ਸਰਕਾਰ ਨੇ ਕਰ ਦਿੱਤਾ ਇਹ ਵੱਡਾ ਨਵਾਂ ਐਲਾਨ

Uncategorized

ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਬਰ ਆਉਣ ਵਾਲੀਆਂ 2021 ਦੀਆਂ ਚੋਣਾਂ ਨਾਲ ਜੁੜੀ ਹੋਈ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ 2021 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਏਸੇ ਦੇ ਚਲਦਿਆਂ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਬਹੁਤ

ਸਾਰੇ ਲੀਡਰ ਉਮੀਦਵਾਰ ਆਪਣੀਆਂ ਪਾਰਟੀਆਂ ਨੂੰ ਛੱ-ਡ ਕੇ ਹੋਰ ਪਾਰਟੀਆਂ ਵਿਚ ਸ਼ਾਮਿਲ ਹੋ ਰਹੇ ਹਨ। ਦਸ ਦੇਈਏ ਕਿ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਵਿੱਚ 2021 ਦੀਆਂ ਚੋਣਾਂ ਨੂੰ ਲੈਕੇ ਵੱਖ ਵੱਖ ਸਿਆਸੀ ਪਾਰਟੀਆਂ ਅਪਣਾ ਪ੍ਰਚਾਰ ਕਰ ਰਹੀਆਂ ਹਨ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ 2021 ਦੀਆਂ ਚੋਣਾਂ ਵਿੱਚ ਬਹੁਤ ਹੀ ਘੱ-ਟ ਸਮਾਂ ਰਹਿ ਗਿਆ ਤੇ ਲੋਕਾਂ ਵਿਚ ਵੀ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਦਸ ਦੇਈਏ ਕਿ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਤਾਂ ਸਾਰੇ ਚੋਣ ਕਰਮਚਾਰੀ ਅਪਣਾ ਕੰਮ ਕਰ ਰਹੇ

ਹਨ। ਏਸੇ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਇੱਕ ਅਹਿਮ ਕੰਮ ਕਰਨ ਲਈ 30 ਨਵੰਬਰ ਤੱਕ ਦੀ ਤਰੀਕ ਤੈਅ ਕੀਤੀ ਗਈ ਹੈ। ਦਸ ਦੇਈਏ ਕਿ ਮੋਗਾ ਦੇ ਹਰੀਸ਼ ਨਾਇਰ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਨੇ ਆਉਣ ਵਾਲੀਆਂ 2021 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇਕ ਜਰੂਰੀ ਸੂਚਨਾ ਜਾਰੀ ਕੀਤੀ ਹੈ। ਓਹਨਾ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਪੰਜਾਬ ਦੇ ਲੋਕਾਂ ਲਈ ਵੋਟਰ ਕਾਰਡ ਬਣਾਉਣ ਦੀ ਅਖ਼ੀਰੀ ਤਾਰਿਕ 30 ਨਵੰਬਰ ਤੱਕ ਦੀ ਤਹਿ ਕੀਤੀ ਹੈ ਹੁਣ ਲੋਕਾਂ ਨੂੰ ਇਹ ਕਮ ਜਲਦੀ ਤੋਂ ਜਲਦੀ ਕਰ ਲੈਣਾ ਚਾਹੀਦਾ ਹੈ। ਦਸ ਦੇਈਏ ਕਿ ਵੋਟਰ ਕਾਰਡ ਆਨਲਾਈਨ ਬਣਾਉਣ ਲਈ ਇਕ

ਵੈੱਬਸਾਈਟ ਵੀ ਜਾਰੀ ਕੀਤੀ ਗਈ ਹੈ। ਅਤੇ ਵਧੇਰੀ ਜਾਣਕਾਰੀ ਤੇ ਕੋਈ ਵੀ ਪ੍ਰੇ-ਸ਼ਾ-ਨੀ ਆਉਣ ਤੇ 1950 ਟੋਲ ਫਰੀ ਨੰਬਰ ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਮ ਕਾਜ ਦੇ ਦਿਨ ਆਪਣੇ ਸੰਬੰਧਤ ਐੱਸਡੀਐੱਮ ਦਫ਼ਤਰ ਵਿੱਚ ਜਾ ਕੇ ਆਪਣੀ ਨਵੀਂ ਵੋਟ ਬਣਾਉਣ ਲਈ ਫਾਰਮ ਭਰਿਆ ਜਾ ਸਕਦਾ ਹੈ। ਪਿਛਲੇ ਕਾਫੀ ਦਿਨਾਂ ਤੋਂ ਸਿਆਸੀ ਪਾਰਟੀਆਂ ਵਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਜਾ ਕੇ ਚੋਣਾਂ ਪ੍ਰਚਾਰ ਕਰ ਰਹੇ ਹਨ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ 2021 ਦੀਆਂ ਚੋਣਾਂ ਵਿੱਚ ਕਿਸ ਦੀ ਸਰਕਾਰ ਆਉਂਦੀ ਹੈ।

Leave a Reply

Your email address will not be published.