ਸਰਕਾਰ ਨੇ ਦੁਕਾਨਦਾਰਾਂ ਉੱਤੇ ਜਾਰੀ ਕੀਤਾ ਇਹ ਵੱਡਾ ਹੁਕਮ

Uncategorized

ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਆਈ ਹੈ। ਇਹ ਖਬਰ ਦੁਕਾਨਦਾਰਾਂ ਦੇ ਨਾਲ ਸਬੰਧਤ ਹੈ। ਪ੍ਰਸ਼ਾਸਨ ਨੇ ਦੁਕਾਨਦਾਰਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ। ਚੀਨ ਤੋਂ ਸ਼ੁਰੂ ਹੋਏ ਇਸ ਕੋਰੋਨਾ ਨੂੰ ਬਹੁਤ ਹੀ ਸਮਾਂ ਲੱਗ ਗਿਆ ਠੱਲ ਪਾਉਣ ਤੇ। ਟੀਕਾਕਰਨ ਹੋਣ ਤੋਂ ਬਾਅਦ ਕੋਰੋਨਾ ਦੇ ਕੇਸਾਂ

ਵਿੱਚ ਕਮੀ ਆਉਣ ਤੋਂ ਬਾਅਦ ਦੁਕਾਨਦਾਰਾਂ ਉਤੇ ਲਾਗੂ ਕੀਤੀਆਂ ਪ-ਬੰ-ਦੀਆਂ ਵਿੱਚ ਢਿੱ-ਲ ਦਿੱਤੀ ਗਈ ਸੀ ਤੇ ਓਥੇ ਹੀ ਲੋਕਾਂ ਨੂੰ ਲਾਗੂ ਕੀਤੀਆਂ ਪ-ਬੰ-ਦੀ-ਆ ਦੀ ਪਾਲਣਾ ਕਰਨ ਲਈ ਸਮੇਂ ਸਮੇਂ ਉਤੇ ਅਪੀਲ ਕੀਤੀ ਜਾਂਦੀ ਸੀ। ਹੁਣ ਦੱਸ ਦੇਈਏ ਕਿ ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਕਮੀ ਆਉਣ ਤੋਂ ਬਾਅਦ ਡੇਂ-ਗੂ ਅਤੇ ਮ-ਲੇ-ਰੀ-ਏ ਦੇ ਕੇਸ ਵੀ ਬਹੁਤ ਵਧ ਰਹੇ ਹਨ। ਜਿਸ ਕਾਰਨ ਹਾਲਤਾਂ ਨੂੰ ਦੇਖਦੇ ਹੋਏ ਸਰਕਾਰ ਵਲੋ ਬਹੁਤ ਸਾਰੀਆਂ ਸੇਵਾਵਾਂ ਜਾਰੀ ਕੀਤੀਆਂ ਜਾ ਰਹੀਆਂ ਨੇ। ਓਥੇ ਹੀ ਮੋਹਾਲੀ ਦੇ ਹਸਪਤਾਲ ਵਿਚ ਡੇਂ-ਗੂ ਦੇ ਮ-ਰੀ-ਜਾਂ

ਲਈ ਇਕ ਵਖਰਾ ਵਾਰਡ ਬਣਾਏ ਗਏ ਤਾਂ ਜੋਂ ਸਮੇਂ ਸਰ ਇਲਾਜ ਕੀਤਾ ਜਾ ਸਕੇ ਅਤੇ ਹੁਣ ਪ੍ਰਸ਼ਾਸਨ ਵਲੋ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੁਕਾਨਦਾਰਾਂ ਨੂੰ ਸਾਵਧਾਨ ਹੋਣ ਲਈ ਕਹਿ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਕੌਰੋਨਾ ਕੇਸ ਦੇ ਮ-ਰੀ-ਜ ਮਿਲਣ ਤੇ ਸਰਕਾਰੀ ਹਸਪਤਾਲ ਗ-ੜ੍ਹ ਸ਼ੰਕਰ ਦੇ ਐਮ.ਐਸ.ਓ ਇੰਚਾਰਜ ਡਾਕਟਰ ਰਮਨ ਕੁਮਾਰ ਵੱਲੋ ਦਸਿਆ ਗਿਆ ਕਿ ਜਿੱਥੇ ਪਿਛਲੇ ਕੁਛ ਸਮੇਂ ਵਿਚ ਡੇਂ-ਗੂ ਦੇ ਮ-ਰੀ-ਜਾਂ ਦੀ ਗਿਣਤੀ ਵਿਚ ਵਾਧਾ ਹੋਇਆ ਓਥੇ ਹੀ ਪ੍ਰਾਈਵੇਟ ਲੈਬੋਰਟਰੀਆਂ ਦੇ ਵਿੱਚ ਕਿਤੇ

ਗਏ ਮ-ਰੀ-ਜਾਂ ਦੇ ਟੈਸਟਾਂ ਦਾ ਡਾਟਾ ਇਕੱਠਾ ਕੀਤਾ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਅੰਦਰ ਡੇਂ-ਗੂ ਦੇ ਮ-ਰੀ-ਜ਼ਾਂ ਦੀ ਗਿਣਤੀ 200 ਦਸੀ ਹੈ ਤੇ ਸਿਹਤ ਵਿਭਾਗ ਵਲੋ ਕੁਛ ਹਲਵਾਈਆਂ ਦੀਆਂ ਦੁਕਾਨਾਂ ਦੀ ਚੈ-ਕਿੰ-ਗ ਕੀਤੀ ਗਈ ਅਤੇ ਦੁਕਾਨਾਂ ਦੇ ਅੰਦਰ ਡੇਂ-ਗੂ ਦਾ ਲਾਰਵਾ ਮਿਲਣ ਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਦੁਕਾਨਦਾਰਾਂ ਦੇ ਚ-ਲਾ-ਨ ਕਿਤੇ ਗਏ ਹਨ। ਜਿਸ ਤੇ 500 ਜਾਂ ਇਸ ਤੋਂ ਵਧ ਜੁ-ਰ-ਮਾ-ਨਾ ਵੀ ਕੀਤਾ ਜਾ ਸਕਦਾ ਹੈ। ਇਸ ਬਾਰੇ ਸੇਨੇਟਰੀ ਇੰਸਪੈਕਟਰ ਪਵਨ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ।

Leave a Reply

Your email address will not be published.