗੇ ਕਿ ਹੁੰਦਾ ਹੈ। ਜੌ ਪੰਜਾਬ ਦੇ ਬੇ-ਰੋਜਗਾਰ ਨੌਜਵਾਨਾ ਨਾਲ ਇਹ ਹੋਇਆ ਹੈ ਇਸਦਾ ਇ-ਨ-ਸਾ-ਫ ਹੁੰਦਾ ਹੈ ਜਾਂ ਨਹੀਂ। ਪੰਜਾਬ ਵਿੱਚ ਕੋਈ ਵੀ ਰੋਜ਼ਗਾਰ ਪੈਦਾ ਹੁੰਦਾ ਹੈ ਤਾਂ ਪਹਿਲਾ ਪੰਜਾਬ ਦੇ ਨੌਜਵਾਨਾਂ ਨੂੰ ਰਖ ਕੇ ਪੰਜਾਬ ਵਿੱਚ ਬੇ-ਰੋਜਗਾਰ ਖਤਮ ਕਰਨਾ ਚਾਹੀਦਾ।

Leave a Reply

Your email address will not be published.