ਮੁੱਖ ਮੰਤਰੀ ਚੰਨੀ ਨੇ ਦਿੱਤਾ ਲੋਕਾਂ ਨੂੰ ਵੱਡਾ ਤੋਹਫਾ, ਸ਼ੇਅਰ ਜਰੂਰ ਕਰੋ

Uncategorized

ਇੱਕ ਪਾਸੇ ਹੁਣ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਲੋਕਾਂ ਵਿਚ ਵੀ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਹਨਾਂ ਤਿਉਹਾਰਾਂ ਦੇ ਕਾਰਨ ਹੀ ਬਜਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਲੋਕ ਸਵੇਰ ਤੋਂ ਲੈਕੇ ਸ਼ਾਮ ਤੱਕ ਬਜਾਰ ਆਉਂਦੇ ਜਾਂਦੇ ਰਹਿੰਦੇ ਨੇ ਤੇ ਚੀਜ਼ਾਂ ਦੀ

ਖਰੀਦ ਕਰਦੇ ਰਹਿੰਦੇ ਨੇ। ਹਰ ਪਾਸੇ ਹੀ ਹੁਣ ਇਹਨਾ ਤਿਉਹਾਰਾਂ ਦਾ ਰੰਗ ਦਿਖਾਈ ਦੇ ਰਿਹਾ ਹੈ। ਹੁਣ ਗੱਲ ਕਰੀਏ ਜੇਕਰ ਦੂਜੇ ਪੈਸੇ ਪੰਜਾਬ ਦੀ ਸਿਆਸਤ ਦੀ ਤਾਂ ਸਿਆਸਤ ਦੇ ਵਿੱਚ ਵੀ ਆਉਣ ਵਾਲੀਆਂ ਚੋਣਾਂ ਦੇ ਕਾਰਨ ਸਾਰੀਆਂ ਹੀ ਪਾਰਟੀਆਂ ਆਪਣਾ ਪੂਰਾ ਪ੍ਰਚਾਰ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਜੋਂ ਓਹਨਾ ਦੀ ਸਰਕਾਰ ਬਣ ਸਕੇ। ਜਿੱਥੇ ਬੀਤੇ ਦਿਨੀਂ ਚਰਨਜੀਤ

ਸਿੰਘ ਚੰਨੀ ਨੇ ਪੰਜਾਬੀਆਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ, 3 ਰੁਪਏ ਬਿਜਲੀ ਦੀਆਂ ਕੀਮਤਾਂ ਵਿੱਚ ਕ-ਟੌ-ਤੀ ਕੀਤੀ ਸੀ। ਓਥੇ ਹੀ ਹੁਣ ਦੀਵਾਲੀ ਦੇ ਸ਼ੁਭ ਮੌਕੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਚਮਕੌਰ ਸਾਹਿਬ ਵਿਖੇ ਬਸੇਰਾ ਸਕੀਮ ਅਧੀਨ ਝੁ-ਗੀ-ਆਂ ਚੋ-ਪ-ੜੀ-ਆਂ ਵਿੱਚ ਰਹਿ ਰਹੇ 269 ਲਾਭ ਪਾਤਰੀਆਂ ਨੂੰ ਆਰ.ਜੀ ਰਿਹਾਇਸ਼ ਦੇ ਮਾਲਕਾਨਾ ਹੱਕ

ਦਿੱਤੇ ਨੇ। ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪ ਇੰਦਰਾ ਕਲੋਨੀ ਦੇ ਕੁਛ ਗ-ਰੀ-ਬ ਲੋਕਾਂ ਦੇ ਘਰਾਂ ਵਿੱਚ ਜਾਕੇ ਦੀ-ਵੇ ਜ-ਗਾ-ਏ ਅਤੇ ਓਹਨਾ ਨੂੰ ਘਰਾਂ ਮਾਲਕਾਨਾ ਹੱਕ ਦੀ ਖੁਸ਼ਖਬਰੀ ਦਿੱਤੀ। ਇਸ ਦੌਰਾਨ ਬਾਕੀ ਲੋਕਾਂ ਨੂੰ ਸਿਟੀ ਸੈਂਟਰ ਦੌਰਾਨ ਕਰ-ਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਇੰਦਿਰਾ ਕਲੋਨੀ ਦੇ ਵਾਸੀਆਂ ਨੂੰ ਮਾਲਕਾਨਾ ਹੱਕ ਦੀਆਂ ਸੰ-ਦਾ-ਨਾ ਦਿੱਤੀਆਂ।

Leave a Reply

Your email address will not be published.