ਹੁਣੇ ਹੁਣੇ ਆਈ ਵੱਡੀ ਖ਼ਬਰ

Uncategorized

ਦੇਸ਼ ਦੇ ਵਿਚ ਹਰ ਰੋਜ ਹੀ ਸੜਕੀ ਹੱਸਦੇ ਹੋ ਰਹੇ ਹਨ ਅਤੇ ਹਨ ਸੜਕੀ ਹਾਦਸਿਆਂ ਦੇ ਵਿਚ ਹਰ ਰੋਜ ਇਜਾਫਾ ਹੋ ਰਿਹਾ ਹੈ ਸੜਕੀ ਹਾਦਸਿਆਂ ਦੌਰਾਨ ਬਹੁਤ ਸਾਰੇ ਲੋਕ ਆਪਣੀਆਂ ਜਾਣਾ ਗੁਆ ਰਹੇ ਹਨ ਕਈ ਵਾਰ ਅਜਿਹੇ ਵੀ ਸੜਕੀ ਹਾਦਸੇ ਹੁੰਦੇ ਹਨ ਜਿਨ੍ਹਾਂ ਵਿਚ ਕਈ ਕੀਮਤੀ ਜਾਨਾ ਚਲੀਆਂ ਜਾਂਦੀਆਂ ਹਨ ਅਤੇ ਇਹਨਾਂ ਸੜਕੀ ਹਾਦਸਿਆਂ ਵਿਚ ਜਾਨੀ ਨੁਕਸਾਨ ਹੁੰਦਾ ਹੈ

ਉਥੇ ਹੀ ਮਾਲੀ ਨੁਕਸਾਨ ਵੀ ਬਹੁਤ ਹੋ ਜਾਂਦਾ ਹੈ ਸੜਕੀ ਹਾਦਸੇ ਟਾਲਣ ਲਈ ਸਰਕਾਰ ਵਲੋਂ ਬਹੁਤ ਸਾਰੇ ਟ੍ਰੈਫਿਕ ਨਿਯਮ ਬਣਾਏ ਗਏ ਹਨ ਜਿਨ੍ਹਾਂ ਦੀ ਪਾਲਣਾ ਕਰ ਕੇ ਅਸੀਂ ਅਜਿਹੇ ਸੜਕੀ ਹਾਦਸਿਆਂ ਤੋਂ ਬਚ ਸਕਦੇ ਹਾਂ ਪਰ ਲੋਕ ਇਹਨਾਂ ਸੜਕੀ ਨਿਯਮਾਂ ਦੀ ਅਣਦੇਖੀ ਕਰਦੇ ਹਨ ਜਿਸਤੋਂ ਬਾਦ ਇਹ ਹਾਦਸੇ ਹੁੰਦੇ ਹਨ ਅਤੇ ਕਈ ਵਾਰ ਤਾ ਇਹ ਸੜਕੀ ਹਾਦਸੇ ਐਨੇ ਭਿਆਨਕ ਹੁੰਦੇ ਹਨ ਕੈ ਇਸ ਵਿਚ ਪੂਰੇ ਦੇ ਪੂਰੇ ਪਰਿਵਾਰ ਹੀ ਖਤਮ ਹੋ ਜਾਂਦੇ ਹਨ ਅਤੇ ਅੱਜ ਹੀ ਇਕ ਸੜਕੀ ਹਾਦਸੇ ਦੀ ਖਬਰ ਸਾਮਣੇ ਆ ਰਹੀ ਹੈ

ਜਿਸ ਵਿਚ ਇਕ ਸਿਆਸੀ ਲੀਡਰ ਦੀ ਮੌਤ ਹੋਣ ਦੀ ਖਬਰ ਮਿਲ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਵਿਚ ਇਕ ਭਿਆਨਕ ਸੜਕੀ ਹਾਦਸੇ ਵਿਚ ਪਿੰਡ ਪੂਹਲੀ ਦੇ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਉਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਮੋਟਰਸਾਈਕਲ ਤੇ ਸਵਾਰ ਹੋਕੇ ਜਾ ਰਹੇ ਸੀ ਤਾਂ ਉਸੇ ਸਮੇ ਇਕ PRTC ਦੀ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ

Leave a Reply

Your email address will not be published.