ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਬਰ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਨੇ ਆਪਣੇ ਪਰਿਵਾਰ ਬਾਰੇ ਵੱਡੀ ਜਾਣਕਾਰੀ ਦਿੱਤੀ ਹੈ ਉਸਦੇ ਬਾਰੇ ਹੈ। ਬੀਤੇ ਦਿਨ ਦੀਵਾਲੀ ਦਾ ਪਵਿੱਤਰ ਤਿਉਹਾਰ ਜਿੱਥੇ ਸਾਰੇ ਹੀ ਧਰਮਾਂ ਦੇ ਲੋਕਾਂ ਵਲੋ ਖੁਸ਼ੀ ਖੁਸ਼ੀ

ਮਨਾਇਆ ਗਿਆ। ਓਥੇ ਹੀ ਪਹਿਲਾਂ ਵਾਲੇ ਸਾਲਾਂ ਨਾਲੋ ਇਸ ਸਾਲ ਦੀਵਾਲੀ ਦਾ ਉਤਸ਼ਾਹ ਘ-ਟ ਰਿਹਾ। ਸਾਰੇ ਲੋਕਾਂ ਵੱਲੋ ਆਪਣੇ ਆਪਣੇ ਅਨੁਸਾਰ ਇਹ ਦੀਵਾਲੀ ਤਿਉਹਾਰ ਮਨਾਇਆ ਗਿਆ ਹੈ। ਜਿੱਥੇ ਪਹਿਲਾ ਹੀ ਲੋਕ ਆ-ਰ-ਥਿ-ਕ ਮੰ-ਦੀ ਦੇ ਦੌਰ ਵਿਚੋਂ ਗੁ-ਜ਼-ਰ ਰਹੇ ਹਨ। ਓਥੇ ਹੀ ਬਹੁਤ ਸਾਰੇ ਲੋਕਾਂ ਵਲੋ ਕਿਸਾਨੀ ਪ੍ਰਦਰਸ਼ਨ ਨੂੰ ਦੀਵਾਲੀ ਸਮਰਪਿਤ ਕੀਤੀ ਗਈ ਹੈ। ਦੱਸ ਦੇਈਏ ਕਿ ਕਈ ਲੋਕਾਂ ਵਲੋ ਜੋਂ ਕਿਸਾਨ ਵੀਰ ਸਾਡੇ ਕਿਸਾਨੀ ਪ੍ਰਦਰਸ਼ਨ ਦੌਰਾਨ ਸ਼-ਹੀ-ਦ ਹੋਏ ਨੇ ਓਹਨਾ ਲਈ ਦੀ-ਵੇ ਜ-ਗ੍ਹਾ ਕੇ ਉਹਨਾ ਨੂੰ ਸ਼-ਰ-ਧਾਂ-ਜ-ਲੀ ਭੇਂਟ ਕੀਤੀ ਗਈ।

ਓਥੇ ਹੀ ਹੋਰ ਵਖ ਵਖ ਸ਼ਖਸ਼ੀਅਤਾਂ ਵੱਲੋ ਵੀ ਆਪਣੇ ਮੁਤਾਬਕ ਦੀਵਾਲੀ ਮਨਾਉਂਦੇ ਹੋਏ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਦੇ ਵਲੋ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਿੱਥੇ ਅੱਜ ਨਵਜੋਤ ਸਿੰਘ ਸਿੱਧੂ ਵੱਲੋ ਦਿੱਤੇ ਆਪਣੀ ਪ੍ਰਧਾਨਗੀ ਦੇ ਅ-ਸ-ਤੀ-ਫੇ ਨੂੰ ਵਾਪਿਸ ਲਿਆ ਗਿਆ। ਓਥੇ ਹੀ ਉਹਨਾਂ ਦੀ ਧੀ ਰਾਬੀਆ ਸਿੱਧੂ ਵਲੋ ਆਪਣੇ ਇੰਸਟਾਗ੍ਰਾਮ ਅਕਾਊਂਟ

ਉਤੇ ਅਪਣੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਵਾਰ ਓਹਨਾ ਦੇ ਪਰਿਵਾਰ ਵਲੋ ਕੋਈ ਵੀ ਦੀਵਾਲੀ ਨਹੀਂ ਮਨਾਈ ਗਈ, ਕਿਉੰਕਿ ਉਹਨਾਂ ਵੱਲੋ ਦੀਵਾਲੀ ਇਸ ਵਾਰ ਕਿਸਾਨਾਂ ਨੂੰ ਸਮਰਪਿਤ ਕੀਤੀ ਗਈ ਹੈ। ਜਿੱਥੇ ਸਾਡੇ ਕਿਸਾਨ ਭਰਾ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਦੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ, ਓਥੇ ਹੀ ਓਹਨਾ ਤੋਂ ਬਿਨ੍ਹਾਂ ਸਿੱਧੂ ਪਰਿਵਾਰ ਆਪਣੇ ਘਰ ਵਿਚ ਦੀਵਾਲੀ ਨਹੀਂ ਮਨਾ ਸਕਦਾ।